ਸਟੇਟ ਬੈਂਕ ਆਫ਼ ਪਟਿਆਲਾ

ਭਾਰਤੀ ਬੈਂਕ

ਸਟੇਟ ਬੈਂਕ ਆਫ਼ ਪਟਿਆਲਾ, 1917 ਵਿੱਚ ਸਥਾਪਿਤ,ਸਟੇਟ ਬੈਂਕ ਗਰੁੱਪ ਦਾ ਐਸੋਸੀਏਟ ਬੈਂਕ ਹੈ। ਇਸ ਵਕਤ ਸਟੇਟ ਬੈਂਕ ਆਫ਼ ਪਟਿਆਲਾ ਦੇ 1445 ਸਰਵਿਸ ਆਊਟਲੈਟ ਹਨ, ਜਿਨ੍ਹਾਂ ਵਿੱਚ ਭਾਰਤ ਦੇ ਸਾਰੇ ਵੱਡੇ ਸ਼ਹਿਰਾਂ ਵਿੱਚ 1314 ਬਰਾਂਚਾਂ ਵੀ ਸ਼ਾਮਿਲ ਹਨ, ਪਰ ਬਹੁਤੀਆਂ ਬਰਾਂਚਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਦਿੱਲੀ ਅਤੇ ਗੁਜਰਾਤ ਵਿੱਚ ਸਥਿਤ ਹਨ।

ਸਟੇਟ ਬੈਂਕ ਆਫ਼ ਪਟਿਆਲਾ
ਕਿਸਮPublic
ਉਦਯੋਗBanking
Insurance
Capital Markets and allied industries
ਸਥਾਪਨਾਪਟਿਆਲਾ, 1917
ਮੁੱਖ ਦਫ਼ਤਰHead Office,
The Mall,
ਪਟਿਆਲਾ 147 002 India
ਮੁੱਖ ਲੋਕ
Smt. Arundhati Bhattacharya (Chairman), Shri. S. A. Ramesh Rangan(Managing Director)
ਉਤਪਾਦLoans, Savings, Investment vehicles, etc.
ਕਮਾਈIncrease 1,73,000 crore (US$22 billion) (2013)[1][2]
Increase 11,358.06 crore (US$1.4 billion) (2013)[1][2]
ਕੁੱਲ ਸੰਪਤੀIncrease 1,16,709.10 crore (US$15 billion) (2013)[1][2]
ਕੁੱਲ ਇਕੁਇਟੀIncrease 2,03,417.50 crore (US$25 billion) (2013)[1][2]
ਵੈੱਬਸਾਈਟwww.sbp.co.in

ਇਤਿਹਾਸ

ਸੋਧੋ

ਮਹਾਮਹਿਮ ਭੁਪਿੰਦਰ ਸਿੰਘ, ਪਟਿਆਲਾ ਰਾਜ ਦੇ ਮਹਾਰਾਜਾ ਨੇ ਖੇਤੀਬਾੜੀ, ਵਪਾਰ ਅਤੇ ਉਦਯੋਗ ਦੇ ਵਿਕਾਸ ਨੂੰ ਤੇਜ ਕਰਨ ਲਈ 17 ਨਵੰਬਰ 1917 ਨੂੰ ਸਟੇਟ ਬੈਂਕ ਆਫ਼ ਪਟਿਆਲਾ ਦੀ ਸਥਾਪਨਾ ਕੀਤੀ। ਇਹ ਪਟਿਆਲਾ ਦੇ ਸ਼ਾਹੀ ਰਾਜ ਲਈ ਇੱਕ ਕੇਂਦਰੀ ਬੈਂਕ ਅਤੇ ਇੱਕ ਵਪਾਰਕ ਬੈਂਕ ਦੇ ਫੰਕਸ਼ਨ ਕਰਦੀ ਸੀ ਅਤੇ ਬੈਂਕ ਦੀ ਅਣਵੰਡੇ ਭਾਰਤ ਵਿੱਚ ਇੱਕ ਸ਼ਾਖਾ ਕਿਲਾ ਚੌਕ, ਪਟਿਆਲਾ, ਵਿੱਚ ਸੀ।

ਹਵਾਲੇ

ਸੋਧੋ
  1. 1.0 1.1 1.2 1.3 "Annual Report 2012–13" (PDF). SBI. 23 May 2013. Retrieved 10 October 2013.
  2. 2.0 2.1 2.2 2.3 "Fortune 'Global 500' 2013:State Bank of India". CNN. Retrieved 10 October 2013.