ਸਟੈਲਾ ਜੀਨ (/ˈਐਸਟੀɛlਲਈˈʒɒn//ˈstɛləˈʒɒn/) ਇੱਕ ਇਤਾਲਵੀ ਫੈਸ਼ਨ ਡਿਜ਼ਾਇਨਰ ਹੈ, ਜੋ ਰੋਮ ਵਿੱਚ ਰਹਿੰਦੀ ਅਤੇ ਕੰਮ ਕਰਦੀ ਹੈ, ਅਤੇ ਜਿਸ ਨੂੰ ਜੌਰਜੀਓ ਆਰਮਾਨੀ ਦੇ ਧੜੇ ਨਾਲ ਸਬੰਧਿਤ ਹੈ।[1] ਜੀਨ ਦੇ ਕੰਮ ਨੇ ਅਕਸਰ ਆਪਣੀ ਪਛਾਣ ਦੀ ਇੱਕ ਸਭਿਆਚਾਰਕ ਸੰਯੋਗ ਵਿੱਚ, ਅਫ਼ਰੀਕਨ ਅਤੇ ਕੈਰੇਬੀਅਨ ਥੀਮ ਅਤੇ ਹੈਤੀ ਦੇ ਚਿੱਤਰਾਂ ਨਾਲ ਕਲਾਸੀਕਲ ਇਤਾਲਵੀ ਟੇਲਰਿੰਗ ਵਿੱਚ ਅਭੇਦ ਕੀਤਾ ਹੈ।

ਸ਼ੁਰੂਆਤੀ ਸਾਲ

ਸੋਧੋ

ਜੀਨ ਦਾ ਜਨਮ 1979 ਵਿੱਚ ਅਤੇ ਪਾਲਣ-ਪੋਸ਼ਣ ਰੋਮ ਵਿੱਚ ਇੱਕ ਹੈਤੀਆਈ ਮਾਤਾ, ਵਿਓਲੇੱਤੇ ਜੀਨ, ਅਤੇ ਇਤਾਲਵੀ ਪਿਤਾ, ਮਾਰਚੇਲੋ ਨੋਵਾਰਿਨੋ ਕੋਲ ਹੋਇਆ।[2] ਇਸਨੇ ਸਿਆਸੀ ਵਿਗਿਆਨ ਵਿੱਚ ਪੜ੍ਹਾਈ ਸਪਿਏਨਜ਼ਾ ਆਫ਼ ਯੂਨੀਵਰਸਿਟੀ ਰੋਮ ਤੋਂ ਕੀਤੀ।[3] 

ਅਵਾਰਡ

ਸੋਧੋ

ਨਿੱਜੀ ਜ਼ਿੰਦਗੀ

ਸੋਧੋ

ਜੀਨ, ਦੋ ਬੱਚਿਆਂ ਦੀ ਮਾਂ ਹੈ, ਅਤੇ ਇਹ ਆਪਣੇ ਬੱਚਿਆਂ ਨਾਲ ਰੋਮ ਵਿੱਚ ਰਹਿੰਦੀ ਹੈ।

ਹਵਾਲੇ

ਸੋਧੋ
  1. Menkes, Suzy (2013-09-23). "A Giant's Helping Hand". The New York Times. ISSN 0362-4331. Retrieved 2016-03-08.
  2. "Stella Jean". Vogue UK. Archived from the original on 2016-03-09. Retrieved 2016-03-08. {{cite web}}: Unknown parameter |dead-url= ignored (|url-status= suggested) (help)
  3. "Stella Jean | #BoF500 | The Business of Fashion". The Business of Fashion. Retrieved 2016-03-08.

ਬਾਹਰੀ ਲਿੰਕ

ਸੋਧੋ