ਸਤਹ ਸੇ ਉਠਤਾ ਆਦਮੀ
ਸਤਹ ਸੇ ਉਠਤਾ ਆਦਮੀ (ਹਿੰਦੀ: सतह से उठता आदमी) ਮਨੀ ਕੌਲ ਦੀ ਨਿਰਦੇਸ਼ਿਤ 1980 ਦੀ ਫ਼ੀਚਰ ਫ਼ਿਲਮ ਹੈ। ਇਸ ਦੀ ਪਟਕਥਾ ਅਤੇ ਸੰਵਾਦ ਮੁਕਤੀਬੋਧ ਨੇ ਲਿਖੇ ਸਨ ਅਤੇ ਇਹ ਕਾਨ ਫ਼ਿਲਮ ਫੈਸਟੀਵਲ ਵਿੱਚ 1981 ਵਿੱਚ ਦਿਖਾਈ ਗਈ ਸੀ।[1]
ਸਤਹ ਸੇ ਉਠਤਾ ਆਦਮੀ | |
---|---|
ਨਿਰਦੇਸ਼ਕ | ਮਨੀ ਕੌਲ |
ਲੇਖਕ | ਮਨੀ ਕੌਲ |
ਸਿਤਾਰੇ | ਭਰਤ ਗੋਪੀ |
ਸਿਨੇਮਾਕਾਰ | ਵਰਿੰਦਰ ਸੈਣੀ |
ਰਿਲੀਜ਼ ਮਿਤੀ |
|
ਮਿਆਦ | 114 ਮਿੰਟ |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਕਲਾਕਾਰ
ਸੋਧੋ- ਭਰਤ ਗੋਪੀ ਰਮੇਸ਼ ਦੇ ਤੌਰ ਤੇ
- ਵਿਭੂਤੀ ਝਾਅ ਮਾਧਵ ਦੇ ਤੌਰ ਤੇ
- ਸਤਿਅਨ ਕੁਮਾਰ
- ਐਮ ਕੇ ਰੈਨਾ ਕੇਸ਼ਵ ਦੇ ਤੌਰ ਤੇ
ਹਵਾਲੇ
ਸੋਧੋ- ↑ "Festival de Cannes: Arising from the Surface". festival-cannes.com. Archived from the original on 2012-09-30. Retrieved 2009-06-07.