ਸਤੀਸ਼ ਕੁਮਾਰ
ਸਤੀਸ਼ ਕੁਮਾਰ ਇੱਕ ਜੈਨ ਭਿਕਸ਼ੂ ਹੈ। ਓਹ ਪਰਮਾਣੁ ਨਿਸ਼ਸਤਰੀਕਰਨ ਅਤੇ ਸੰਸਾਰ ਅਮਨ ਲਈ ਕੰਮ ਕਰ ਰਿਹਾ ਹੈ। ਉਸ ਨੇ ਪਰਮਾਣੂ ਨਿਸ਼ਸਤਰੀਕਰਨ ਲਈ ਪਰਮਾਣੂ ਹਥਿਆਰਾਂ ਨਾਲ ਲੈਸ ਦੇਸ਼ਾਂ ਦੀਆਂ ਰਾਜਧਾਨੀਆਂ, ਵਾਸ਼ਿੰਗਟਨ, ਲੰਦਨ, ਪੈਰਿਸ ਅਤੇ ਮਾਸਕੋ, ਦਾ 8000 ਮੀਲ ਦਾ ਪੈਦਲ ਸ਼ਾਂਤੀ ਮਾਰਚ[3] ਕੀਤਾ ਹੈ। ਉਸ ਦਾ ਜਨਮ ਸ਼੍ਰੀ ਡੂੰਗਾਗੜ ਰਾਜਸਥਾਨ ਵਿਖੇ ਹੋਇਆ। 9 ਸਾਲ ਦੀ ਓਮਰ ਵਿੱਚ ਉਹਨਾਂ ਘਰ ਤਿਆਗ ਦਿਤਾ ਅਤੇ ਜੈਨ ਭਿਕਸ਼ੂ ਬਣ ਗਏ।
ਸਤੀਸ਼ ਕੁਮਾਰ | |
---|---|
ਜਨਮ | |
ਪੇਸ਼ਾ | ਸੰਪਾਦਕ |
ਸੰਗਠਨ | Resurgence & Ecologist |
ਲਈ ਪ੍ਰਸਿੱਧ | Founder, Schumacher College & The Small School |
ਲਹਿਰ | Nuclear disarmament; Environmental Sustainability |
ਬੋਰਡ ਮੈਂਬਰ | RSPCA[2] |
ਸਾਥੀ | ਜੂਨ ਮਿਚੇਲ |
ਬੱਚੇ | Mukti Kumar Mitchell, Maya Kumar Mitchell |
ਪੁਰਸਕਾਰ | Honorary Doctorate in Education, Plymouth University; Honorary Doctorate in Literature, University of Lancaster; Honorary Doctorate in Law, University of Exeter; Jamnalal Bajaj International Award[2] |
ਹਵਾਲੇ
ਸੋਧੋ- ↑ Kumar, Satish. 2000. "Path without destination: The long walk of a gentle hero", Belief.net. Accessed: 20 July 2012.
- ↑ 2.0 2.1 "About Satish", Resurgence. Accessed: 16 June 2012.
- ↑ http://www.theguardian.com/environment/2008/jan/16/activists