ਸਤੀਸ਼ ਚੰਦਰਾ ਮਿਸ਼ਰਾ
ਸਤੀਸ਼ ਚੰਦਰ ਮਿਸ਼ਰਾ (ਜਨਮ 9 ਨਵੰਬਰ 1952) ਇੱਕ ਭਾਰਤੀ ਸਿਆਸਤਦਾਨ ਹੈ ਜੋ ਉੱਤਰ ਪ੍ਰਦੇਸ਼, ਭਾਰਤ ਵਿੱਚ ਮਾਇਆਵਤੀ ਵਜ਼ਾਰਤ ਵਿੱਚ ਕੈਬਨਿਟ ਮੰਤਰੀ ਸੀ ਅਤੇ ਬਹੁਜਨ ਸਮਾਜ ਪਾਰਟੀ (ਬੀਐੱਸਪੀ) ਦਾ ਇੱਕ ਹਿੱਸਾ ਸੀ। ਉਹ ਪੇਸ਼ੇ ਤੋਂ ਵਕੀਲ ਹੈ। ਉਹ 2 ਅਪ੍ਰੈਲ 2022 ਤੱਕ ਰਾਜ ਸਭਾ ਦਾ ਮੈਂਬਰ ਰਿਹਾ।
ਸਤੀਸ਼ ਚੰਦਰਾ ਮਿਸ਼ਰਾ | |
---|---|
ਉੱਤਰ ਪ੍ਰਦੇਸ਼ ਤੋਂ ਰਾਜ ਸਭਾ ਦਾ ਮੈਂਬਰ | |
ਦਫ਼ਤਰ ਵਿੱਚ 5 ਜੁਲਾਈ 2004 – 2 ਅਪਰੈਲ 2022 | |
ਰਾਜ ਸਭਾ ਵਿੱਚ ਬਹੁਜਨ ਸਮਾਜ ਪਾਰਟੀ ਦਾ ਆਗੂ | |
ਨਿੱਜੀ ਜਾਣਕਾਰੀ | |
ਜਨਮ | ਕਾਨਪੁਰ, ਉੱਤਰ ਪ੍ਰਦੇਸ਼, ਭਾਰਤ | 9 ਨਵੰਬਰ 1952
ਸਿਆਸੀ ਪਾਰਟੀ | ਬਹੁਜਨ ਸਮਾਜ ਪਾਰਟੀ |
ਰਿਹਾਇਸ਼ | ਲਖਨਊ, ਉੱਤਰ ਪ੍ਰਦੇਸ਼ |
ਅਲਮਾ ਮਾਤਰ | ਇਲਾਹਾਬਾਦ ਯੂਨੀਵਰਸਿਟੀ ਪੰਡਿਤ ਪ੍ਰਿਥੀ ਨਾਥ ਕਾਲਜ |
ਉਹ ਹੁਣ ਬਹੁਜਨ ਸਮਾਜ ਪਾਰਟੀ ਦਾ ਆਲ ਇੰਡੀਆ ਜਨਰਲ ਸਕੱਤਰ ਹੈ।[ਹਵਾਲਾ ਲੋੜੀਂਦਾ]
ਨਿੱਜੀ ਜੀਵਨ
ਸੋਧੋਸਤੀਸ਼ ਮਿਸ਼ਰਾ ਜਸਟਿਸ ਤ੍ਰਿਬੇਣੀ ਸਹਾਏ ਮਿਸ਼ਰਾ ਅਤੇ ਸ਼ਕੁੰਤਲਾ ਮਿਸ਼ਰਾ ਦਾ ਪੁੱਤਰ ਹੈ।[ਹਵਾਲਾ ਲੋੜੀਂਦਾ]ਉਸ ਦਾ ਜਨਮ 9 ਨਵੰਬਰ 1952 ਨੂੰ ਕਾਨਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ ਅਤੇ ਉਸਨੇ ਆਪਣੀ ਗ੍ਰੈਜੂਏਸ਼ਨ ਅਤੇ ਫਿਰ ਐਲ.ਐਲ.ਬੀ. ਪੰਡਿਤ ਪ੍ਰਿਥੀ ਨਾਥ ਕਾਲਜ ਅਤੇ ਇਲਾਹਾਬਾਦ ਯੂਨੀਵਰਸਿਟੀ ਤੋਂ ਕੀਤੀ।
ਹਵਾਲੇ
ਸੋਧੋਬਾਹਰੀ ਲਿੰਕ
ਸੋਧੋ- ਰਾਜ ਸਭਾ ਦੀ ਵੈੱਬਸਾਈਟ 'ਤੇ ਪ੍ਰੋਫਾਈਲ Archived 2007-09-27 at the Wayback Machine.
- [1]
- ਸ਼੍ਰੀ ਸਤੀਸ਼ ਚੰਦਰ ਮਿਸ਼ਰਾ
- [2]
- [3]