ਸਪੇਸਟਾਈਮ ਸਮਰੂਪਤਾਵਾਂ
ਸਪੇਸਟਾਈਮ ਸਮਰੂਪਤਾਵਾਂ ਸਪੇਸਟਾਈਮ ਦੇ ਉਹ ਲੱਛਣ ਹਨ ਜਿਹਨਾਂ ਨੂੰ ਸਮਰੂਪਤਾ ਦੀ ਕਿਸੇ ਕਿਸਮ ਦੇ ਤੌਰ ਤੇ ਪ੍ਰਦ੍ਰਸ਼ਿਤ ਕਰਕੇ ਦਰਸਾਇਆ ਜਾ ਸਕਦਾ ਹੈ। ਭੌਤਿਕ ਵਿਗਿਆਨ ਵਿੱਚ ਸਮਰੂਪਤਾ ਕਈ ਸਮੱਸਿਆਵਾਂ ਨੂੰ ਸਰਲਤਾ ਨਾਲ ਹੱਲ ਕਰਨ ਲਈ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ। ਸਪੇਸਟਾਈਮ ਸਮਰੂਪਤਾਵਾਂ ਆਈਨਸਟਾਈਨ ਦੀਆਂ ਫੀਲਡ ਇਕੁਏਸ਼ਨਾਂ ਅਤੇ ਜਨਰਲ ਰਿਲੇਟੀਵਿਟੀ ਦੀਆਂ ਸਮੀਕਰਨਾਂ ਦੇ ਸਹੀ ਹੱਲਾਂ ਦੇ ਅਧਿਐਨ ਵਿੱਚ ਵਰਤੀਆਂ ਜਾਂਦੀਆਂ ਹਨ।