ਚਿੱਟਾ
(ਸਫੇਦ ਤੋਂ ਮੋੜਿਆ ਗਿਆ)
ਚਿੱਟਾ ਰੰਗ ਪ੍ਰਤੱਖ ਪ੍ਰਕਾਸ਼ ਦੇ ਸਾਰੇ ਰੰਗਾਂ ਨੂੰ ਮਿਲਾਉਣ ਉੱਤੇ ਬਣਦਾ ਹੈ।[1] ਚਿੱਟਾ ਵਰਣ ਤਕਨੀਕੀ ਦ੍ਰਿਸ਼ਟੀ ਅਨੁਸਾਰ ਕੋਈ ਰੰਗ ਨਹੀਂ ਹੈ, ਕਿਉਂਕਿ ਇਸ ਦੇ ਵਿੱਚ ਹਿਊ ਨਹੀਂ ਹੈ।
ਚਿੱਟਾ | |
---|---|
ਆਮ ਅਰਥ | |
ਸ਼ੁਧਤਾ, ਸਾਊਪੁਣਾ, ਕੋਮਲਤਾ, ਸੱਖਣਾਪਣ, ਪ੍ਰੇਤ, ਬਰਫ਼, ਆਸਮਾਨ, ਕਾਕੇਸ਼ੀਆਈ ਲੋਕ, ਸ਼ਾਂਤੀ, ਸਾਫ਼, ਹਲਕਾ, ਜ਼ਿੰਦਗੀ, ਆਤਮਸਮਪਰਣ, ਬੱਦਲ, ਕੋਰਾ, ਦੂਧ, ਚੰਗਾ, ਕਪਾਹ, ਫਰਿਸ਼ਤੇ, ਸਿਆਲ, ਮਾਸੂਮੀਅਤ, ਬਾਂਝਪਣ, ਠੰਡਕ | |
ਰੰਗ ਕੋਆਰਡੀਨੇਟ | |
ਹੈਕਸ ਟ੍ਰਿਪਲੈਟ | #FFFFFF |
sRGBB (r, g, b) | (255, 255, 255) |
CMYKH (c, m, y, k) | (0, 0, 0, 0) |
HSV (h, s, v) | (0°, 0%, 100%) |
ਸਰੋਤ | ਪਰਿਭਾਸ਼ਾ ਅਨੁਸਾਰ |
B: Normalized to [0–255] (byte) H: Normalized to [0–100] (hundred) |
ਚਿੱਟੇ ਪ੍ਰਕਾਸ਼ ਦਾ ਪ੍ਰਭਾਵ ਮੁਢਲੇ ਰੰਗਾਂ ਦੀਆਂ ਉਚਿਤ ਰਾਸ਼ੀਆਂ ਨੂੰ ਮਿਲਾਉਣ ਉੱਤੇ ਬਣਦਾ ਹੈ। ਇਸ ਪ੍ਰਕਿਰਿਆ ਨੂੰ ਸੰਯੋਗੀ ਮਿਸ਼ਰਣ ਕਿਹਾ ਜਾਂਦਾ ਹੈ। ਪਰ ਇਸ ਪ੍ਰਕਿਰਿਆ ਦੁਆਰਾ ਨਿਰਮਿਤ ਪ੍ਰਕਾਸ਼ ਠੀਕ ਸਵੇਤ ਪ੍ਰਕਾਸ਼ ਸਰੋਤ ਨਹੀਂ ਕਹਾਂਦਾ।
ਹਵਾਲੇ
ਸੋਧੋਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |