ਕੋਰਾ
ਕਵੋਰਾ ਇੱਕ ਪ੍ਰਸ਼ਨ-ਉੱਤਰ ਵੈੱਬਸਾਇਟ ਹੈ ਜਿੱਥੇ ਸਵਾਲ ਬਣਾਏ, ਉੱਤਰ ਦਿੱਤੇ ਅਤੇ ਸੋਧੇ ਜਾਂਦੇ ਹਨ। ਇਹਦੀ ਸ਼ੁਰੂਆਤ ਜੂਨ 2009 ਵਿੱਚ ਹੋਈ। ਕਵੋਰਾ ਖ਼ਾਸ ਵਿਸ਼ਿਆਂ ਉੱਤੇ ਬਣੇ ਪ੍ਰਸ਼ਨ ਅਤੇ ਉੱਤਰ ਇਕੱਠੇ ਕਰਦੀ ਹੈ। ਵਰਤੋਂਕਾਰ ਹੋਰਨਾਂ ਵੱਲੋਂ ਦਿੱਤੇ ਗਏ ਉੱਤਰ ਸੋਧ ਕਰ ਕੇ ਜਾਂ ਆਪਣਾ ਨਵਾਂ ਉੱਤਰ ਦੇ ਕੇ ਸਹਿਯੋਗ ਕਰ ਸਕਦਾ ਹੈ।
ਵਪਾਰ ਦੀ ਕਿਸਮ | ਨਿੱਜੀ |
---|---|
ਸਾਈਟ ਦੀ ਕਿਸਮ | ਸਵਾਲ ਅਤੇ ਜਵਾਬ |
ਉਪਲੱਬਧਤਾ | ਅਰਬੀ, ਮਰਾਠੀ, ਡੈਨਿਸ਼, ਡੱਚ, ਅੰਗਰੇਜ਼ੀ, ਫਿਨਿਸ਼, ਫਰੈਂਚ, ਜਰਮਨ, ਗੁਜਰਾਤੀ, ਹਿਬਰੂ, ਹਿੰਦੀ, ਇੰਡੋਨੇਸ਼ੀਆਈ, ਇਟਾਲੀਅਨ, ਜਾਪਾਨੀ, ਕੰਨੜ, ਮਲਿਆਲਮ, ਬੰਗਾਲੀ, ਨਾਰਵੇਜਿਅਨ, ਪੋਲਿਸ਼, ਪੁਰਤਗਾਲੀ, ਸਪੈਨਿਸ਼, ਸਵੀਡਿਸ਼, ਤਾਮਿਲ, ਤੇਲਗੂ[1] |
ਸਥਾਪਨਾ ਕੀਤੀ | ਜੂਨ 25, 2009 |
ਮੁੱਖ ਦਫ਼ਤਰ | ਕੈਲੀਫੋਰਨੀਆ, ਸੰਯੁਕਤ ਰਾਜ |
ਸੇਵਾ ਦਾ ਖੇਤਰ | ਵਿਸ਼ਵਵਿਆਪੀ |
ਮੁੱਖ ਲੋਕ | ਐਡਮ ਡੈਨਜਲੋ (ਸੀਈਓ) ਕੈਲੀ ਬੈਟਲਸ (ਸੀਐੱਫਓ)[2] |
ਕਮਾਈ | US$20 ਮਿਲੀਅਨ (2018)[3] |
ਕਰਮਚਾਰੀ | 200–300 (2019)[3] |
ਵੈੱਬਸਾਈਟ | www |
ਰਜਿਸਟ੍ਰੇਸ਼ਨ | ਹਾਂ |
ਜਾਰੀ ਕਰਨ ਦੀ ਮਿਤੀ | ਜੂਨ 21, 2010 |
ਮੌਜੂਦਾ ਹਾਲਤ | ਕਿਰਿਆਸ਼ੀਲ |
ਪ੍ਰੋਗਰਾਮਿੰਗ ਭਾਸ਼ਾ | ਪਾਈਥਨ, ਸੀ++[4] |
ਵੇਰਵਾ
ਸੋਧੋਇਸਨੂੰ ਫ਼ੇਸਬੁੱਕ ਦੇ ਦੋ ਕਰਮਚਾਰੀਆਂ, ਐਡਮ ਡੈਨਜਲੋ ਅਤੇ ਚਾਰਲੀ ਨੇ ਬਣਾਇਆ ਸੀ। ਡੈਨਜਲੋ ਦਾ ਕਹਿਣਾ ਹੈ ਕਿ ਉਹ ਅਤੇ ਚਾਰਲੀ ਕਵੋਰਾ ਬਣਾਉਣ ਲਈ ਇਸ ਲਈ ਪ੍ਰਭਾਵਿਤ ਹੋਏ ਕਿਉਂਕਿ ਉਹਨਾਂ ਮੁਤਾਬਕ ਇੰਟਰਨੈੱਟ ਤੇ ਪ੍ਰਸ਼ਨ ਉੱਤਰ ਵਾਲੀ ਬਹੁਤੀਆਂ ਸਾਈਟਾਂ ਹਨ ਪਰ ਉਹ ਖ਼ਾਸ ਲਾਭਦਾਇਕ ਨਹੀਂ ਹਨ। ਕ਼ੁਓਰਾ ਨੇ ਆਪਣੀ ਆਈਫ਼ੋਨ ਐਪ 29 ਸਤੰਬਰ 2011 ਨੂੰ ਅਤੇ ਏੰਡਰੋਇਡ ਐਪ 5 ਸਤੰਬਰ 2012 ਨੂੰ ਪਹਿਲੀ ਵਾਰ ਚਲਾਈ।
ਹਵਾਲੇ
ਸੋਧੋ- ↑ "Languages on Quora". Quora.
- ↑ ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedKBattles
- ↑ 3.0 3.1 ਹਵਾਲੇ ਵਿੱਚ ਗ਼ਲਤੀ:Invalid
<ref>
tag; no text was provided for refs namedSchleifer2019
- ↑ "Why did Quora choose C++ over C for its high performance services? - Quora". Quora. Retrieved February 12, 2011.
ਬਾਹਰੀ ਲਿੰਕ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਕਵੋਰਾ ਨਾਲ ਸਬੰਧਤ ਮੀਡੀਆ ਹੈ।
ਵਿਕੀਡਾਟਾ ਵਿੱਚ ਇਹ ਪ੍ਰੋਪਰਟੀ ਹੈ:
- Quora topic ID (P3417) (ਦੇਖੋ ਵਰਤੋਂਆਂ)