ਸਬਵੇ ਸਰਫ਼ਰਜ਼
ਸਬਵੇ ਸਰਫ਼ਰਜ਼ ਇੱਕ ਲਗਾਤਾਰ ਦੌੜ ਵਾਲ਼ੀ ਮੋਬਾਈਲ ਖੇਡ ਹੈ ਜਿਸ ਨੂੰ ਕਿਲੂ,[1] ਡੈੱਨਮਾਰਕ ਵਿੱਚ ਅਧਾਰਤ ਇੱਕ ਨਿੱਜੀ ਕੰਪਨੀ ਅਤੇ ਸਾਈਬੋ ਗੇਮਜ਼ ਨੇ ਰਲ਼ ਕੇ ਤਿਆਰ ਕੀਤਾ ਹੈ।[2] ਇਹ ਐਂਡਰਾਇਡ, ਆਈ.ਓ.ਐੱਸ. ਅਤੇ ਵਿੰਡੋਜ਼ ਫ਼ੋਨ ਦੇ ਮੰਚਾਂ ਉੱਤੇ ਮੌਜੂਦ ਹੈ। ਖਿਡਾਰੀ ਇੱਕ ਨੌਜਵਾਨ ਬਦਮਾਸ਼ ਦਾ ਰੋਲ ਅਦਾ ਕਰਦੇ ਹਨ ਜੋ ਮੈਟਰੋ ਰੇਲ ਉੱਤੇ ਬੇਘਰ ਕਲਾ ਕਰਨ ਵੇਲੇ ਰੰਗੇ ਹੱਥ ਫੜੇ ਜਾਣ ਉੱਤੇ ਇੰਸਪੈਕਟਰ ਅਤੇ ਉਹਦੇ ਕੁੱਤੇ ਤੋਂ ਬਚਣ ਲਈ ਲੀਹਾਂ ਉੱਤੇ ਭੱਜਦਾ ਹੈ। ਜਿਉਂ-ਜਿਉਂ ਇਹ ਬਦਮਾਸ਼ ਭੱਜਦਾ ਹੈ, ਇਹ ਹਵਾ 'ਚ ਟੰਗੇ ਸੋਨੇ ਦੇ ਸਿੱਕੇ ਇਕੱਠੇ ਕਰਦਾ ਹੈ ਅਤੇ ਨਾਲ਼ ਹੀ ਰੇਲ-ਗੱਡੀਆਂ ਅਤੇ ਹੋਰ ਔਕੜਾਂ ਵਿੱਚ ਟਕਰਾਉਣ ਤੋਂ ਬਚਦਾ ਹੈ।
ਸਬਵੇ ਸਰਫ਼ਰਜ਼ Subway Surfers | |
---|---|
ਡਿਵੈਲਪਰ | ਕਿਲੂ ਅਤੇ ਸਾਈਬੋ ਗੇਮਜ਼ |
ਪਬਲਿਸ਼ਰ | ਕਿਲੂ |
ਇੰਜਨ | |
ਪਲੇਟਫਾਰਮ | ਆਈ.ਓ.ਐੱਸ., ਐਂਡਰਾਇਡ, ਵਿੰਡੋਜ਼ ਫ਼ੋਨ 8, ਵਿੰਡੋਜ਼ ਐਕਸ.ਪੀ., ਵਿੰਡੋਜ਼ 7, ਵਿੰਡੋਜ਼ 8 |
ਰਿਲੀਜ਼ | ਮਈ 2012 |
ਸ਼ੈਲੀ | |
ਮੋਡ | ਇੱਕ-ਖਿਡਾਰੀ |
ਹਵਾਲੇ
ਸੋਧੋ- ↑ "ਪੁਰਾਲੇਖ ਕੀਤੀ ਕਾਪੀ". Archived from the original on 2014-06-03. Retrieved 2014-10-28.
{{cite web}}
: Unknown parameter|dead-url=
ignored (|url-status=
suggested) (help) - ↑ http://www.sybogames.com/subway-surfers/