ਸਰਦਾਰੀ ਬੇਗਮ
ਸਰਦਾਰੀ ਬੇਗਮ 1996 ਸਿਆਮ ਬੈਨੇਗਾਲ ਦੀ ਨਿਰਦੇਸ਼ਿਤ ਕੀਤੀ ਹਿੰਦੀ-ਉਰਦੂ ਮੂਵੀ ਹੈ।
ਸਰਦਾਰੀ ਬੇਗਮ | |
---|---|
ਨਿਰਦੇਸ਼ਕ | ਸਿਆਮ ਬੈਨੇਗਾਲ |
ਲੇਖਕ | ਖਾਲਿਦ ਮੁਹੰਮਦ (ਕਹਾਣੀ ਅਤੇ ਸਕਰੀਨਪਲੇ) ਸ਼ਾਮਾ ਜੈਦੀ (ਸੰਵਾਦ ਅਤੇ ਐਡ, ਸਕਰੀਨਪਲੇ) |
ਨਿਰਮਾਤਾ | ਅਮਿਤ ਖੰਨਾ ਮਹੇਸ਼ ਭੱਟ |
ਸਿਤਾਰੇ | ਕਿਰਨ ਖੇਰ ਸੁਰੇਖਾ ਸੀਕਰੀ ਅਮਰੀਸ਼ ਪੁਰੀ ਰਜਤ ਕਪੂਰ |
ਸਿਨੇਮਾਕਾਰ | ਸੰਜੇ ਧਰਨਕਾਰ |
ਸੰਪਾਦਕ | ਅਸੀਮ ਸਿਨਹਾ |
ਸੰਗੀਤਕਾਰ | ਵਨਰਾਜ ਭਾਟੀਆ |
ਰਿਲੀਜ਼ ਮਿਤੀ | 1996 |
ਮਿਆਦ | 135 ਮਿੰਟ |
ਦੇਸ਼ | ਭਾਰਤ |
ਭਾਸ਼ਾ | ਉਰਦੂ |
ਫ਼ਿਲਮ ਦੀ ਕੇਂਦਰੀ ਅਭਿਨੇਤਰੀ ਕਿਰਨ ਖੇਰ ਨੇ 1997 ਦਾ ਨੈਸ਼ਨਲ ਫ਼ਿਲਮ ਅਵਾਰਡ - ਸਪੈਸ਼ਲ ਜਿਊਰੀ ਅਵਾਰਡ ਹਾਸਲ ਕੀਤਾ। ਰਾਜੇਸ਼ਵਰੀ ਸੱਚਦੇਵ ਨੇ 1997 ਦਾ ਬੈਸਟ ਸਪੋਰਟਿੰਗ ਅਭਿਨੇਤਰੀ ਦਾ ਨੈਸ਼ਨਲ ਫ਼ਿਲਮ ਅਵਾਰਡ ਹਾਸਲ ਕੀਤਾ। ਵਨਰਾਜ ਭਾਟੀਆ ਦੇ ਸੰਗੀਤ ਨੂੰ ਵੀ ਵੱਡਾ ਹੁੰਗਾਰਾ ਮਿਲਿਆ। ਪਲੇ ਬੈਕ ਸਿੰਗਰ ਆਰਤੀ ਅੰਕਲੀਕਾਰ -ਟਿਕੇਕਾਰ ਨੂੰ, 'ਬੈਸਟ ਪਲੇ ਬੈਕ ਸਿੰਗਰ' ਵਜੋਂ ਇਨਾਮ ਮਿਲਿਆ।
ਮੁੱਖ ਕਲਾਕਾਰ
ਸੋਧੋ- ਅਮਰੀਸ਼ ਪੁਰੀ
- ਕਿਰਨ ਖੇਰ
- ਸ਼੍ਰੀ ਵੱਲਭ ਵਯਾਸ
- ਰਜਤ ਕਪੂਰ
- ਰਾਜੇਸ਼ਵਰੀ ਸਚਦੇਵ
- ਸਲੀਮ ਘੋਸ਼ - ਮਾਨਿਕ ਸੇਨ
- ਸੁਰੇਖਾ ਸੀਕਰੀ
- ਅਹਮਦ ਖ਼ਾਨ
- ਕੁਮੁਦ ਮਿਸ਼ਰਾ
- ਰਵੀ ਝੰਕਾਲ - ਪੁਲਿਸ ਇੰਸਪੈਕਟਰ