ਸਰਨਊ
ਬੱਦਲਾਂ ਦੀ ਦੇਵੀ
ਸੰਧਿਆ (ਸਰਨਯੂ), ਸਰਨਯਾ (ਸੰਜਨਾ, ਸੰਗਨਾ, ਰਾਂਦਲ, ਰਵੀ ਰਾਂਦਲ ਦੇ ਤੌਰ 'ਏ ਜਾਣਿਆ ਜਾਂਦਾ ਹੈ) ਸੂਰਿਆ ਦੀ ਪਤਨੀ, ਤ੍ਰਿਸੀਰਾਸ ਦੀ ਜੁੜਵਾ ਭੈਣ. ਅਤੇ ਹਿੰਦੂ ਮਿਥਿਹਾਸ ਵਿੱਚ ਬੱਦਲਾਂ ਦੀ ਦੇਵੀ, ਰੇਵੰਤ ਦੀ ਮਾਤਾ ਹੈ। ਉਹ ਮਨੂ ਦੀ ਦੀ ਅਤੇ ਜੁੜਵਾ ਯਮ ਅਤੇ ਯਮੀ ਦੀ ਵੀ ਮਾਂ ਹੈ।
Sandhya | |
---|---|
Goddess of Clouds and Dusk | |
ਦੇਵਨਾਗਰੀ | सरण्यु |
ਸੰਸਕ੍ਰਿਤ ਲਿਪੀਅੰਤਰਨ | Saraṇyu/Sandhya |
ਮਾਨਤਾ | Devi |
ਨਿੱਜੀ ਜਾਣਕਾਰੀ | |
ਮਾਤਾ ਪਿੰਤਾ | vishwakarma |
ਭੈਣ-ਭਰਾ | Chhaya |
Consort | Surya |
ਬੱਚੇ | The Ashvins, Revant, Yama and Yami, Manu |
ਸਰਨਊ, ਸਰਨਊ ਵਿਸ਼ੇਸ਼ਨ ਰੂਪ ਵਿੱਚ ਮਾਦਾ ਸਰੂਪ ਹੈ, ਜਿਸਦਾ ਮਤਲਬ "ਤੇਜ਼, ਬੇਤਰਤੀਬ, ਫੁਰਤੀਲੀ" ਹੈ, ਰਿਗਵੇਦ (ਸਰਿਊ ਦੀ ਵੀ ਤੁਲਨਾ) ਵਿੱਚ ਨਦੀਆਂ ਅਤੇ ਹਵਾ ਲਈ ਵਰਤੇ ਗਏ ਹਨ।
ਸਰਨਊ ਨੂੰ, "ਤੇਜ਼-ਰਫ਼ਤਾਰ ਤੂਫਾਨ ਦੇ ਬੱਦਲ" ਵਜੋਂ ਵਰਣਿਤ ਕੀਤਾ ਗਿਆ ਹੈ।[1]
ਟੈਲੀਵਿਜ਼ਨ ਵਿੱਚ
ਸੋਧੋ- ਸਰਨਊ ਜਾਂ ਸੰਘਿਆ ਨੂੰ, ਕਰਮਾਫਲ ਦਾਤਾ ਸ਼ਾਨੀ, ਸ਼ੋਅ ਵਿੱਚ ਵੀ ਦਰਸਾਇਆ ਗਿਆ ਹੈ, ਇਹ ਕਲਰਸ ਟੀਵੀ 'ਤੇ ਚਲਾਇਆ ਜਾਂਦਾ ਹੈ।
ਇਹ ਵੀ ਦੇਖੋ
ਸੋਧੋ- ਛਾਯਾ: ਸਰਨਊ ਦਾ ਸਾਇਆ-ਚਿੱਤਰ
- ਹਿੰਦੂ ਦੇਵੀਆਂ
ਹਵਾਲੇ
ਸੋਧੋ- ↑ Chisholm, Hugh, ed. (1911) "Erinyes" Encyclopædia Britannica 9 (11th ed.) Cambridge University Press p. 745
- Hindu Goddesses: Vision of the Divine Feminine in the Hindu Religious Traditions ( ISBN 81-208-0379-5) by David Kinsley