ਸਰਫੇਸ ਵੇਵ
ਭੌਤਿਕ ਵਿਗਿਆਨ ਅੰਦਰ, ਇੱਕ ਸਰਫੇਸ ਤਰੰਗ ਇੱਕ ਮਕੈਨੀਕਲ ਤਰੰਗ ਹੁੰਦੀ ਹੈ ਜੋ ਵੱਖਰੇ ਮੀਡੀਆ ਦਰਮਿਆਨ ਇੰਟ੍ਰਫੇਸ ਦੇ ਨਾਲ ਨਾਲ ਸੰਚਾਰਿਤ ਹੁੰਦੀ ਹੈ। ਇੱਕ ਸਾਂਝੀ ਉਦਾਹਰਨ ਗਰੈਵਿਟੀ ਤਰੰਗਾਂ ਹਨ ਜੋ ਸਾਗਰੀ ਤਰੰਗਾਂ ਵਾਂਗ ਤਰਲ ਪਦਾਰਥਾਂ ਦੀ ਸਤਹਿ ਦੇ ਨਾਲ ਨਾਲ ਹੁੰਦੀਆਂ ਹਨ। ਗਰੈਵਿਟੀ ਤਰੰਗਾਂ ਤਰਲ ਪਦਾਰਥਾਂ ਦੇ ਅੰਦਰ ਵੱਖਰੀਆਂ ਡੇਂਸਟੀਆਂ ਵਾਲੇ ਦੋ ਫਲਿਊਡਾਂ ਦਰਮਿਆਨ ਇੰਟ੍ਰਫੇਸ (ਮੱਥੇ) ਉੱਤੇ ਵੀ ਹੋ ਸਕਦੀਆਂ ਹਨ। ਇਲਾਸਟਿਕ ਸਤਹਿ ਤਰੰਗਾਂ ਠੋਸਾਂ ਦੀ ਸਤਹਿ ਦੇ ਨਾਲ ਨਾਲ ਵੀ ਯਾਤਰਾ ਕਰ ਸਕਦੀਆਂ ਹਨ, ਜਿਵੇਂ ਰੇਲੀਘ ਜਾਂ ਲਵ ਤਰੰਗਾਂ। ਇਲੈਕਟ੍ਰੋਮੈਗਨੈਟਿਕ ਤਰੰਗਾਂ ਕਿਸੇ ਰਿੱਫ੍ਰੈਕਟਿਵ ਇੰਡੈਕਸ ਗ੍ਰੇਡੀਅੰਟ, ਜਾਂ ਵੱਖਰੇ ਡਾਇਲੈਕਟ੍ਰਿਕ ਸਥਿਰਾਂਕਾਂ ਵਾਲੇ ਦੋ ਮਾਧਿਅਮਾਂ ਦਰਮਿਆਨ ਇੱਕ ਇੰਟ੍ਰਫੇਸ ਦੇ ਨਾਲ ਨਾਲ ਸਤਹਿ ਤਰੰਗਾਂ ਦੇ ਰੂਪ ਵਿੱਚ ਵੀ ਸੰਚਾਰਿਤ ਹੋ ਸਕਦੀਆਂ ਹਨ। ਰੇਡੀਓ ਟਰਾਂਸਮਿਸ਼ਨ ਅੰਦਰ, ਇੱਕ ਗਰਾਊਂਡ ਵੇਵ ਅਜਿਹੀ ਸਰਫੇਸ ਵੇਵ ਹੁੰਦੀ ਹੈ ਜੋ ਧਰਤੀ ਦੀ ਸਤਹਿ ਦੇ ਨਜ਼ਦੀਕ ਸੰਚਾਰਿਤ ਹੁੰਦੀ ਹੈ।[1]
ਮਕੈਨੀਕਲ ਤਰੰਗਾਂ
ਸੋਧੋਸੇਸਮੋਲੌਜੀ ਅੰਦਰ, ਕਈ ਕਿਸਮਾਂ ਦੀਆਂ ਸਤਹਿ ਤਰੰਗਾਂ ਨਾਲ ਸਾਹਮਣਾ ਹੁੰਦਾ ਹੈ। ਇਸ ਮਕੈਨੀਕਲ ਅਰਥ ਵਿੱਚ, ਸਰਫੇਸ ਤਰੰਗਾਂ, ਜਾਂ ਤਾਂ ਲਵ ਵੇਵਜ਼ (ਐੱਲ ਵੇਵਜ਼) ਜਾਂ ਰੇਲੀਘ ਵੇਵਜ਼ ਦੇ ਤੌਰ ਤੇ ਸਾਂਝੇ ਤੌਰ ਤੇ ਜਾਣੀਆਂ ਜਾਂਦੀਆਂ ਹਨ। ਇੱਕ ਸੇਸਮਿਕ ਵੇਵ ਉਹ ਵੇਵ ਹੁੰਦੀ ਹੈ ਜੋ ਧਰਤੀ ਰਾਹੀਂ ਯਾਤਰਾ ਕਰਦੀ ਹੈ, ਜੋ ਅਕਸਰ ਕਿਸੇ ਭੂਚਾਲ ਜਾਂ ਧਮਾਕੇ ਦਾ ਨਤੀਜਾ ਹੁੰਦੀ ਹੈ। ਲਵ ਵੇਵਜ਼ ਟ੍ਰਾਂਸਵ੍ਰਸ ਗਤੀ (ਪ੍ਰਕਾਸ਼ ਤਰੰਗਾਂ ਵਾਂਗ ਯਾਤਰਾ ਦੀ ਦਿਸ਼ਾ ਦੇ ਸਮਕੋਣ ਤੇ ਗਤੀ) ਰੱਖਦੀਆਂ ਹਨ, ਜਦੋਂਕਿ ਰੇਲੀਘ ਵੇਵਜ਼ ਲੌਂਗੀਟਿਊਡਨਲ (ਅਵਾਜ਼ ਤਰੰਗਾਂ ਵਾਂਗ ਯਾਤਰਾ ਦੀ ਦਿਸ਼ਾ ਦੇ ਸਮਾਂਤਰ ਗਤੀ) ਅਤੇ ਟ੍ਰਾਂਸਵ੍ਰਸ ਗਤੀ ਦੋਵੇਂ ਹੀ ਰੱਖਦੀਆਂ ਹਨ। ਸੇਸਮਿਕ ਤਰੰਗਾਂ ਨੂੰ ਸੇਸਮੌਲੌਜਿਸਟਾਂ ਦੁਆਰਾ ਅਧਿਐਨੱਬਧ ਕੀਤਾ ਜਾਂਦਾ ਹੈ ਅਤੇ ਸੇਸਮੋਗ੍ਰਾਫ ਜਾਂ ਸੇਸਮੋਮੀਟਰ ਰਾਹੀਂ ਨਾਪਿਆ ਜਾਂਦਾ ਹੈ। ਸਰਫੇਸ ਤਰੰਗਾਂ ਇੱਕ ਵਿਸ਼ਾਲ ਫ੍ਰੀਕੁਐਂਸੀ ਰੇਂਜ ਤੱਕ ਫੈਲਦੀਆਂ ਹਨ, ਅਤੇ ਤਰੰਗਾਂ ਦਾ ਸਭ ਤੋਂ ਜਿਆਦਾ ਹਾਨੀਕਾਰਕ ਅਰਸਾ ਆਮਤੌਰ ਤੇ 10 ਸਕਿੰਟ ਜਾਂ ਇਸ ਤੋਂ ਲੰਬਾ ਹੁੰਦਾ ਹੈ। ਸਰਫੇਸ ਤਰੰਗਾਂ ਵੱਡੇ ਤੋਂ ਵੱਡੇ ਭੂਚਾਲਾਂ ਤੋਂ ਕਈ ਗੁਣਾ ਜਿਆਦਾ ਗਲੋਬ ਦੁਆਲ਼ੇ ਯਾਤਰਾ ਕਰ ਸਕਦੀਆਂ ਹਨ। ਸਰਫੇਸ ਤਰੰਗਾਂ ਉਦੋਂ ਪੈਦਾ ਹੁੰਦੀਆਂ ਹਨ ਜਦੋਂ P ਤਰੰਗਾਂ ਅਤੇ S ਤਰੰਗਾਂ ਸਤਹਿ ਨੇੜੇ ਆ ਜਾਂਦੀਆਂ ਹਨ।
ਸ਼ਬਦ “ਸਰਫੇਸ ਤਰੰਗ” ਕਿਸੇ ਸਾਗਰ ਉੱਤੇ ਤਰੰਗਾਂ ਨੂੰ ਦਰਸਾ ਸਕਦਾ ਹੈ, ਇੱਥੋਂ ਤੱਕ ਕਿ ਜਦੋਂ ਇਹ ਏਅਰੀ ਫੰਕਸ਼ਨਾਂ ਦੁਆਰਾ ਸੰਖੇਪਿਤ ਕੀਤੀਆਂ ਜਾਂਦੀਆਂ ਹਨ ਅਤੇ ਹੋਰ ਜਿਆਦਾ ਸਹੀ ਤੌਰ ਤੇ ਕ੍ਰੀਪਿੰਗ ਵੇਵਜ਼ ਪੁਕਾਰੀਆਂ ਜਾਂਦੀਆਂ ਹਨ। ਉਦਾਹਰਨਾਂ ਵਿੱਚ ਪਾਣੀ ਅਤੇ ਹਵਾ ਦੀ ਸਤਹਿ ਉੱਤੇ ਤਰੰਗਾਂ (ਸਾਗਰੀ ਸਤਹਿ ਤਰੰਗਾਂ), ਜਾਂ ਪਾਣੀ ਜਾਂ ਹਵਾ ਨਾਲ ਇੰਟ੍ਰਫੇਸ ਉੱਤੇ ਰੇਤ ਵਿੱਚ ਰਿੱਪਲ (ਵਟੇ)। ਇੱਕ ਹੋਰ ਉਦਾਹਰਨ ਇੰਟ੍ਰਨਲ ਵੇਵਜ਼ ਹੈ, ਜਿਹਨਾਂ ਨੂੰ ਵੱਖਰੀਆਂ ਡੈਂਸਟੀਆਂ ਦੇ ਦੋ ਪਾਣੀ ਪੁੰਜਾਂ ਦੇ ਇੰਟ੍ਰਫੇਸ ਦੇ ਨਾਲ ਨਾਲ ਸੰਚਾਰਿਤ ਕੀਤਾ ਜਾ ਸਕਦਾ ਹੈ।
ਹਿਅਰਿੰਗ ਸੀਜ਼ੀਔਲੌਜੀ ਦੀ ਥਿਊਰੀ ਅੰਦਰ, ਵੌਨ ਬੀਕੇਸੀ ਦੀ ਟ੍ਰੈਵਲਿੰਗ ਵੇਵ (TW), ਬੇਸੀਲਰ ਮੈਂਬ੍ਰੇਨ ਦੀ ਇੱਕ ਸ਼ਾਬਦਿਕ ਸਤਹਿ ਤਰੰਗ ਕੋਚਲੀਅਰ ਡਕਟ ਵਿੱਚ ਪੈਦਾ ਹੋਈ। ਉਸਦੀ ਥਿਊਰੀ ਨੇ ਇਹਨਾਂ ਅਪ੍ਰਤਿਰੋਧੀ ਮਕੈਨੀਕਲ ਵਰਤਾਰਿਆਂਪ ਪ੍ਰਤਿ ਸੁਣਨ ਬੁੱਧੀ ਦੇ ਹਰੇਕ ਲੱਛਣ ਨੂੰ ਸਮਝਾਉਣ ਦੀ ਸਕੀਮ ਰਚੀ ਸੀ। ਪਰ ਜੋਜ਼ਫ ਜ਼ਵਿਸਲੋਕੀ ਅਤੇ ਲੇਟ ਡੇਵਿਡ ਕੇਂਪ ਨੇ ਦਿਖਾਇਆ ਕਿ ਇਹ ਗੈਰ-ਵਾਸਤਵਿਕ ਸੀ ਅਤੇ ਓਹ ਸਰਗਰਮ ਫੀਡਬੈਕ ਲਾਜ਼ਮੀ ਹੈ।
ਇਲੈਕਟ੍ਰੋਮੈਗਨੈਟਿਕ ਤਰੰਗਾਂ
ਸੋਧੋਗਰਾਊਂਡ ਵੇਵ ਧਰਤੀ ਦੀ ਸਤਹਿ ਦੇ ਨਾਲ ਨਾਲ ਅਤੇ ਸਮਾਂਤਰ, ਧਰਤੀ ਦਾ ਕਰਵੇਚਰ ਅਪਣਾਉਂਦੀ ਹੋਈ ਰੇਡੀਓ ਤਰੰਗਾਂ ਦੀ ਪ੍ਰੌਪੇਗੇਸ਼ਨ ਵੱਲ ਇਸ਼ਾਰਾ ਕਰਦੀ ਹੈ। ਇਸ ਰੇਡੀਏਟਿਵ ਗਰਾਊਂਡ ਵੇਵ ਨੂੰ ਨੌਰਟਨ ਸਰਫੇਸ ਵੇਵ ਦੇ ਤੌਰ ਤੇ ਜਾਣਿਆ ਜਾਂਦਾ ਹੈ। ਹੋਰ ਕਿਸਮਾਂ ਦੀਆਂ ਸਰਫੇਸ ਤਰੰਗਾਂ ਗੈਰ-ਰੇਡੀਏਟਿਵ ਜ਼ੀਨੈਕ ਸਰਫੇਸ ਵੇਵ[2][3][4][5] ਹੁੰਦੀਆਂ ਹਨ, ਜਾਂ ਜ਼ੀਨੈਕ-ਸੋਮੱਰਫੈਲਡ ਸਰਫੇਸ ਵੇਵ, ਫਸੀ ਹੋਈ ਸਰਫੇਸ ਵੇਵ[6] ਹੁੰਦੀਆਂ ਹਨ ਅਤੇ ਗਲਾਈਡਿੰਗ ਵੇਵ ਹੁੰਦੀਆਂ ਹਨ। ਵੱਖਰੀ ਸਮਰੂਪਤਾ[7] ਵਾਲੇ ਪਾਰਦਰਸ਼ੀ ਪਦਾਰਥਾਂ ਦੇ ਇੰਟ੍ਰਫੇਸ ਉੱਤੇ ਸੰਚਾਰਿਤ ਹੋਣ ਵਾਲੀਆਂ ਡਾਇਕੋਨੋਵ ਸਰਫੇਸ ਵੇਵਜ਼ (DSW) ਵੀ ਦੇਖੋ।
ਰੇਡੀਓ ਸੰਚਾਰ
ਸੋਧੋ
3 MHz ਤੋਂ ਥੱਲੇ ਦੀਆਂ ਨਿਮਨ ਫ੍ਰੀਕੁਐਂਸੀਆਂ ਗਰਾਊਂਡ ਤਰੰਗਾਂ ਦੇ ਰੂਪ ਵਿੱਚ ਕੁਸ਼ਲਤਾ ਨਾਲ ਯਾਤਰਾ ਕਰਦੀਆਂ ਹਨ। ITU ਨਾਮਕਰਨ ਅੰਦਰ, ਇਸ ਵਿੱਚ (ਕ੍ਰਮ ਮੁਤਾਬਿਕ) ਇਹ ਸ਼ਾਮਿਲ ਹਨ: ਮੀਡੀਅਮ ਫ੍ਰੀਕੁਐਂਸੀ (MF), ਲੋ ਫ੍ਰੀਕੁਐਂਸੀ (LF), ਵੇਰੀ ਲੋ ਫ੍ਰੀਕੁਐਂਸੀ (VLF), ਅਲਟ੍ਰਾ ਲੋ ਫ੍ਰੀਕੁਐਂਸੀ (ULF), ਸੁਪਰ ਲੋ ਫ੍ਰੀਕੁਐਂਸੀ (SLF), ਐਕਸਟ੍ਰੀਮਲੀ ਲੋ ਫ੍ਰੀਕੁਐਂਸੀ (ELF) ਵੇਵਜ਼।
ਗਰਾਊਂਡ ਪ੍ਰੌਪੇਗੇਸ਼ਨ ਕੰਮ ਕਰਦੀ ਹੈ ਕਿਉਂਕਿ ਨਿਮਨ ਫ੍ਰੀਕੁਐਂਸੀ ਤਰੰਗਾਂ ਆਪਣੀਆਂ ਲੰਬੀਆਂ ਤਰੰਗ-ਲੰਬਾਈਆਂ ਸਦਕਾ ਰੁਕਾਵਟਾਂ ਦੁਆਲੇ ਜਿਆਦਾ ਤਾਕਤ ਨਾਲ ਡਿੱਫ੍ਰੈਕਟ ਹੁੰਦੀਆਂ ਹਨ, ਅਤੇ ਧਰਤੀ ਦਾ ਕਰਵੇਚਰ ਅਪਣਾਉਂਦੀਆਂ ਹਨ। ਧਰਤੀ ਦਾ ਇੱਕ ਰਿਫ਼੍ਰੈਕਟਿਵ ਇੰਡੈਕਸ ਹੈ ਅਤੇ ਐਟਮੋਸਫੀਅਰ ਦਾ ਕੁੱਝ ਹੋਰ ਹੈ, ਇਸ ਕਾਰਨ ਇੱਕ ਇੰਟ੍ਰਫੇਸ ਰਚਿਆ ਜਾਂਦਾ ਹੈ ਜੋ ਸਰਫੇਸ ਵੇਵ ਸੰਚਾਰ ਦੀ ਮਦਦ ਕਰਦਾ ਹੈ। ਗਰਾਊਂਡ ਵੇਵਜ਼ ਵਰਟੀਕਲ ਪੋਲਰਾਇਜ਼ੇਸ਼ਨ ਅੰਦਰ ਸੰਚਾਰਿਤ ਹੁੰਦੀਆਂ ਹਨ, ਜਿਸ ਵਿੱਚ ਉਹਨਾਂ ਦੀ ਮੈਗਨੈਟਿਕ ਫੀਲਡ ਹੌਰੀਜ਼ੌਨਟਲ ਰਹਿੰਦੀ ਹੈ ਅਤੇ ਇਲੈਕਟ੍ਰਿਕ ਫੀਲਡ ਵਰਟੀਕਲ (ਦੇ ਨੇੜੇ) ਰਹਿੰਦੀ ਹੈ। VLF ਤਰੰਗਾਂ ਨਾਲ, ਆਇਓਨੋਸਫੀਅਰ ਅਤੇ ਧਰਤੀ ਦੀ ਸਤਹਿ ਇੱਕ ਵੇਵਗਾਈਡ ਦੇ ਤੌਰ ਤੇ ਰੋਲ ਅਦਾ ਕਰਦੇ ਹਨ।
ਸਤਹਿ ਦੀ ਸੁਚਾਲਕਤਾ ਗਰਾਊਂਡ ਵੇਵਜ਼ ਦੇ ਸੰਚਾਰ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਵਿੱਚ ਜਿਆਦਾ ਸੁਚਾਲਕ ਸਤਹਿਾਂ ਜਿਵੇਂ ਸਾਗਰੀ ਪਾਣੀ ਜਿਆਦਾ ਚੰਗਾ ਸੰਚਾਰ ਮੁਹੱਈਆ ਕਰਵਾਉਂਦੀਆਂ ਹਨ।[8] ਕਿਸੇ ਸਤਹਿ ਦੀ ਸੁਚਾਲਕਤਾ ਨੂੰ ਵਧਾ ਕੇ ਘੱਟ ਊਰਜਾ ਖਪਤ ਹੁੰਦੀ ਹੈ।[9] ਰਿਫ੍ਰੈਕਟਿਵ ਸੂਚਕਾਂਕ ਸਥਾਨਿਕ ਅਤੇ ਅਸਥਾਈ ਤਬਦੀਲੀਆਂ ਤੇ ਨਿਰਭਰ ਹਨ। ਕਿਉਂਕਿ ਜਮੀਨ ਕੋਈ ਸੰਪੂਰਣ ਇਲੈਕਟ੍ਰੀਕਲ ਸੁਚਾਲਕ (ਕੰਡਕਟਰ) ਨਹੀਂ ਹੁੰਦੀ, ਇਸਲਈ ਗਰਾਊਂਡ ਵੇਵਜ਼ ਧਰਤੀ ਦੀ ਸਤਹਿ ਮਗਰ ਮੁੜ ਕੇ ਸ਼ੋਰ ਨਾਲ ਭਰ ਜਾਂਦੀਆਂ ਹਨ। ਵੇਵਫ੍ਰੰਟ ਸ਼ੁਰੂ ਵਿੱਚ ਵਰਟੀਕਲ ਹੁੰਦੇ ਹਨ, ਪਰ ਜਮੀਨ, ਇੱਕ ਹਾਨੀਪੂਰਣ ਡਾਇਲੈਕਟ੍ਰਿਕ ਦੇ ਤੌਰ ਤੇ ਰੋਲ ਕਰਦੀ ਹੋਈ, ਤਰੰਗ ਨੂੰ ਯਾਤਰਾ ਦੇ ਨਾਲ ਨਾਲ ਅੱਗੇ ਵੱਲ ਨੂੰ ਮੁੜਨ ਲਈ ਮਜਬੂਰ ਕਰ ਦਿੰਦੀ ਹੈ। ਇਸ ਤਰ੍ਹਾਂ ਕੁੱਝ ਊਰਜਾ ਧਰਤੀ ਵਿੱਚ ਚਲੀ ਜਾਂਦੀ ਹੈ ਜਿੱਥੇ ਇਹ ਨਸ਼ਟ ਹੋ ਜਾਂਦੀ ਹੈ,[10] ਅਤੇ ਇਸ ਤਰ੍ਹਾਂ ਸਿਗਨਲ ਤੇਜ਼ੀ ਨਾਲ ਘਟ ਜਾਂਦਾ ਹੈ।
ਜਿਆਦਤਰ ਲੰਬੀ-ਦੂਰੀ ਵਾਲੀ LF "ਲੌਂਗਵੇਵ" ਰੇਡੀਓ ਦੂਰਸੰਚਾਰ (30 kHz ਅਤੇ 300 kHz ਦਰਮਿਆਨ) ਗਰਾਊਂਡਵੇਵ ਪ੍ਰੌਪੇਗੇਸ਼ਨ ਦਾ ਇੱਕ ਨਤੀਜਾ ਹੈ। ਮੀਡੀਅਮਵੇਵ ਰੇਡੀਓ ਟ੍ਰਾਂਸਮਿਸ਼ਨ (300 kHz ਅਤੇ 3000 kHz ਦੇ ਦਰਮਿਆਨ ਦੀਆਂ ਫ੍ਰੀਕੁਐਂਸੀਆਂ), ਜਿਸ ਵਿੱਚ AM ਬ੍ਰੌਡਕਾਸਟ ਬੈਂਡ ਸ਼ਾਮਿਲ ਹੈ, ਗਰਾਊਂਡਵੇਵ ਦੇ ਤੌਰ ਤੇ ਵੀ ਯਾਤਰਾ ਕਰਦੀਆਂ ਹਨ ਅਤੇ ਰਾਤ ਸਮੇਂ ਸਕਾਈਵੇਵਾਂ ਦੇ ਤੌਰ ਤੇ ਲੰਬੀ ਦੂਰੀ ਵਾਸਤੇ ਵੀ ਯਾਤਰਾ ਕਰਦੀਆਂ ਹਨ। ਗਰਾਊਂਡ ਹਾਨੀਆਂ ਨਿਮਨ ਫ੍ਰੀਕੁਐਂਸੀਆਂ ਉੱਤੇ ਘਟ ਜਾਂਦੀਆਂ ਹਨ, ਅਤੇ ਐਂਪਲੀਟਿਊਡ ਮੌਡਿਊਲੇਸ਼ਨ ਸਟੇਸ਼ਨਾਂ ਦੀ ਕਵਰੇਜ ਨੂੰ ਬਹੁਤ ਚੰਗੀ ਤਰਾਂ ਵਧਾ ਦਿੰਦੀਆਂ ਹਨ ਜੋ ਬੈਂਡ ਦਾ ਥੱਲੇ ਦਾ ਕਿਨਾਰਾ ਵਰਤ ਰਹੇ ਹੁੰਦੇ ਹਨ। VLF ਅਤੇ LF ਫ੍ਰੀਕੁਐਂਸੀਆਂ ਜਿਆਦਾਤਰ ਮਿਲਟਰੀ ਦੂਰਸੰਚਾਰ ਲਈ ਵਰਤੀਆਂ ਜਾਂਦੀਆਂ ਹਨ, ਖਾਸਤੌਰ ਤੇ ਸਮੁੰਦਰੀ ਜਹਾਜਾਂ ਅਤੇ ਪਣਡੁੱਬੀਆਂ ਵਿੱਚ। ਜਿੰਨੀ ਫ੍ਰੀਕੁਐਂਸੀ ਘੱਟ ਹੁੰਦੀ ਹੈ, ਉੱਨਾ ਚੰਗਾ ਹੀ ਤਰੰਗਾਂ ਸਾਗਰੀ ਪਾਣੀ ਨੂੰ ਪਾਰ ਕਰ ਸਕਦੀਆਂ ਹਨ। ELF ਤਰੰਗਾਂ (3 kHz ਤੋਂ ਥੱਲੇ) ਗਹਿਰੀਆਂ ਡੁੱਬੀਆਂ ਪਣਡੁੱਬੀਆੰ ਵਿੱਚ ਦੂਰਸੰਚਾਰ ਲਈ ਵੀ ਵਰਤੀਆਂ ਗਈਆਂ ਹਨ।
ਸਰਫੇਸ ਤਰੰਗਾਂ ਹੌਰਿਜ਼ਨ ਤੋਂ ਪਾਰ ਰਾਡਾਰ ਵਿੱਚ ਵਰਤੀਆਂ ਗਈਆਂ ਹਨ, ਜੋ ਮੁੱਖ ਤੌਰ ਤੇ ਸਾਗਰ ਉੱਤੋਂ 2 ਅਤੇ 20 MHz ਦਰਮਿਆਨ ਫ੍ਰੀਕੁਐਂਸੀਆਂ ਉੱਤੇ ਓਪਰੇਟ ਕਰਦੇ ਹਨ, ਜਿਹਨਾਂ ਦੀ ਜਰੂਰਤ ਮੁਤਾਬਿਕ ਕਾਫੀ ਉੱਚ ਸੁਚਾਲਕਤਾ ਕਿਸੇ ਚੰਗੀ ਖਾਸੀ ਦੂਰੀ (100 km ਤੱਕ ਜਾਂ ਹੋਰ ਵੀ ਜਿਆਦਾ; ਓਵਰ-ਹੌਰਿਜ਼ਨ ਰਾਡਾਰ ਬਹੁਤ ਜਿਆਦਾ ਵਿਸ਼ਾਲ ਦੂਰੀਆਂ ਉੱਤੇ ਸਕਾਈਵੇਵ ਸੰਚਾਰ ਵੀ ਵਰਤਦੇ ਹਨ) ਤੋਂ ਅਤੇ ਦੂਰੀ ਤੱਕ ਸਤਹਿ ਤਰੰਗਾਂ ਪਹੁੰਚਾਉਣ ਦੀ ਸਮਰਥਾ ਰੱਖਦੀ ਹੈ। ਰੇਡੀਓ ਦੇ ਵਿਕਾਸ ਵਿੱਚ, ਸਤਹਿ ਤਰੰਗਾਂ ਬਹੁਤ ਵਰਤੀਆਂ ਗਈਆਂ ਸਨ। ਸ਼ੁਰੂਆਤੀ ਵਪਾਰਿਕ ਅਤੇ ਪ੍ਰੋਫੈਸ਼ਨਲ ਰੇਡੀਓ ਸੇਵਾਵਾਂ ਬਾਹਰੀ ਤੌਰ ਤੇ ਲੌਂਗ ਵੇਵ, ਘੱਟ ਫ੍ਰੀਕੁਐਂਸੀ ਅਤੇ ਗਰਾਊਂਡ-ਵੇਵ ਸੰਚਾਰ ਉੱਤੇ ਭਰੋਸਾ ਕਰਦੀਆਂ ਰਹੀਆਂ। ਇਹਨਾਂ ਸੇਵਾਵਾਂ ਨਾਲ ਇੰਟ੍ਰਫੇਰੈਂਸ ਰੋਕਣ ਲਈ, ਅਮੇਚਿਓਰ ਅਤੇ ਪ੍ਰਯੋਗਿਕ ਟ੍ਰਾਂਸਮਿੱਟਰਾਂ ਨੂੰ ਉੱਚ ਫ੍ਰੀਕੁਐਂਸੀਆਂ (HF) ਤੱਕ ਇਹ ਮਹਿਸੂਸ ਕਰਕੇ ਸੀਮਤ ਕਰ ਦਿੱਤਾ ਗਿਆ ਕਿ ਇਹ ਬੇਕਾਰ ਹਨ ਕਿਉਂਕਿ ਇਹਨਾਂ ਦੀ ਗਰਾਊਂਡ-ਵੇਵ ਰੇਂਜ ਸੀਮਤ ਸੀ। ਮੀਡੀਅਮ ਵੇਵ ਅਤੇ ਸ਼ੌਰਟ ਵੇਵ ਫ੍ਰੀਕੁਐਂਸੀਆਂ ਉੱਤੇ ਸੰਚਾਰ ਦੇ ਹੋਰ ਸੰਭਵ ਤਰੀਕੇ ਖੋਜੇ ਜਾਣ ਤੇ, ਉੱਚ ਫ੍ਰੀਕੁਐਂਸੀ ਦੇ ਲਾਭ ਵਪਾਰਿਕ ਅਤੇ ਮਿਲਟਰੀ ਮਕਸਦਾਂ ਵਾਸਤੇ ਸਪਸ਼ਟ ਹੋ ਗਏ। ਅਮੇਚਿਓਰ ਪ੍ਰਯੋਗਕਿਤਾ ਫੇਰ ਸਿਰਫ ਰੇਂਜ ਵਿਚਲੀਆਂ ਅਧਿਕਾਰਿਤ ਫ੍ਰੀਕੁਐਂਸੀਆਂ ਤੱਕ ਹੀ ਸੀਮਤ ਕਰ ਦਿੱਤੀ ਗਈ।
ਮੀਡੀਅਮਵੇਵ ਅਤੇ ਸ਼ੌਰਟਵੇਵ ਰਾਤ ਸਮੇਂ ਆਇਓਨੋਸਫੀਅਰ ਤੋਂ ਪਰਿਵਰਤਿਤ ਹੋ ਕੇ ਪਰਤ ਆਉਂਦੀ ਹੈ, ਜਿਸਨੂੰ ਸਕਾਈਵੇਵ ਕਿਹਾ ਜਾਂਦਾ ਹੈ। ਦਿਨਦੇ ਸਮੇਂ ਦੌਰਾਨ, ਆਇਓਨੋਸਫੀਅਰ ਦੀ ਥੱਲੜੀ D ਲੇਅਰ ਪੈਦਾ ਹੋ ਕੇ ਨਿਮਨ ਫ੍ਰੀਕੁਐਂਸੀ ਊਰਜਾ ਸੋਖ ਲੈਂਦੀ ਹੈ। ਇਹ ਸਕਾਈਵੇਵ ਸੰਚਾਰ ਨੂੰ ਦਿਨ ਸਮੇਂ ਮੀਡੀਅਮਵੇਵ ਫ੍ਰੀਕੁਐਂਸੀਆਂ ਉੱਤੇ ਪ੍ਰਭਾਵੀ ਹੋਣ ਤੋਂ ਰੋਕ ਦਿੰਦੀ ਹੈ। ਰਾਤ ਸਮੇਂ, ਜਦੋਂ D ਲੇਅਰ ਮੁੱਕ ਜਾਂਦੀ ਹੈ, ਮੀਡੀਅਮਵੇਵ ਟ੍ਰਾਂਸਮਿਸ਼ਨ ਸਕਾਈਵੇਵ ਰਾਹੀਂ ਵਧੀਆ ਯਾਤਰਾ ਕਰਦੀ ਹੈ। ਗਰਾਊਂਡ ਤਰੰਗਾਂ ਵਿੱਚ ਆਇਓਨੋਸਫੀਅਰ ਵਾਲੀਆਂ ਤਰੰਗਾਂ ਅਤੇ ਟ੍ਰੋਪੋਸਫੀਅਰ ਵਾਲੀਆਂ ਤਰੰਗਾਂ ਸ਼ਾਮਿਲ ਨਹੀਂ ਹਨ।
ਮੀਡੀਅਮਵੇਵ ਅਤੇ ਸ਼ੌਰਟਵੇਵ ਰਾਤ ਸਮੇਂ ਆਇਓਨੋਸਫੀਅਰ ਤੋਂ ਪਰਿਵਰਤਿਤ ਹੋ ਕੇ ਪਰਤ ਆਉਂਦੀ ਹੈ, ਜਿਸਨੂੰ ਸਕਾਈਵੇਵ ਕਿਹਾ ਜਾਂਦਾ ਹੈ। ਦਿਨਦੇ ਸਮੇਂ ਦੌਰਾਨ, ਆਇਓਨੋਸਫੀਅਰ ਦੀ ਥੱਲੜੀ D ਲੇਅਰ ਪੈਦਾ ਹੋ ਕੇ ਨਿਮਨ ਫ੍ਰੀਕੁਐਂਸੀ ਊਰਜਾ ਸੋਖ ਲੈਂਦੀ ਹੈ। ਇਹ ਸਕਾਈਵੇਵ ਸੰਚਾਰ ਨੂੰ ਦਿਨ ਸਮੇਂ ਮੀਡੀਅਮਵੇਵ ਫ੍ਰੀਕੁਐਂਸੀਆਂ ਉੱਤੇ ਪ੍ਰਭਾਵੀ ਹੋਣ ਤੋਂ ਰੋਕ ਦਿੰਦੀ ਹੈ। ਰਾਤ ਸਮੇਂ, ਜਦੋਂ D ਲੇਅਰ ਮੁੱਕ ਜਾਂਦੀ ਹੈ, ਮੀਡੀਅਮਵੇਵ ਟ੍ਰਾਂਸਮਿਸ਼ਨ ਸਕਾਈਵੇਵ ਰਾਹੀਂ ਵਧੀਆ ਯਾਤਰਾ ਕਰਦੀ ਹੈ। ਗਰਾਊਂਡ ਤਰੰਗਾਂ ਵਿੱਚ ਆਇਓਨੋਸਫੀਅਰ ਵਾਲੀਆਂ ਤਰੰਗਾਂ ਅਤੇ ਟ੍ਰੋਪੋਸਫੀਅਰ ਵਾਲੀਆਂ ਤਰੰਗਾਂ ਸ਼ਾਮਿਲ ਨਹੀਂ ਹਨ।
ਹੋਰ ਜਿਆਦਾ ਅਸਰਦਾਰ ਤਰੀਕੇ ਨਾਲ ਲੋ ਫ੍ਰੀਕੁਐਂਸੀ ਸੰਚਾਰਿਤ ਕਰਨ ਲਈ ਧਰਤੀ ਦੀ ਯੋਗਤਾ ਦਾ ਲਾਭ ਉਠਾਉਂਦੇ ਹੋਏ ਜਮੀਨ ਰਾਹੀਂ ਅਵਾਜ਼ ਤਰੰਗਾਂ ਦਾ ਸੰਚਾਰ ਆਡੀਓ ਗਰਾਊਂਡ ਵੇਵ (AGW) ਕਿਹਾ ਜਾਂਦਾ ਹੈ।
ਮਾਈਕ੍ਰੋਵੇਵ ਫੀਲਡ ਥਿਊਰੀ
ਸੋਧੋਮਾਈਕ੍ਰੋਵੇਵ ਫੀਲਡ ਥਿਊਰੀ ਅੰਦਰ, ਕਿਸੇ ਡਾਇਲੈਕਟ੍ਰਿਕ ਅਤੇ ਕੰਡਕਟਰ ਦਾ ਇੰਟ੍ਰਫੇਸ ਸਰਫੇਸ ਵੇਵ ਟ੍ਰਾਂਸਮਿਸ਼ਨ ਵਿੱਚ ਮਦਦ ਕਰਦਾ ਹੈ। ਸਰਫੇਸ ਤਰੰਗਾਂ ਦਾ ਅਧਿਐਨ ਟਰਾਂਸਮਿਸ਼ਨ ਲਾਈਨਾਂ ਦੇ ਹਿੱਸੇ ਦੇ ਤੌਰ ਤੇ ਕੀਤਾ ਗਿਆ ਹੈ ਅਤੇ ਕੁੱਝ ਨੂੰ ਸਿੰਗਲ-ਲਾਈਨ ਟ੍ਰਾਂਸਮਿਸ਼ਨ ਲਾਈਨਾਂ ਦੇ ਤੌਰ ਤੇ ਵੀ ਵਿਚਾਰਿਆ ਜਾ ਸਕਦਾ ਹੈ।
ਇਲੈਕਟ੍ਰੀਕਲ ਸਰਫੇਸ ਵੇਵ ਵਰਤਾਰੇ ਦੇ ਲੱਛਣਾਂ ਅਤੇ ਉਪਯੋਗਾਂ ਵਿੱਚ ਇਹ ਸ਼ਾਮਿਲ ਹੈ:
- ਇੰਟ੍ਰਫੇਸ ਤੋਂ ਦੂਰੀ ਸਮੇਤ ਘਟੀ ਹੋਈ ਤਰੰਗ ਦੇ ਫੀਲਡ ਕੰਪੋਨੈਂਟ।
- ਇਲੈਕਟ੍ਰੋਮੈਗਨੈਟਿਕ ਐਨਰਜੀ ਸਰਫੇਸ ਵੇਵ ਫੀਲਡ ਤੋਂ ਕਿਸੇ ਊਰਜਾ ਕਿਸਮ ਵਿੱਚ ਨਹੀਂ ਬਦਲਦੀ (ਰਿਸਾਓ ਜਾਂ ਨੁਕਸ ਵਾਲੀਆਂ ਸਤਹਿ ਤਰੰਗਾਂ ਤੋਂ ਸਿਵਾਇ) ਜਿਸ ਨਾਲ ਇੰਟ੍ਰਫੇਸ ਪ੍ਰਤਿ ਸਮਕੋਣ ਤੇ ਪਾਵਰ ਦਾ ਸੰਚਾਰ ਨਹੀਂ ਕਰਦੀ, ਯਾਨਿ ਕਿ, ਓਸ ਅਯਾਮ ਦੀ ਦਿਸ਼ਾ ਵਿੱਚ ਅਜਿਹਾ ਛਿਣਮਾਤਰ ਲਈ ਹੀ ਹੁੰਦਾ ਹੈ।[11]
- ਔਪਟੀਜਕਲ ਫਾਈਬ੍ਰ ਟ੍ਰਾਂਸਮਿਸ਼ਨ ਅੰਦਰ, ਪਲਛਿਣ ਤਰੰਗਾਂ ਸਤਹਿ ਤਰੰਗਾਂ ਹੁੰਦੀਆਂ ਹਨ। [ਹਵਾਲਾ ਲੋੜੀਂਦਾ]
- TEM ਮੋਡ ਦੇ ਨਾਲ ਨਾਲ ਕੋਐਕਸੀਅਲ ਕੇਬਲ ਵਿੱਚ ਇੱਕ ਟ੍ਰਾਂਸਵ੍ਰਸ-ਮੈਗਨੈਟਿਕ (TM) ਮੋਡ ਵੀ ਹੁੰਦਾ ਹੈ[12] ਜੋ ਕੇਂਦਰੀ ਕੰਡਕਟ੍ਰ ਦੇ ਖੇਤਰ ਦੁਆਲ਼ੇ ਇੱਕ ਸਤਹਿ ਤਰੰਗ ਦੇ ਤੌਰ ਤੇ ਸੰਚਾਰਿਤ ਹੁੰਦਾ ਹੈ। ਆਮ ਇੰਪੀਡੈਂਸ ਦੀ ਕੋਐਕਸ ਵਾਸਤੇ ਇਹ ਮੋਡ ਅਸਰਦਾਰ ਤੌਰ ਤੇ ਦਬਾ ਦਿੱਤਾ ਜਾਂਦਾ ਹੈ ਪਰ ਉੱਚ ਇੰਪੀਡੈਂਸ ਕੋਐਕਸ ਵਿੱਚ ਅਤੇ ਕਿਸੇ ਬਾਹਰੀ ਸ਼ੀਲਡ ਤੋਂ ਬਗੈਰ ਕਿਸੇ ਸਿੰਗਲ ਕੇਂਦਰੀ ਕੰਡਕਟਰ ਉੱਤੇ, ਘੱਟ ਸ਼ੋਰ-ਸ਼ਰਾਬਾ ਅਤੇ ਬਹੁਤ ਬ੍ਰੌਡਬੈਂਡ ਸੰਚਾਰ ਵਿੱਚ ਮਦਦ ਮਿਲਦੀ ਹੈ। ਇਸ ਮੋਡ ਵਿੱਚ ਟ੍ਰਾਂਸਮਿਸ਼ਨ ਲਾਈਨ ਓਪਰੇਸ਼ਨ ਨੂੰ E-ਲਾਈਨ ਕਿਹਾ ਜਾਂਦਾ ਹੈ।
ਸਰਫੇਸ ਪਲਾਸਮਨ ਪੋਲਰਿਟਨ (SPP)
ਸੋਧੋਸਰਫੇਸ ਪਲਾਸਮਨ ਪੋਲਰਿਟਨ (SPP) ਇੱਕ ਇਲੈਕਟ੍ਰੋਮੈਗਨੈਟਿਕ ਸਰਫੇਸ ਤਰੰਗ ਹੁੰਦੀ ਹੈ ਜੋ ਵੱਖਰੇ ਡਾਇਲੈਕਟ੍ਰਿਕ ਕੌਂਸਟੈਂਟਾਂ ਵਾਲੇ ਦੋ ਮਾਧਿਅਮਾਂ ਦਰਮਿਆਨ ਇੱਕ ਇੰਟ੍ਰਫੇਸ ਦੇ ਨਾਲ ਨਾਲ ਯਾਤਰਾ ਕਰਦੀ ਹੈ। ਇਹ ਇਸ ਸ਼ਰਤ ਨਾਲ ਮੌਜੂਦ ਹੁੰਦੀ ਹੈ ਕਿ ਇੰਟ੍ਰਫੇਸ ਰਚਣ ਵਾਲੇ ਪਦਾਰਥਾਂ ਵਿੱਚੋਂ ਇੱਕ ਪਦਾਰਥ ਦੀ ਪਰਮਿੱਟੀਵਿਟੀ ਨੈਗਟਿਵ ਹੋਵੇ, ਜਦੋਂਕਿ ਦੂਜੇ ਪਦਾਰਥ ਦੀ ਪੌਜ਼ਟਿਵ ਹੋਵੇ, ਜਿਵੇਂ ਹਵਾ ਅਤੇ ਕਿਸੇ ਅਜਿਹੇ ਸੁਚਾਲਕ ਮਾਧਿਆਨ ਦਰਮਿਆਨ ਇੰਟ੍ਰਫੇਸ ਵਾਸਤੇ ਮਾਮਲੇ ਵਿੱਚ ਹੁੰਦਾ ਹੈ ਜੋ ਪਲਾਜ਼ਮਾ ਫ੍ਰੀਕੁਐਂਸੀ ਤੋਂ ਥੱਲੇ ਹੁੰਦੇ ਹਨ। ਤਰੰਗ ਇੰਟ੍ਰਫੇਸ ਦੇ ਸਮਾਂਤਰ ਸੰਚਾਰਿਤ ਹੁੰਦੀ ਹੈ ਅਤੇ ਇਸਦੇ ਨਾਲ ਵਰਟੀਕਲ ਤੇ ਤੇਜ਼ੀ ਨਾਲ ਮੁੱਕ ਡੀਕੇਅ ਹੋ ਜਾਂਦੀ ਹੈ, ਜਿਸ ਗੁਣ ਨੂੰ ਇਵਾਨਸੇਂਸ (ਛਿਣ ਪਲ ਵਿੱਚ ਮੁੱਕਣਾ) ਕਹਿੰਦੇ ਹਨ। ਕਿਉਂਕਿ ਤਰੰਗ ਕਿਸੇ ਹਾਨੀਪੂਰਣ ਸੁਚਾਲਕ ਅਤੇ ਕਿਸੇ ਦੂਜੇ ਮਾਧਿਅਮ ਦੀ ਹੱਦ (ਬਾਊਂਡ੍ਰੀ) ਉੱਤੇ ਹੁੰਦੀ ਹੈ, ਇਸਲਈ ਇਹ ਔਸੀਲੇਸ਼ਨਾਂ ਬਾਊਂਡ੍ਰੀ ਉੱਤੇ ਹੋਣ ਵਾਲੀਆਂ ਤਬਦੀਲੀਆਂ ਪ੍ਰਤਿ ਸਵੇੱਦਨਸ਼ੀਲ ਹੁੰਦੀਆਂ ਹਨ, ਜਿਵੇਂ ਸੁਚਾਲਕ ਸਤਹਿ ਦੁਆਰਾ ਅਣੂਆਂ ਦਾ ਸੋਖਿਆ ਜਾਣਾ।[13]
ਸੋਮੱਰਫੈਲਡ-ਜ਼ੀਨੈੱਕ ਸਰਫੇਸ ਵੇਵ
ਸੋਧੋਸੋਮੱਰਫੈਲਡ-ਜ਼ੀਨੈਕ ਵੇਵ ਇੱਕ ਗੈਰ-ਰੇਡੀਏਟਿਵ ਗਾਈਡ ਕੀਤੀ ਹੋਈ ਇਲੈਕਟ੍ਰੋਮੈਗਨੈਟਿਕ ਵੇਵ ਹੁੰਦੀ ਹੇ ਜੋ ਵੱਖਰੇ ਡਾਇਲੇਕਟ੍ਰਿਕ ਕੌਂਸਟੈਂਟਾਂ ਵਾਲੇ ਦੋ ਹੋਮੋਜੀਨੀਅਸ ਮਾਧਿਅਮਾਂ ਦਰਮਿਆਨ ਇੱਕ ਪੱਧਰੇ ਜਾਂ ਗੋਲ ਇੰਟ੍ਰਫੇਸ ਦੁਆਰਾ ਸਮਰਥਮਨ ਪ੍ਰਾਪਤ ਕਰਦੀ ਹੈ। ਇਹ ਸਰਫੇਸ ਵੇਵ ਇੰਟ੍ਰਫੇਸ ਦੇ ਸਮਾਂਤਰ ਸੰਚਾਰਿਤ ਹੁੰਦੀ ਹੈ ਅਤੇ ਇਸਦੇ ਵਰਟੀਕਲ ਤੇ ਤੇਜ਼ੀ ਨਾਲ ਮੁੱਕ ਜਾਂਦੀ ਹੈ, ਜਿਸ ਨੂੰ ਛਿਣ ਵਿੱਚ ਮੁੱਕ ਜਾਣ ਦਾ ਗੁਣ ਕਹਿੰਦੇ ਹਨ। ਇਹ ਇਸ ਸ਼ਰਤ ਨਾਲ ਮੌਜੂਦ ਹੁੰਦੀ ਹੈ ਕਿ ਇੰਟ੍ਰਫੇਸ ਰਚਣ ਵਾਲੇ ਪਦਾਰਥਾਂ ਵਿੱਚੋਂ ਇੱਕ ਪਦਾਰਥ ਦੀ ਪਰਮਿੱਟੀਵਿਟੀ ਨੈਗਟਿਵ ਹੋਵੇ, ਜਦੋਂਕਿ ਦੂਜੇ ਪਦਾਰਥ ਦੀ ਪੌਜ਼ਟਿਵ ਹੋਵੇ, ਜਿਵੇਂ ਸੰਸਾਰਿਕ ਟਰਾਂਸਮਿਸ਼ਨ ਲਾਈਨ ਵਰਗੇ ਹਾਨੀਪੂਰਣ ਮਾਧਿਅਨ ਅਤੇ ਹਵਾ ਦਰਮਿਆਨ ਇੰਟ੍ਰਫੇਸ। ਇੱਕ ਹਾਨੀਪੂਰਣ ਧਰਤੀ ਉੱਤੇ ਤਰੰਗ ਸੰਚਾਰ ਦੀ ਸਮੱਸਿਆ ਦੇ ਅਰਨੌਲਡ ਸੋਮੱਰਫੈਲਡ ਅਤੇ ਜੋਨਾਥਨ ਜ਼ੀਨੈਕ ਦੁਆਰਾ ਮੂਲ ਵਿਸ਼ਲੇਸ਼ਣ ਤੋਂ ਪੈਦਾ ਹੋਣ ਤੇ, ਇਹ ਮੈਕਸਵੈੱਲ ਇਕੁਏਸ਼ਨਾਂ ਪ੍ਰਤਿ ਇੱਕ ਸਹੀ ਹੱਲ ਦੇ ਰੂਪ ਵਿੱਚ ਮੌਜੂਦ ਹਨ।[14]
ਇਹ ਵੀ ਦੇਖੋ
ਸੋਧੋ- ਤਰੰਗਾਂ
- ਸੇਸਮਿਕ ਤਰੰਗਾਂ
- ਸੇਸਮਿਕ ਕਮਿਊਨੀਕੇਸ਼ਨ
- P-ਤਰੰਗਾਂ
- S-ਤਰੰਗਾਂ
- ਸਰਫੇਸ ਅਕਾਓਸਟਿਕ ਤਰੰਗ
- ਸਕਾਈ ਤਰੰਗਾਂ, ਹਾਈ-ਫ੍ਰੀਕੁਐਂਸੀ ਟ੍ਰਾਂਸਮਿਸ਼ਨ ਦੀ ਪ੍ਰਮੁੱਖ ਚੀਜ਼
- ਸਰਫੇਸ ਪਲਾਸਮਨ, ਚਾਲਕ ਅਤੇ ਡਾਇਲੈਕਟ੍ਰਿਕ ਮਾਧਿਅਮਾਂ ਦੇ ਇੰਟ੍ਰਫੇਸ ਦੇ ਨਾਲ ਨਾਲ ਇੱਕ ਲੌਂਗੀਟਿਊਡਨਲ ਚਾਰਜ ਡੈਂਸਟੀ ਤਰੰਗ
- ਸਰਫੇਸ-ਵੇਵ-ਸਸਟੇਨਡ ਮੋਡ, ਇਲੈਕਟ੍ਰੋਮੈਗਨੈਟਿਕ ਸਰਫੇਸ ਤਰੰਗਾਂ ਇੱਕ ਸੰਚਾਰ
- ਇਵਾਨੇਸੈਂਰਟ ਤਰੰਗਾਂ ਅਤੇ ਇਵਾਨੇਸੈਂਟ ਵੇਵ ਕਪਲਿੰਗ
- ਸਾਗਰੀ ਸਤਹਿ ਤਰੰਗਾਂ, ਇੰਟ੍ਰਨਲ ਤਰੰਗਾਂ ਅਤੇ ਕ੍ਰੈਸਟਾਂ, ਡਿਸਪਰਸ਼ਨ, ਅਤੇ ਫ੍ਰੀਕ ਤਰੰਗਾਂ
- ਲਵ ਵੇਵ ਅਤੇ ਰੇਲੀਘ-ਲੈਂਬ ਵੇਵ
- ਗਰੈਵਿਟੀ ਤਰੰਗਾਂ, ਜੋ ਕੁੱਝ ਕੁਦਰਤੀ ਇੰਟ੍ਰਫੇਸਾਂ (ਜਿਵੇਂ ਉਦਾਹਰਨ ਦੇ ਤੌਰ ਤੇ, ਐਟਮੋਸਫੀਅਰ ਅਤੇ ਸਾਗਰ) ਉੱਤੇ ਵਾਪਰਦੀਆਂ ਹਨ
- ਸਟੋਨਲੀ ਵੇਵ
- ਸੋਲਟੇ ਵੇਵ
- ਡਾਇਕੋਨੋਵ ਸਰਫੇਸ ਤਰੰਗਾਂ
- ਲੋਕ
- ਅ੍ਰਨੌਲਡ ਸੋੱਮਰਫੈਲਡ – published a mathematical treatise on the Zenneck wave
- ਜ਼ੋਨਾਥਨ ਜ਼ੀਨੈੱਕ – Pupil of Sommerfeld; Wireless pioneer; developed the Zenneck wave
- ਜੌਹਨ ਸਟੋਨ ਸਟੋਨ – Wireless pioneer; produced theories on radio propagation
- ਫੁਟਕਲ
- ਗਰਾਊਂਡ ਸਥਿਰਾਂਕ, ਧਰਤੀ ਦੇ ਬਿਜਲਈ ਮਾਪਦੰਡ
- ਨਜ਼ਦੀਕੀ ਅਤੇ ਦੂਰੀ ਵਾਲੀ ਫੀਲਡ, ਰੇਡਿਏਟ ਹੋਈ ਫੀਲਡ ਜੋ ਡਿਫ੍ਰੈਕਟਿੰਗ ਕਿਨਾਰੇ ਜਾਂ ਐਂਟੀਨੇ ਅਤੇ ਓਸਤੋਂ ਵੀ ਪਰਾਂ ਦੀ ਤਰੰਗਲੰਬਾਈ ਦੇ ਚੌਥੇ ਹਿੱਸੇ ਅੰਦਰ ਹੁੰਦੀ ਹੈ।
- ਸਕਿਨ ਇੱਫੈਕਟ, ਕਿਸੇ ਸੁਚਾਲਕ ਅੰਦਰ ਕਿਸੇ ਅਲਟ੍ਰਨੇਟਿੰਗ ਇਲੈਕਟ੍ਰਿਕ ਕਰੰਟ ਦੁਆਰਾ ਆਪਣੇ ਆਪ ਨੂੰ ਵੰਡ ਲੈਣ ਦੀ ਯੋਗਤਾ ਤਾਂ ਜੋ ਸੁਚਾਲਕ ਦੀ ਸਤਹਿ ਦੇ ਨਜ਼ਦੀਕ ਕਰੰਟ ਗਣਤਾ ਉਸਦੀ ਕੋਰ ਵਾਲੀ ਕਰੰਟ ਘਣਤਾ ਤੋਂ ਜਿਆਦਾ ਰਹੇ।
- ਗ੍ਰੀਨ ਦਾ ਫੰਕਸ਼ਨ, ਹੱਦ ਸ਼ਰਤਾਂ ਪ੍ਰਤਿ ਗੈਰ-ਇੱਕੋਜਿਹੀਆਂ (ਇਨਹੋਮੋਜੀਨੀਅਸ) ਡਿੱਫ੍ਰੈਂਸ਼ੀਅਲ ਇਕੁਏਸ਼ਨਾਂ ਨੂੰ ਹੱਲ ਕਰਨ ਲਈ ਵਰਤਿਆ ਜਾਂਦਾ ਇੱਕ ਫੰਕਸ਼ਨ
ਬਾਹਰੀ ਲਿੰਕ
ਸੋਧੋ- Eric W. Weisstein, et al., "Surface Wave", Eric Weisstein's World of Physics, 2006.
- "Surface waves Archived 2006-05-29 at the Wayback Machine.". Integrated Publishing (tpub.com).
- David Reiss, "Electromagnetic surface waves". The Net Advance of Physics: Special Reports, No. 1
- Gary Peterson, "Rediscovering the Zenneck wave". Feed Line No. 4. (ed. reproduction available online at 21st Century Books)
- 3D Waves by Jesse Nochella based on a program by Stephen Wolfram, Wolfram Demonstrations Project.
ਹੋਰ ਲਿਖਤਾਂ
ਸੋਧੋਪੇਟੇਂਟਸ
ਸੋਧੋ- U.S. Patent 26,85,068, "Surface wave transmission line". George J. E. Goubau
- U.S. Patent 29,21,277, "Launching and receiving of surface waves". George J. E. Goubau.
- U.S. Patent 75,67,154, "Surface wave transmission system over a single conductor having E-fields terminating along the conductor ". Glenn E. Elmore.
ਮਿਆਰ ਅਤੇ ਨੁਸਖੇ
ਸੋਧੋ- "Surface wave Archived 2017-09-03 at the Wayback Machine.". Telecom Glossary 2000, ATIS Committee T1A1, Performance and Signal Processing, T1.523-2001.
- "Surface wave Archived 2016-12-16 at the Wayback Machine.", Federal Standard 1037C.
- "Surface wave", MIL-STD-188
- "Multi-service tactics, techniques, and procedures for the High-Frequency Automatic Link Establishment (HF-ALE): FM 6-02.74; MCRP 3-40.3E; NTTP 6-02.6; AFTTP(I) 3-2.48; COMDTINST M2000.7" Sept., 2003.
ਕਿਤਾਬਾਂ
ਸੋਧੋ- Barlow, H.M., and Brown, J., "Radio Surface Waves", Oxford University Press 1962.
- Budden, K. G., "Radio waves in the ionosphere; the mathematical theory of the reflection of radio waves from stratified ionised layers". Cambridge, Eng., University Press, 1961. LCCN 61016040 /L/r85
- Budden, K. G., "The wave-guide mode theory of wave propagation". London, Logos Press; Englewood Cliffs, N.J., Prentice-Hall, c1961. LCCN 62002870 /L
- Budden, K. G., " The propagation of radio waves: the theory of radio waves of low power in the ionosphere and magnetosphere". Cambridge (Cambridgeshire); New York: Cambridge University Press, 1985. ISBN 0-521-25461-2 LCCN 84028498
- Collin, R. E., "Field Theory of Guided Waves". New York: Wiley-IEEE Press, 1990.
- Foti, S., Lai, C.G., Rix, G.J., and Strobbia, C., "“Surface Wave Methods for Near-Surface Site Characterization”", CRC Press, Boca Raton, Florida (USA), 487 pp., ISBN 9780415678766, 2014 <https://www.crcpress.com/product/isbn/9780415678766>
- Sommerfeld, A., "Partial Differential Equations in Physics" (English version), Academic Press Inc., New York 1949, chapter 6 - "Problems of Radio".
- Polo, Jr., J. A., Mackay, T. G., and Lakhtakia, A., "Electromagnetic Surface Waves: A Modern Perspective". Waltham, MA, USA: Elsevier, 2013 <https://www.elsevier.com/books/electromagnetic-surface-waves/polo/978-0-12-397024-4>.
- Rawer, K.,"Wave Propagation in the Ionosphere", Dordrecht, Kluwer Acad.Publ. 1993.
- Sommerfeld, A., "Partial Differential Equations in Physics" (English version), Academic Press Inc., New York 1949, chapter 6 - "Problems of Radio".
- Weiner, Melvin M., "Monopole antennas" New York, Marcel Dekker, 2003. ISBN 0-8247-0496-7
- Wait, J. R., "Electromagnetic Wave Theory", New York, Harper and Row, 1985.
- Wait, J. R., "The Waves in Stratified Media". New York: Pergamon, 1962.
- Waldron, Richard Arthur, "Theory of guided electromagnetic waves". London, New York, Van Nostrand Reinhold, 1970. ISBN 0-442-09167-2 LCCN 69019848 //r86
- Weiner, Melvin M., "Monopole antennas" New York, Marcel Dekker, 2003. ISBN 0-8247-0496-7
ਰਸਾਲੇ ਅਤੇ ਅਖਬਾਰ
ਸੋਧੋ- Zenneck, Sommerfeld, Norton, and Goubau
- J. Zenneck, (translators: P. Blanchin, G. Guérard, É. Picot), "Précis de télégraphie sans fil: complément de l'ouvrage: Les oscillations électromagnétiques et la télégraphie sans fil", Paris: Gauthier-Villars, 1911. viii, 385 p.: ill. ; 26 cm. (Tr. Precisions of wireless telegraphy: complement of the work: Electromagnetic oscillations and wireless telegraphy)
- J. Zenneck, "Über die Fortpflanzung ebener elektromagnetischer Wellen längs einer ebenen Leiterfläche und ihre Beziehung zur drahtlosen Telegraphie", Annalen der Physik, vol. 23, pp. 846–866, Sept. 1907. (Tr. "About the propagation of electromagnetic plane waves along a conductor plane and their relationship to wireless telegraphy")
- J. Zenneck, "Elektromagnetische Schwingungen und drahtlose Telegraphie", gart, F. Enke, 1905. xxvii, 1019 p.: ill. ; 24 cm. (Tr. "Electromagnetic oscillations and wireless telegraphy.")
- J. Zenneck, (translator: A.E. Seelig) "Wireless telegraphy,", New York [etc.] McGraw-Hill Book Company, inc., 1st ed. 1915. xx, 443 p. illus., diagrs. 24 cm. LCCN 15024534 (ed. "Bibliography and notes on theory" pp. 408-428.)
- A. Sommerfeld, "Über die Fortpflanzung elektrodynamischer Wellen längs eines Drahtes", Ann. der Physik und Chemie, vol. 67, pp. 233–290, Dec 1899. (Tr. Propagation of electro-dynamic waves along a cylindric conductor)
- A. Sommerfeld, "Über die Ausbreitung der Wellen in der drahtlosen Telegraphie", Annalen der Physik, Vol. 28, pp. 665-736, March 1909. (Tr. About the Propagation of waves in wireless telegraphy)
- A. Sommerfeld, "Propagation of waves in wireless telegraphy", Ann. Phys., vol. 81, pp. 1367–1153, 1926.
- K. A. Norton, "The propagation of radio waves over the surface of the earth and in the upper atmosphere", Proc. IRE, vol. 24, pp. 1367–1387, 1936.
- K. A. Norton, "The calculations of ground wave field intensity over a finitely conducting spherical earth", Proc. IRE, vol. 29, pp. 623–639, 1941.
- G. Goubau, "Surface waves and their application to transmission lines", J. Appl. Phys., vol. 21, pp. 1119–1128; November,1950.
- G. Goubau, “Über die Zennecksche Bodenwelle,” (On the Zenneck Surface Wave), Zeitschrift für Angewandte Physik, Vol. 3, 1951, Nrs. 3/4, pp. 103-107.
- Wait
- Wait, J. R., "Lateral Waves and the Pioneering Research of the Late Kenneth A Norton".
- Wait, J. R., and D. A. Hill, "Excitation of the HF surface wave by vertical and horizontal apertures". Radio Science, 14, 1979, pp 767-780.
- Wait, J. R., and D. A. Hill, "Excitation of the Zenneck Surface Wave by a Vertical Aperture", Radio Science, Vol. 13, No. 6, November–December, 1978, pp. 969-977.
- Wait, J. R., "A note on surface waves and ground waves", IEEE Transactions on Antennas and Propagation, Nov 1965. Vol. 13, Issue 6, pp. 996- 997 ISSN 0096-1973
- Wait, J. R., "The ancient and modern history of EM ground-wave propagation". IEEE Antennas Propagat. Mag., vol. 40, pp. 7–24, Oct. 1998.
- Wait, J. R., "Appendix C: On the theory of ground wave propagation over a slightly roughned curved earth", Electromagnetic Probing in Geophysics. Boulder, CO., Golem, 1971, pp. 37–381.
- Wait, J. R., "Electromagnetic surface waves", Advances in Radio Research, 1, New York, Academic Press, 1964, pp. 157-219.
- ਹੋਰ
- R. E. Collin, "Hertzian Dipole Radiating Over a Lossy Earth or Sea: Some Early and Late 20th-Century Controversies", Antennas and Propagation Magazine, 46, 2004, pp. 64-79.
- F. J. Zucker, "Surface wave antennas and surface wave excited arrays", Antenna Engineering Handbook, 2nd ed., R. C. Johnson and H. Jasik, Eds. New York: McGraw-Hill, 1984.
- Yu. V. Kistovich, "Possibility of Observing Zenneck Surface Waves in Radiation from a Source with a Small Vertical Aperture", Soviet Physics Technical Physics, Vol. 34, No.4, April, 1989, pp. 391-394.
- V. I. Baĭbakov, V. N. Datsko, Yu. V. Kistovich, "Experimental discovery of Zenneck's surface electromagnetic waves", Sov Phys Uspekhi, 1989, 32 (4), 378-379.
- Corum, K. L. and J. F. Corum, "The Zenneck Surface Wave", Nikola Tesla, Lightning Observations, and Stationary Waves, Appendix II. 1994.
- M. J. King and J. C. Wiltse, "Surface-Wave Propagation on Coated or Uncoated Metal Wires at Millimeter Wavelengths". J. Appl. Phys., vol. 21, pp. 1119–1128; November,
- M. J. King and J. C. Wiltse, "Surface-Wave Propagation on a Dielectric Rod of Electric Cross-Section." Electronic Communications, Inc., Tirnonium: kld. Sci. Rept.'No. 1, AFCKL Contract No. AF 19(601)-5475; August, 1960.
- T. Kahan and G. Eckart, "On the Electromagnetic Surface Wave of Sommerfeld", Phys. Rev. 76, 406–410 (1949).
ਹੋਰ ਮੀਡੀਆ
ਸੋਧੋ- L.A. Ostrovsky (ed.), "Laboratory modeling and theoretical studies of surface wave modulation by a moving sphere", m, Oceanic and Atmospheric Research Laboratories, 2002. OCLC 50325097
ਹਵਾਲੇ
ਸੋਧੋ- ↑ This article incorporates public domain material from the General Services Administration document "Federal Standard 1037C" (in support of MIL-STD-188).
- ↑ The Physical Reality of Zenneck's Surface Wave. Alcatel-Lucent.
- ↑ Hill, D. A., and J. R. Wait (1978), Excitation of the Zenneck surface wave by a vertical aperture, Radio Sci., 13(6), 969–977, doi:10.1029/RS013i006p00969.
- ↑ Goubau, G., "Über die Zennecksche Bodenwelle," (On the Zenneck Surface Wave), Zeitschrift für Angewandte Physik, Vol. 3, 1951, Nrs. 3/4, pp. 103-107.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-0000000F-QINU`"'</ref>" does not exist.
- ↑ Wait, James, "Excitation of Surface Waves on Conducting, Stratified, Dielectric-Clad, and Corrugated Surfaces," Journal of Research of the National Bureau of Standards Vol. 59, No.6, December 1957.
- ↑ Dyakonov, M. I. (April 1988). "New type of electromagnetic wave propagating at an interface". Soviet Physics JETP. 67 (4): 714. Archived from the original on 2016-10-12. Retrieved 2017-02-09.
{{cite journal}}
: Unknown parameter|dead-url=
ignored (|url-status=
suggested) (help) - ↑ "Naval Electrical Engineering Training Series", Chapter 2 Radio Wave Propagation, Ground Waves Archived 2006-05-29 at the Wayback Machine.. Integrated publishing.
- ↑ Antennas and Radio Propagation, TM 11-666, Dept. of the Army, Feb. 1953, pp. 17–23.
- ↑ "ਪੁਰਾਲੇਖ ਕੀਤੀ ਕਾਪੀ" (PDF). Archived from the original (PDF) on 2018-05-11. Retrieved 2017-02-09.
{{cite web}}
: Unknown parameter|dead-url=
ignored (|url-status=
suggested) (help) - ↑ Collin, R. E., Field Theory of Guided Waves, Chapter 11 "Surface Waveguides". New York: Wiley-IEEE Press, 1990.
- ↑ (TM) mode
- ↑ S. Zeng; Baillargeat, Dominique; Ho, Ho-Pui; Yong, Ken-Tye (2014). "Nanomaterials enhanced surface plasmon resonance for biological and chemical sensing applications". Chemical Society Reviews. 43 (10): 3426–3452. doi:10.1039/C3CS60479A. PMID 24549396.
- ↑ Nakli itihaas jo likheya geya hai kade na vaapriya jo ohna de base te, saade te saada itihaas bna ke ehna ne thop dittiyan. anglo sikh war te ek c te 3-4 jagaha te kiwe chal rahi c ikko war utto saal 1848 jdo angrej sara punjab 1845 ch apne under kar chukke c te oh 1848 ch kihna nal jang ladd rahe c. Script error: The function "citation198.168.27.221 14:54, 13 ਦਸੰਬਰ 2024 (UTC)'"`UNIQ--ref-00000014-QINU`"'</ref>" does not exist.
ਹਵਾਲੇ ਵਿੱਚ ਗ਼ਲਤੀ:<ref>
tag defined in <references>
has no name attribute.