ਸਰਾਇਕੀ ਭਾਸ਼ਾ
ਭਾਸ਼ਾ
ਸਰਾਇਕੀ (ਸ਼ਾਹਮੁਖੀ: سرائیکی) ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਇੱਕ ਭਾਸ਼ਾ ਹੈ। ਦੱਖਣ ਪੰਜਾਬ, ਦੱਖਣੀ ਖੈਬਰ ਪਖਤੂਨਵਾ, ਅਤੇ ਉੱਤਰੀ ਸਿੰਧ ਅਤੇ ਪੂਰਬੀ ਬਲੋਚਸਤਾਨ ਦੇ ਸਰਹੱਦੀ ਇਲਾਕਿਆਂ ਵਿੱਚ 1 ਕਰੋੜ 70 ਲੋਕ, ਇਸ ਤੋਂ ਇਲਾਵਾ ਭਾਰਤ ਵਿੱਚ 20,000 ਪਰਵਾਸੀ ਅਤੇ ਉਨ੍ਹਾਂ ਦੀ ਔਲਾਦ ਸਰਾਇਕੀ ਬੋਲਦੇ ਹਨ।[1] ਫਿਰ ਸਮੁੰਦਰੋਂ ਪਾਰ, ਖਾਸਕਰ ਮਧ ਪੂਰਬ ਦੇ ਦੇਸ਼ਾਂ ਵਿੱਚ ਵੀ ਸਰਾਇਕੀ ਬੋਲਣ ਵਾਲੇ ਪਰਵਾਸੀ ਲੋਕ ਮਿਲਦੇ ਹਨ।
ਸਰਾਇਕੀ | |
---|---|
سرائیکی; सराइकी | |
ਜੱਦੀ ਬੁਲਾਰੇ | ਪਾਕਿਸਤਾਨ, ਭਾਰਤ,[1] Afghanistan[2] |
ਇਲਾਕਾ | ਮੁੱਖ ਤੌਰ ਤੇ ਦੱਖਣੀ ਪੰਜਾਬ |
Native speakers | 17 ਮਿਲੀਅਨ (2007)[3] |
ਹਿੰਦ-ਯੂਰਪੀ
| |
ਉੱਪ-ਬੋਲੀਆਂ | |
ਫ਼ਾਰਸੀ ਲਿਪੀ, ਲੰਡਾ ਲਿਪੀਆਂ ਖਾਸਕਰ ਗੁਰਮੁਖੀ, ਦੇਵਨਾਗਰੀ ਲਿਪੀ, ਲੰਗੜੀ ਲਿਪੀ | |
ਅਧਿਕਾਰਤ ਸਥਿਤੀ | |
ਰੈਗੂਲੇਟਰ | ਕੋਈ ਸਰਕਾਰੀ ਰੈਗੂਲੇਸ਼ਨ ਨਹੀਂ |
ਭਾਸ਼ਾ ਦਾ ਕੋਡ | |
ਆਈ.ਐਸ.ਓ 639-3 | skr |
ਹਵਾਲੇ
ਸੋਧੋ- ↑ 1.0 1.1 "Abstract of speakers' strength of languages and mother tongues – 2001". Retrieved 8 April 2012.
- ↑ "Siraiki and Kandhari (Multani)". Afghan Hindu. Retrieved 2007-12-08.
- ↑ Nationalencyklopedin "Världens 100 största språk 2007" The World's 100 Largest Languages in 2007