ਸਰੁੰਗਮ ਬਿਮਲਾ ਕੁਮਾਰੀ ਦੇਵੀ
ਸਰੁੰਗਮ ਬਿਮਲਾ ਕੁਮਾਰੀ ਦੇਵੀ, ਇੱਕ ਭਾਰਤੀ ਡਾਕਟਰ ਅਤੇ ਮੁੱਖ ਮੈਡੀਕਲ ਅਫਸਰ ਦੇ ਤੌਰ ਤੇ ਇੰਫਾਲ ਜੋ ਕੀ ਭਾਰਤੀ ਰਾਜ ਮਨੀਪੁਰ ਦੇ ਪੱਛਮੀ ਖੇਤਰ 'ਚ ਮੌਜੂਦ ਹੈ, ਵਿੱਚ ਕੰਮ ਕਰਦੇ ਹਨ।[1][2] ਮਨੀਪੁਰ ਰਾਜ ਚਕਿਤਸਾ ਸੇਵਾ ਵਿੱਚ ਉਹ 1979 ਤੋਂ ਕੰਮ ਕਰ ਰਹੇ ਹਨ ਅਤੇ ਜਿਆਦਾਤਰ ਕੰਮ ਉਨ੍ਹਾਂ ਨੇ ਦਿਹਾਤੀ ਖੇਤਰ ਵਿੱਚ ਕੀਤਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਦੇ ਦੋ ਦੌਰਿਆਂ ਦੌਰਾਨ,ਉਹ ਭੋਜਨ ਦੀ ਸੁਰੱਖਿਆ ਦਾ ਕੰਮ ਉਨ੍ਹਾਂ ਦੀ ਅਗਵਾਈ ਹੇਠ ਸੀ।[3] ਦੇਵੀ ਨੂੰ 2014 ਵਿੱਚ ਡਾ ਅੰਬੇਦਕਰ ਇੰਟਰਨੈਸ਼ਨਲ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ 2015 ਵਿੱਚ ਨਾਲ ਪਦਮ ਸ਼੍ਰੀ, ਜੋ ਕਿ ਚੌਥਾ ਸਭ ਤੋਂ ਉੱਚਾ ਭਾਰਤੀ ਨਾਗਰਿਕ ਸਨਮਾਨ ਨਾਲ ਹੈ, ਨਾਲ ਸਨਮਾਨਿਤ ਕੀਤਾ ਗਿਆ।[4]
ਸਰੁੰਗਮ ਬਿਮਲਾ ਕੁਮਾਰੀ ਦੇਵੀ | |
---|---|
ਜਨਮ | |
ਪੇਸ਼ਾ | ਚਕਿਤਸਕ |
ਲਈ ਪ੍ਰਸਿੱਧ | ਪਿੰਡਾਂ ਵਿੱਚ ਮੈਡੀਕਲ ਸੇਵਾਵਾਂ |
ਹਵਾਲੇ
ਸੋਧੋ- ↑ "India Medical Times". India Medical Times. 26 January 2015. Archived from the original on 23 ਅਪ੍ਰੈਲ 2017. Retrieved February 20, 2015.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ "DNA India". DNA India. 25 January 2015. Retrieved February 20, 2015.
- ↑ "Imphal Free Press". Imphal Free Press. 2015. Archived from the original on ਅਕਤੂਬਰ 18, 2018. Retrieved February 20, 2015.
{{cite web}}
: Unknown parameter|dead-url=
ignored (|url-status=
suggested) (help) - ↑ "Padma Awards". Padma Awards. 2015. Archived from the original on ਜਨਵਰੀ 26, 2015. Retrieved February 16, 2015.
{{cite web}}
: Unknown parameter|dead-url=
ignored (|url-status=
suggested) (help) CS1 maint: Unfit url (link)