ਸਰ ਲੇਡੀ ਜਾਵਾ
ਸਰ ਲੇਡੀ ਜਾਵਾ ਇੱਕ ਅਮਰੀਕੀ ਟਰਾਂਸਜੈਂਡਰ ਅਧਿਕਾਰ ਕਾਰਕੁੰਨ, ਵਿਦੇਸ਼ੀ ਡਾਂਸਰ, ਗਾਇਕ, ਕਾਮੇਡੀਅਨ ਅਤੇ ਅਦਾਕਾਰਾ ਹੈ। ਸਟੇਜ 'ਤੇ ਸਰਗਰਮ, ਟੈਲੀਵਿਜ਼ਨ, ਰੇਡੀਓ ਅਤੇ ਫ਼ਿਲਮ[1] 1960 ਦੇ ਮੱਧ ਤੋਂ ਲੈ ਕੇ 1980 ਤੱਕ, ਉਹ ਲਾਸ ਏਂਜਲਸ-ਖੇਤਰ ਦੇ ਅਫਰੀਕੀ-ਅਮਰੀਕੀ ਐੱਲ.ਜੀ.ਬੀ.ਟੀ. ਕਮਿਊਨਟੀ ਵਿੱਚ ਇੱਕ ਪਾਪੂਲਰ ਅਤੇ ਪ੍ਰਭਾਵਸ਼ਾਲੀ ਸ਼ਖਸੀਅਤ ਹੈ।
ਸਰ ਲੇਡੀ ਜਾਵਾ | |
---|---|
ਜਨਮ | ਨਿਊ ਓਰਲਿੰਸ, ਲੂਸੀਆਨਾ, ਯੂ.ਐਸ. | ਅਗਸਤ 20, 1943
ਪੇਸ਼ਾ | ਡਰੈਗ ਕੂਈਨ, ਅਦਾਕਾਰਾ, ਕਾਰਕੁੰਨ |
ਸਰਗਰਮੀ ਦੇ ਸਾਲ | 1960-1980 |
ਮੁੱਢਲਾ ਜੀਵਨ
ਸੋਧੋਜਨਮ ਨਿਊ ਓਰਲਿੰਸ, ਲੂਸੀਆਨਾ 'ਚ 1943 (ਇਕ ਅਕਾਉਂਟ ਸੰਨ 1940 ਵੀ ਹੈ) ਨੂੰ ਹੋਇਆ। ਜਾਵਾ ਨੇ ਤਬਦੀਲੀ ਛੋਟੀ ਉਮਰ 'ਚ ਹੀ ਆਪਣੀ ਮਾਂ ਦੀ ਸਹਾਇਤਾ ਨਾਲ ਕਰਵਾ ਲਈ ਸੀ ਅਤੇ ਬਾਅਦ ਵਿੱਚ ਲੋਕਲ ਕਲੱਬਾਂ 'ਚ ਡਾਂਸ ਅਤੇ ਗਾਉਣਾ ਸ਼ੁਰੂ ਕੀਤਾ।
ਫ਼ਿਲਮੋਗ੍ਰਾਫੀ
ਸੋਧੋਸਾਲ | ਫ਼ਿਲਮ | ਭੂਮਿਕਾ |
---|---|---|
1976 | ਦ ਹਿਊਮਨ ਟੋਰਨਾਡੋ | ਖ਼ੁਦ |
ਸਨਮਾਨ ਅਤੇ ਐਵਾਰਡ
ਸੋਧੋGuest of honor, Alpha Chapter (Los Angeles) of the Full Personality Expression[2]
Guest of honor, 18th Annual Trans Pride L.A.[3][4]
ਬਾਹਰੀ ਲਿੰਕ
ਸੋਧੋ
ਹਵਾਲੇ
ਸੋਧੋ- ↑ "Who Is Sir Lady Java". Archived from the original on 2017-02-16.
{{cite web}}
: Unknown parameter|deadurl=
ignored (|url-status=
suggested) (help) - ↑ "Sir Lady Java (1943–) performer, activist". zagria.blogspot.ca.
- ↑ "The Los Angeles LGBT Center Presents the 18th Annual TRANS PRIDE L.A., June 17–18 - Los Angeles LGBT Center". lalgbtcenter.org. Archived from the original on 2019-04-25. Retrieved 2019-04-25.
- ↑ Tom Porter (3 July 2016). "Pasqual's Eye on Lady Java LGBT Award video by Tom Porter" – via YouTube.