ਸਲੇਮਪੁਰ ਮਸੰਦਾਂ

ਜਲੰਧਰ ਜ਼ਿਲ੍ਹੇ ਦਾ ਪਿੰਡ

ਸਲੇਮਪੁਰ ਮਸੰਦਾਂ ਭਾਰਤੀ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਬਲਾਕ ਜਲੰਧਰ ਪੂਰਬੀ ਦਾ ਇੱਕ ਪਿੰਡ ਹੈ।

ਸਲੇਮਪੁਰ ਮਸੰਦਾਂ
ਪਿੰਡ
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਜਲੰਧਰ
ਬਲਾਕਜਲੰਧਰ ਪੂਰਬੀ
ਉੱਚਾਈ
185 m (607 ft)
ਆਬਾਦੀ
 (2001)
 • ਕੁੱਲ1,488
ਭਾਸ਼ਾਵਾਂ
 • ਸਰਕਾਰੀਪੰਜਾਬੀ
ਸਮਾਂ ਖੇਤਰਯੂਟੀਸੀ+5:30 (ਭਾਰਤੀ ਮਿਆਰੀ ਸਮਾਂ)
ਨੇੜੇ ਦਾ ਸ਼ਹਿਰਜਲੰਧਰ

ਬਾਬਾ ਦਾਸਾ ਜੀ ਗੁਰਦੁਆਰਾ

ਸੋਧੋ

ਪਿੰਡ ਦੇ ਇਸ ਦੇ ਬਾਬਾ ਦਾਸਾ ਗੁਰਦੁਆਰਾ ਲਈ ਮਸ਼ਹੂਰ ਹੈ।[1] ਕਿਹਾ ਜਾਂਦਾ ਹੈ ਕਿ ਬਾਬਾ ਦਾਸਾ ਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਚੇਲਾ ਸੀ, ਅਤੇ ਕਰਤਾਰਪੁਰ ਵਿਖੇ ਲੰਗਰ ਦੀ ਰਸੋਈ ਨੂੰ ਲੱਕੜੀਆਂ ਲਿਜਾਂਦਾ ਹੁੰਦਾ ਸੀ।

ਹਵਾਲੇ

ਸੋਧੋ
  1. "Baba Dassa Ji". babadassaji.com. Archived from the original on 2011-02-01. Retrieved 2014-08-11. {{cite web}}: Unknown parameter |dead-url= ignored (|url-status= suggested) (help)