ਸਵਰਨ ਸਿੰਘ ਵਿਰਕ ਇੱਕ ਭਾਰਤੀ ਰੋਵਰ ਹੈ।[1] ਉਸਦਾ ਜਨਮ 20 ਫਰਵਰੀ 1990 ਨੂੰ ਭਾਰਤੀ ਪੰਜਾਬ ਦੇ ਜ਼ਿਲ੍ਹਾ ਮਾਨਸਾ ਪਿੰਡ ਦਲੇਲ ਵਾਲਾ ਵਿਖੇ ਹੋਇਆ। ਉਹ ਮੁੱਖ ਤੌਰ ਤੇ ਸਿੰਗਲ ਸਕੱਲ ਈਵੈਂਟਸ ਵਿੱਚ ਮੁਕਾਬਲਾ ਕਰਦਾ ਹੈ। 2011 ਵਿੱਚ ਉਸਨੇ ਏਸ਼ੀਆਈ ਰੋਇੰਗ ਚੈਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤਿਆ।[2] ਉਸਨੇ ਪੁਰਸ਼ਾਂ ਦੀ ਇਕੋ ਸਕਲ ਈਵੈਂਟ ਵਿੱਚ 2012 ਦੇ ਸਮਰ ਉਲੰਪਿਕ ਲਈ ਕੁਆਲੀਫਾਈ ਕੀਤਾ। 21 ਸਾਲਾ ਸਵਰਨ ਸਿੰਘ ਵਿਰਕ ਨੇ ਕੋਰੀਆ ਦੇ ਚੁੰਗਜੂ ਵਿੱਚ ਏਸ਼ੀਆ ਲਈ ਫਿਸਾ (FISA) ਉਲੰਪਿਕ ਕੰਟੀਨੈਟਲ ਕੁਆਲੀਫਿਕੇਸ਼ਨ ਰੈਗਟਾ ਵਿਖੇ ਆਪਣਾ ਈਵੈਂਟ ਜਿੱਤ ਕੇ ਲੰਡਨ ਉਲੰਪਿਕ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।[3] ਲੰਡਨ ਉਲੰਪਿਕਸ ਵਿੱਚ ਝਾਰਖੰਡ ਨੈਸ਼ਨਲ ਖੇਡਾਂ ਦੇ ਸੋਨ ਤਗਮਾ ਜੇਤੂ ਲਈ ਪਹਿਲੀ ਉਲੰਪਿਕ ਖੇਡ ਸੀ। ਉਸਨੇ 2013 ਏਸ਼ੀਆਈ ਚੈਪੀਅਨਸ਼ਿਪ ਜਿੱਤੀ। 2014 ਦੀਆਂ ਏਸ਼ੀਆਈ ਖੇਡਾਂ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਉਸਨੇ ਪੁਰਸ਼ਾਂ ਦੇ ਚਤੁਰਭੁਜ (quadruple sculls) ਵਿੱਚ 2018 ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ।

ਸਵਰਨ ਸਿੰਘ ਵਿਰਕ
ਨਿੱਜੀ ਜਾਣਕਾਰੀ
ਰਾਸ਼ਟਰੀਅਤਾਭਾਰਤੀ
ਜਨਮ (1990-02-20) 20 ਫਰਵਰੀ 1990 (ਉਮਰ 34)
ਦਲੇਲ ਵਾਲਾ ਮਾਨਸਾ, ਪੰਜਾਬ, ਭਾਰਤ
ਕੱਦ188 cm
ਭਾਰ80 kg
ਖੇਡ
ਦੇਸ਼ਭਾਰਤ
ਖੇਡਰੋਇੰਗ
ਮੈਡਲ ਰਿਕਾਰਡ
 ਭਾਰਤ ਦਾ/ਦੀ ਖਿਡਾਰੀ
ਏਸ਼ੀਆਈ ਖੇਡਾਂ
2014 ਇੰਚਿਓਨ ਸਿੰਗਲ ਸਕਲਸ
2018 ਜਕਾਰਤਾ ਕੁਆਡਰਪਲ ਸਕਲਸ
 ਭਾਰਤ ਦਾ/ਦੀ ਖਿਡਾਰੀ
ਏਸ਼ੀਆਈ ਰੋਇੰਗ ਚੈਂਪੀਅਨਸ਼ਿਪ
ਸੋਨੇ ਦਾ ਤਮਗ਼ਾ – ਪਹਿਲਾ ਸਥਾਨ 2013 ਲੁਆਂ ਪੁਰਸ਼ ਸਿੰਗਲ ਸਕਲਸ
2019 ਚੁੰਗਜੂ ਪੁਰਸ਼ ਕੁਆਡਰਪਲ ਸਕਲਸ
2011 ਹਵਾਚੇਓਨ ਪੁਰਸ਼ ਸਿੰਗਲ ਸਕਲਸ
2019 ਚੁੰਗਜੂ ਪੁਰਸ਼ ਡਬਲ ਸਕਲਸ

ਪ੍ਰਮੁੱਖ ਘਟਨਾਵਾਂ

ਸੋਧੋ
- ਘਟਨਾ ਜਗ੍ਹਾ ਕਲਾਸ ਟਾਈਮ

ਸਥਿਤੀ

- 2011 ਵਿਸ਼ਵ ਰੋਇੰਗ ਚੈਂਪੀਅਨਸ਼ਿਪ ਸਲੋਵੇਨੀਆ ਐਮ 1 ਐਕਸ 07: 04.79 17 - 2011 ਏਸ਼ੀਅਨ ਰੋਇੰਗ ਚੈਂਪੀਅਨਸ਼ਿਪਸ ਕੋਰੀਆ ਐਮ 1 ਐਕਸ 07: 11.83 3 - 2012 ਸਮਰ ਓਲੰਪਿਕਸ ਲੰਡਨ ਐਮ 1 ਐਕਸ 7: 29.66 16 - 2013 15 ਵੀਂ ਏਸ਼ੀਅਨ ਸੀਨੀਅਰ ਚੈਂਪੀਅਨਸ਼ਿਪ ਚੀਨ ਐਮ 1 ਐਕਸ 7: 31.88 1 - 2014 ਏਸ਼ੀਅਨ ਖੇਡਾਂ ਦੱਖਣੀ ਕੋਰੀਆ ਐਮ 1 ਐਕਸ 07: 10.65 3 - 2018 ਏਸ਼ੀਆਈ ਖੇਡਾਂ ਇੰਡੋਨੇਸ਼ੀਆ ਐਮ 4 ਐਕਸ (ਪੁਰਸ਼ਾਂ ਦੇ ਚੌਗਿਰਦੇ ਦੀਆਂ ਖੋਪੜੀਆਂ) 1
- ਐੱਸ ਨਹੀਂ ਖੇਡ ਸਾਲ ਸ਼ਹਿਰ ਪ੍ਰਾਪਤੀਆਂ - 1. 34 ਵੀਂ ਰਾਸ਼ਟਰੀ ਖੇਡ ਝਾਰਖੰਡ ਸੋਨਾ - 2. ਵਰਲਡ ਰੋਇੰਗ ਚੈਂਪੀਅਨਸ਼ਿਪ ਸਲੋਵੇਨੀਆ 17 ਵਾਂ ਸਥਾਨ - 3. ਏਸ਼ੀਅਨ ਓਲੰਪਿਕ ਯੋਗਤਾ ਰੈਗੈਟਾ ਦੱਖਣੀ ਕੋਰੀਆ ਸੋਨਾ - 4. 30 ਵੀਂ ਓਲੰਪਿਕ ਖੇਡਾਂ ਲੰਡਨ 16 ਵਾਂ ਸਥਾਨ - 5. ਵਰਲਡ ਰੋਇੰਗ ਚੈਂਪੀਅਨਸ਼ਿਪ ਦੱਖਣੀ ਕੋਰੀਆ 12 ਵਾਂ ਸਥਾਨ - 6. ਪਾਓਲੋਡ 'ਅਲੋਜਾ ਇੰਟਰਨੈਸ਼ਨਲ ਰੈਗਾਟਾ ਇਟਲੀ 5 ਵਾਂ ਸਥਾਨ

ਹਵਾਲੇ

ਸੋਧੋ
  1. ਫਰਮਾ:FISA
  2. "Finals of the Asian Rowing Champs". worldrowing.com (in ਅੰਗਰੇਜ਼ੀ (ਅਮਰੀਕੀ)). Retrieved 2019-03-16.
  3. "Sawarn Singh Bio, Stats, and Results". Olympics at Sports-Reference.com (in ਅੰਗਰੇਜ਼ੀ). Archived from the original on 2020-04-18. Retrieved 2019-03-16.