ਸਵਾਜ਼ੀਲੈਂਡ
ਸਵਾਜ਼ੀਲੈਂਡ, ਅਧਿਕਾਰਕ ਤੌਰ 'ਤੇ ਸਵਾਜ਼ੀਲੈਂਡ ਦੀ ਬਾਦਸ਼ਾਹਤ (ਸਵਾਜ਼ੀ: Umbuso weSwatini), ਅਤੇ ਕਈ ਵੇਰ Ngwane (ਅੰਗਵਾਨੇ) ਜਾਂ Swatini (ਸਵਾਤੀਨੀ) ਵੀ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ, ਦੱਖਣ ਅਤੇ ਪੱਛਮ ਵੱਲ ਦੱਖਣੀ ਅਫ਼ਰੀਕਾ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੇਸ਼ ਅਤੇ ਇਸਦੇ ਵਾਸੀਆਂ ਦਾ ਨਾਂ ਇੱਥੋਂ ਦੇ ੧੯ਵੀਂ ਸਦੀ ਦੇ ਰਾਜੇ ਅੰਸਵਾਤੀ ਦੂਜੇ ਦੇ ਨਾਂ ਤੋਂ ਪਿਆ ਹੈ।
ਸਵਾਜ਼ੀਲੈਂਡ ਬਾਦਸ਼ਾਹਤ Umbuso weSwatini | |||||
---|---|---|---|---|---|
| |||||
ਮਾਟੋ: "ਸੀਇੰਕਾਬਾ" (ਸਵਾਤੀ) "ਅਸੀਂ ਇੱਕ ਗੜ੍ਹ ਹਾਂ" "ਅਸੀਂ ਇੱਕ ਰਹੱਸ/ਬੁਝਾਰਤ ਹਾਂ" "ਅਸੀਂ ਆਪਣੇ-ਆਪ ਨੂੰ ਲੁਕਾ ਲੈਂਦੇ ਹਾਂ" | |||||
ਐਨਥਮ: Nkulunkulu Mnikati wetibusiso temaSwati ਹੇ ਪ੍ਰਮਾਤਮਾ, ਸਵਾਜ਼ੀ ਦੀਆਂ ਮਿਹਰਾਂ ਦੇ ਦਾਤਾ | |||||
ਰਾਜਧਾਨੀ | ਲੋਬੋਂਬਾ (ਸ਼ਾਹੀ / ਵਿਧਾਨਕ) ਅੰਬਬਨੇ (ਪ੍ਰਸ਼ਾਸਕੀ) | ||||
ਸਭ ਤੋਂ ਵੱਡਾ ਸ਼ਹਿਰ | ਅੰਬਬਨੇ | ||||
ਅਧਿਕਾਰਤ ਭਾਸ਼ਾਵਾਂ | ਅੰਗਰੇਜ਼ੀ ਸਵਾਤੀ | ||||
ਵਸਨੀਕੀ ਨਾਮ | ਸਵਾਜ਼ੀ | ||||
ਸਰਕਾਰ | ਇਕਾਤਮਕ ਸੰਸਦੀ ਸੰਵਿਧਾਨਕ ਪੂਰਨ ਰਾਜਤੰਤਰ | ||||
• ਮਹਾਰਾਜਾ | ਮਹਾਰਾਜਾ ਮਸਵਾਤੀ ਤੀਜਾ | ||||
• ਅੰਦਲੋਵੂਕਾਤੀ | ਮਹਾਰਾਣੀ ਅੰਤੋਬੀ | ||||
• ਪ੍ਰਧਾਨ ਮੰਤਰੀ | ਬਰਨਾਬਾਸ ਸਿਬੂਸੀਓ ਦਲਾਮੀਨੀ | ||||
• ਉਪ-ਪ੍ਰਧਾਨ ਮੰਤਰੀ | ਥੇਂਬਾ ਨ. ਮਸੂਕੂ | ||||
ਵਿਧਾਨਪਾਲਿਕਾ | ਸਵਾਜ਼ੀਲੈਂਡ ਦੀ ਸੰਸਦ | ||||
ਸੈਨੇਟ | |||||
ਸਭਾ ਸਦਨ | |||||
ਸੁਤੰਤਰਤਾ | |||||
• ਬਰਤਾਨਵੀ ਸਰਕਾਰੀ ਆਦੇਸ਼ ਤੋਂ | ੬ ਸਤੰਬਰ ੧੯੬੮ | ||||
ਖੇਤਰ | |||||
• ਕੁੱਲ | 17,364 km2 (6,704 sq mi) (੧੫੭ਵਾਂ) | ||||
• ਜਲ (%) | ੦.੯ | ||||
ਆਬਾਦੀ | |||||
• ੨੦੦੯ ਅਨੁਮਾਨ | ੧,੧੮੫,੦੦੦[1] (੧੫੪ਵਾਂ) | ||||
• ੨੦੦੭ ਜਨਗਣਨਾ | ੧,੦੧੮,੪੪੯ | ||||
• ਘਣਤਾ | [convert: invalid number] (੧੩੫ਵਾਂ) | ||||
ਜੀਡੀਪੀ (ਪੀਪੀਪੀ) | ੨੦੧੧ ਅਨੁਮਾਨ | ||||
• ਕੁੱਲ | $੬.੨੩੩ ਬਿਲੀਅਨ[2] | ||||
• ਪ੍ਰਤੀ ਵਿਅਕਤੀ | $੫,੩੦੨[2] | ||||
ਜੀਡੀਪੀ (ਨਾਮਾਤਰ) | ੨੦੧੧ ਅਨੁਮਾਨ | ||||
• ਕੁੱਲ | $੩.੯੪੭ ਬਿਲੀਅਨ[2] | ||||
• ਪ੍ਰਤੀ ਵਿਅਕਤੀ | $੩,੩੫੮[2] | ||||
ਗਿਨੀ | ੬੦.੯ Error: Invalid Gini value | ||||
ਐੱਚਡੀਆਈ (੨੦੧੧) | ੦.੫੨੨[3] Error: Invalid HDI value · ੧੪੦ਵਾਂ | ||||
ਮੁਦਰਾ | ਲਿਲੰਗੇਨੀ (SZL) | ||||
ਸਮਾਂ ਖੇਤਰ | UTC+੨ (ਦੱਖਣੀ ਅਫ਼ਰੀਕੀ ਮਿਆਰੀ ਸਮਾਂ) | ||||
ਡਰਾਈਵਿੰਗ ਸਾਈਡ | ਖੱਬੇ | ||||
ਕਾਲਿੰਗ ਕੋਡ | +੨੬੮ | ||||
ਇੰਟਰਨੈੱਟ ਟੀਐਲਡੀ | .sz | ||||
Estimates for the country explicitly take into account the effects of excess mortality due to AIDS; this can result in lower life expectancy, higher infant mortality and death rates, lower population and growth rates, and changes in the distribution of population by age and sex than would otherwise be expected. |
ਪ੍ਰਸ਼ਾਸਕੀ ਹਿੱਸੇ
ਸੋਧੋਸਵਾਜ਼ੀਲੈਂਡ ਚਾਰ ਜ਼ਿਲ੍ਹਿਆਂ ਵਿੱਚ ਵੰਡਿਆ ਹੋਇਆ ਹੈ:
- ਹਹੋਹੋ
- ਲੁਬੋਂਬੋ
- ਮੰਜ਼ੀਨੀ
- ਸ਼ਿਸੇਲਵੇਨੀ
ਹਰੇਕ ਜ਼ਿਲ੍ਹਾ ਅੱਗੋਂ ਤਿਨਖੁੰਡਲਿਆਂ (tinkhundla) ਵਿੱਚ ਵੰਡਿਆ ਹੋਇਆ ਹੈ। ਸਵਾਜ਼ੀਲੈਂਡ ਵਿੱਚ ੫੫ ਤਿਨਖੁੰਡਲੇ ਹਨ ਅਤੇ ਹਰੇਕ ਦੇਸ਼ ਦੇ ਸਭਾ ਸਦਨ ਲਈ ਇੱਕ ਪ੍ਰਤੀਨਿਧੀ ਚੁਣਦਾ ਹੈ।
ਹਵਾਲੇ
ਸੋਧੋ- ↑ Department of Economic and Social Affairs Population Division (2009). "World Population Prospects, Table A.1" (PDF). 2008 revision. United Nations. Retrieved 12 March 2009.
{{cite journal}}
: Cite journal requires|journal=
(help) - ↑ 2.0 2.1 2.2 2.3 "Swaziland". International Monetary Fund. Retrieved 22 April 2012.
- ↑ "Human Development Report 2011" (PDF). United Nations. 2011. Retrieved 4 November 2011.