ਸਵੀਡਨ ਵਿੱਚ ਸਿੱਖ ਧਰਮ

ਸਵੀਡਨ ਵਿੱਚ ਸਿੱਖ ਧਰਮ ਇੱਕ ਬਹੁਤ ਛੋਟੀ ਧਾਰਮਿਕ ਘੱਟਗਿਣਤੀ ਹੈ, ਇੱਥੇ ਲਗਭਗ 4,000 ਅਨੁਯਾਈ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਟਾਕਹੋਮ ਅਤੇ ਗੋਥੰਬਰਗ ਵਿੱਚ ਵਸੇ ਹੋਏ ਹਨ। [1] [2]

ਸਵੀਡਨ ਵਿੱਚ ਸਿੱਖ ਧਰਮ ਸਵੀਡਨ
Sikhismen i Sverige
ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ, ਡਾ. ਮਨਮੋਹਨ ਸਿੰਘ ਸਵੀਡਨ ਦੇ ਪ੍ਰਧਾਨ ਮੰਤਰੀ ਫ਼ਰੇਡਰਿਕ ਰਾਯਨਫ਼ੈਲਟ ਨੂੰ ਮਿਲਦੇ ਹੋਏ (2009)
ਕੁੱਲ ਪੈਰੋਕਾਰ
4,000
ਮਹੱਤਵਪੂਰਨ ਆਬਾਦੀ ਵਾਲੇ ਖੇਤਰ
ਸਟਾਕਹੋਮ · ਗੋਥੰਬਰਗ
ਧਰਮ
ਸਿੱਖੀ
ਭਾਸ਼ਾਵਾਂ
ਪੰਜਾਬੀ · ਸਵੀਡਿਸ਼

ਲਿਨੀਅਸ ਯੂਨੀਵਰਸਿਟੀ ਵਿੱਚ ਧਾਰਮਿਕ ਅਧਿਐਨ ਦੀ ਐਸੋਸੀਏਟ ਪ੍ਰੋਫ਼ੈਸਰ ਕ੍ਰਿਸਟੀਨਾ ਮਾਇਰਵੋਲਡ ਅਨੁਸਾਰ, "1970 ਦੇ ਦਹਾਕੇ ਵਿੱਚ ਸਿੱਖਾਂ ਨੇ ਆਰਥਿਕ ਪ੍ਰਵਾਸੀਆਂ ਅਤੇ ਸ਼ਰਨਾਰਥੀਆਂ ਵਜੋਂ ਸਵੀਡਨ ਆਉਣਾ ਸ਼ੁਰੂ ਕੀਤਾ।" [3]

ਹਵਾਲੇ

ਸੋਧੋ
  1. "Religiös symbol knivig fråga för DO" [ਡੀ.ਓ ਲਈ ਧਾਰਮਿਕ ਚਿੰਨ੍ਹ ਤਿੱਖਾ ਸਵਾਲ] (in ਸਵੀਡਿਸ਼). 4 May 2002 – via Svenska Dagbladet.
  2. Singh, Pashaura (2019-04-18). "Northern Europe, Sikhs in". A Dictionary of Sikh Studies (in ਅੰਗਰੇਜ਼ੀ). Oxford University Press. ISBN 978-0-19-183187-4. Retrieved 2023-06-02.[permanent dead link]
  3. Myrvold, Kristina (20 June 2017). "Ny forskning om sikhernas religion, historia och samtid" [ਸਿੱਖ ਧਰਮ, ਇਤਿਹਾਸ ਅਤੇ ਸਮ ਕਾਲੀ ਸਮੇਂ ਬਾਰੇ ਨਵੀਂ ਖੋਜ]. lnu.se (in ਸਵੀਡਿਸ਼). Linnaeus University. Retrieved 1 June 2023.