ਸਵੈਘਾਤੀ ਹਮਲਾ
ਸਵੈਘਾਤੀ ਹਮਲਾ ਜਾਂ ਆਤਮਘਾਤੀ ਹੱਲਾ ਕਿਸੇ ਨਿਸ਼ਾਨੇ ਉੱਤੇ ਅਜਿਹਾ ਹਮਲਾ ਹੁੰਦਾ ਹੈ ਜਿਸ ਵਿੱਚ ਹਮਲਾਵਰ, ਇਹ ਜਾਣਦੇ ਹੋਏ ਕਿ ਉਹ ਖ਼ੁਦ ਯਕੀਨਨ ਕਾਰਵਾਈ 'ਚ ਮਾਰਿਆ ਜਾਵੇਗਾ, ਦੂਜਿਆਂ ਨੂੰ ਮਾਰਨਾ ਜਾਂ ਭਾਰੀ ਨੁਕਸਾਨ ਕਰਨਾ ਚਾਹੁੰਦਾ ਹੈ। 1981 ਤੋਂ 2006 ਦੇ ਵਿੱਚ-ਵਿੱਚ ਦੁਨੀਆ ਭਰ 'ਚ 1200 ਸਵੈਘਾਤੀ ਹਮਲੇ ਹੋਏ ਜੋ ਕਿ ਸਾਰੇ ਅੱਤਵਾਦੀ ਹਮਲਿਆਂ ਦਾ 4% ਸਨ ਪਰ ਅੱਤਵਾਦ-ਸਬੰਧਤ ਮੌਤਾਂ ਦਾ 32% (14,559 ਹਲਾਕ) ਸਨ।[1] ਇਹਨਾਂ 'ਚੋਂ 90% ਹਮਲੇ ਇਰਾਕ, ਇਜ਼ਰਾਇਲ, ਅਫ਼ਗ਼ਾਨਿਸਤਾਨ, ਨਾਈਜੀਰੀਆ, ਪਾਕਿਸਤਾਨ ਅਤੇ ਸ੍ਰੀਲੰਕਾ ਵਿੱਚ ਹੋਏ।[1]
ਹਵਾਲੇਸੋਧੋ
- ↑ 1.0 1.1 Hassan, Riaz (3 September 2009). "What Motivates the Suicide Bombers?". YaleGlobal. Yale Center for the Study of Globalization. Retrieved 2 November 2012.
ਬਾਹਰਲੇ ਜੋੜਸੋਧੋ
- ਮਾਰਕ ਹੈਰੀਸਨ ਵੱਲੋਂ ਸਵੈਘਾਤੀ ਅੱਤਵਾਦ ਦਾ ਆਰਥਕ ਤਰਕPDF
- ਸਵੈਘਾਤੀ ਬੰਬਾਰ – ਉਹ ਇੱਦਾਂ ਕਿਉਂ ਕਰਦੇ ਹਨ ਅਤੇ ਇਸਲਾਮ ਉਹਨਾਂ ਬਾਰੇ ਕੀ ਆਖਦਾ ਹੈ?
- ਅੱਤਵਾਦ ਲਈ ਹਥਿਆਰਬੰਦ ਔਰਤਾਂ ਨਿਊਯਾਰਕ ਟਾਈਮਜ਼ ਵੱਲੋਂ ਜਨਾਨਾ ਸਵੈਘਾਤੀ ਬੰਬਾਰਾਂ ਦੀ ਸੂਚੀ।
- ਘੋਖ: ਜਨਾਨਾ ਸਵੈਘਾਤੀ ਬੰਬਾਰਾਂ ਹਰਜਾਨਾ ਲੋਚਦੀਆਂ ਹਨ ਜਨਾਨਾ ਸਵੈਘਾਤੀ ਹਮਲਿਆਂ ਪਿਛਲੇ ਮਕਸਦ ਉੱਤੇ ਕੀਤੀ ਘੋਖ ਬਾਬਤ ਨਿਊਜ਼ ਰਿਪੋਰਟ।
- ਅਪਰਾਧੀਆਂ ਦਾ ਬਚਾਅ ਸ਼ੇਖ਼ ਮੁਹੰਮਦ ਅਫ਼ੀਫ਼ੀ ਅਲ-ਅਕੀਤੀ ਵੱਲੋਂ ਸਵੈਘਾਤੀ ਬੰਬਾਂ ਖ਼ਿਲਾਫ਼ ਫ਼ਤਵਾ
- ਇੱਕ ਪਲ 'ਚ ਗ਼ਾਇਬ ਇਜ਼ਰਾਇਲੀ ਨਾਗਰਿਕਾਂ ਵਿਰੁੱਧ ਸਵੈਘਾਤੀ ਬੰਬ ਹਮਲੇ [ਮਨੁੱਖੀ ਹੱਕ ਨਿਗਰਾਨ]
- ਸਵੈਘਾਤੀ ਅੱਤਵਾਦ: ਤਰਕਹੀਣ ਵਾਸਤੇ ਤਰਕ ਦੇਣਾ
- ਅਥੀਨਾ ਸੁਘੜਤਾ ਬਗ਼ਾਵਤ ਅਤੇ ਅੱਤਵਾਦ ਉੱਤੇ ਉੱਨਤ ਘੋਖ ਜਾਲ: ਕੰਪਿਊਟਰੀ ਲਾਈਬ੍ਰੇਰੀ ਵਿਚਲੇ ਸਵੈਘਾਤੀ ਅੱਤਵਾਦ ਉੱਤੇ ਲੇਖ
- ਸਵੈਘਾਤੀ ਅੱਤਵਾਦ: ਉਪਜ ਅਤੇ ਜੁਆਬ
- ਸਵੈਘਾਤੀ ਹਮਲੇ ਦੀ ਵੀਡੀਓ ਕੋਲੰਬੋ ਵਿੱਚ, ਲਿੱਟੇ ਵੱਲੋਂ ਸ੍ਰੀਲੰਕਾਈ ਮੰਤਰੀ ਡਗਲਸ ਦੇਵਨੰਦ ਦੇ ਕਤਲ ਦੀ ਕੋਸ਼ਿਸ਼
- Understanding Suicide Terrorism And How To Stop It – NPR ਵੱਲੋਂ ਆਡੀਓ ਗੁਫ਼ਤਗੂ
- Robert A. Pape, ਬੇਵਕੂਫ਼ਾ ਇਹ ਪੇਸ਼ਾ ਹੈ। ਫ਼ੌਰਿਨ ਪਾਲਸੀ ਰਸਾਲਾ, 18 ਅਕਤੂਬਰ, 2010
- ਅੱਤਵਾਦ ਦਾ ਨਵਾਂ ਚਿਹਰਾ – ਮੀਆ ਬਲੂਮ ਨਾਲ਼ ਗੁਫ਼ਤਗੂ on ਯੂਟਿਊਬ
- Suicide Attack (in German) on ਯੂਟਿਊਬ Alexander Kluge's interview with Arata Takeda