ਸਹਿਰਾਵੀ ਅਰਬ ਲੋਕਤੰਤਰੀ ਗਣਰਾਜ
ਸਹਿਰਾਵੀ ਅਰਬ ਲੋਕਤੰਤਰੀ ਗਣਰਾਜ (SADR) (Arabic: الجمهورية العربية الصحراوية الديمقراطية ਅਲ-ਜਮਹੂਰੀਆਹ ਅਲ-`ਅਰਬੀਆਹ ਅਸ-ਸਹਿਰਾਵੀਆਹ ਅਦ-ਦੀਮੂਕ੍ਰਾਤੀਆ; ਸਪੇਨੀ: República Árabe Saharaui Democrática ਜਾਂ RASD) ਇੱਕ ਅੰਸ਼-ਪ੍ਰਵਾਨਤ ਦੇਸ਼ ਹੈ ਜੋ ਪੂਰੇ ਪੱਛਮੀ ਸਹਾਰਾ, ਇੱਕ ਪੂਰਵਲੀ ਸਪੇਨੀ ਬਸਤੀ, 'ਤੇ ਆਪਣੀ ਖ਼ੁਦਮੁਖ਼ਤਿਆਰੀ ਦਾ ਦਾਅਵਾ ਕਰਦਾ ਹੈ। ਇਸ ਦੇਸ਼ ਦਾ ਐਲਾਨ ੨੭ ਫ਼ਰਵਰੀ ੧੯੭੬ ਨੂੰ ਬੀਰ ਲਹਿਲੂ, ਪੱਛਮੀ ਸਹਾਰਾ ਵਿੱਚ ਪੋਲੀਸਾਰੀਓ ਫ਼ਰੰਟ ਵੱਲੋਂ ਕੀਤਾ ਗਿਆ। ਇਸਦੀ ਸਰਕਾਰ ਘੋਸ਼ਤ ਖੇਤਰ ਦੇ ੨੦-੨੫% ਹਿੱਸੇ 'ਤੇ ਰਾਜ ਕਰਦੀ ਹੈ।[5] ਇਹ ਸਰਕਾਰ ਆਪਣੇ ਪ੍ਰਬੰਧ ਹੇਠਲੇ ਰਾਜਖੇਤਰਾਂ ਨੂੰ ਰਿਹਾਅ ਰਾਜਖੇਤਰ ਜਾਂ ਅਜ਼ਾਦ ਜੋਨ ਆਖਦੀ ਹੈ। ਬਾਕੀ ਦੇ ਤਕਰਾਰੀ ਰਾਜਖੇਤਰ ਦੱਖਣੀ ਸੂਬਿਆਂ ਦੇ ਤੌਰ 'ਤੇ ਮੋਰਾਕੋ ਦੇ ਪ੍ਰਬੰਧ ਹੇਠ ਹਨ।[6]
ਸਹਿਰਾਵੀ ਅਰਬ ਲੋਕਤੰਤਰੀ ਗਣਰਾਜ | |||||
---|---|---|---|---|---|
| |||||
ਮਾਟੋ: حرية ديمقراطية وحدة (ਅਰਬੀ) "Libertad, Democracia, Unidad" (Spanish) "ਖ਼ਲਾਸੀ, ਲੋਕਤੰਤਰ, ਏਕਤਾ" | |||||
ਐਨਥਮ: ਯਾ ਬਾਨੀ ਅਸ-ਸਹਾਰਾ ਓ ਸਹਾਰਾ ਦੇ ਪੁੱਤਰੋ | |||||
ਰਾਜਧਾਨੀ |
| ||||
ਅਧਿਕਾਰਤ ਭਾਸ਼ਾਵਾਂ | ਅਰਬੀ, ਸਪੇਨੀ[1] | ||||
ਬੋਲੀਆਂ[2] |
| ||||
ਵਸਨੀਕੀ ਨਾਮ | ਸਹਿਰਾਵੀ, ਪੱਛਮੀ ਸਹਾਰੀ | ||||
ਸਰਕਾਰ | ਇੱਕ-ਪਾਰਟੀ ਅਰਧ-ਰਾਸ਼ਟਰਪਤੀ-ਪ੍ਰਧਾਨ ਗਣਰਾਜ[3] | ||||
ਮੁਹੰਮਦ ਅਬਦੁਲਜ਼ੀਜ਼ | |||||
• ਪ੍ਰਧਾਨ ਮੰਤਰੀ | ਅਬਦੁਲਕਾਦਰ ਤਲਬ ਓਮਾਰ | ||||
ਵਿਧਾਨਪਾਲਿਕਾ | ਸਹਿਰਾਵੀ ਰਾਸ਼ਟਰੀ ਕੌਂਸਲ | ||||
ਮੋਰਾਕੋ ਨਾਲ਼ ਵਿਵਾਦਤ | |||||
• ਪੱਛਮੀ ਸਹਾਰਾ ਸਪੇਨ ਵੱਲੋਂ ਤਿਆਗਿਆ ਗਿਆ | ੧੪ ਨਵੰਬਰ ੧੯੭੫ | ||||
• ਗਣਰਾਜ ਘੋਸ਼ਣਾ | ੨੭ ਫ਼ਰਵਰੀ ੧੯੭੬ | ||||
• ਪ੍ਰਸ਼ਾਸਤ ਰਾਜਖੇਤਰ | ੨੦% ਤੋਂ ੨੫%d | ||||
ਖੇਤਰ | |||||
• ਕੁੱਲ | [convert: invalid number] (੮੩ਵਾਂ) | ||||
• ਜਲ (%) | ਨਾਂ-ਮਾਤਰ | ||||
ਆਬਾਦੀ | |||||
• ਸਤੰਬਰ ੨੦੧੦ ਅਨੁਮਾਨ | ੧੦੦,੦੦੦ ਜਾਂ ੫੦੨,੫੮੫ਸ (੧੮੨ਵਾਂ) | ||||
• ਘਣਤਾ | [convert: invalid number] (੨੩੬ਵਾਂ) | ||||
ਜੀਡੀਪੀ (ਪੀਪੀਪੀ) | ਅਨੁਮਾਨ | ||||
• ਪ੍ਰਤੀ ਵਿਅਕਤੀ | ਨਾਮਲੂਮ | ||||
ਮੁਦਰਾ |
| ||||
ਸਮਾਂ ਖੇਤਰ | UTC+੦ (UTC) | ||||
ਇੰਟਰਨੈੱਟ ਟੀਐਲਡੀ | .ehਫ |
ਹਵਾਲੇ
ਸੋਧੋ- ↑ [1]
- ↑ «El español en los compamentos de refugiados saharauis (Tinduf, Argelia)»
- ↑ Until complete independence. Article 32 of the SADR constitution states: The Polisario is the sole political formation allowed for Sahrawis to exercise politics until complete independence SADR. "Constitution of the SADR". Archived from the original on 11 ਨਵੰਬਰ 2007. Retrieved 19 October 2011.
{{cite web}}
: Unknown parameter|dead-url=
ignored (|url-status=
suggested) (help) - ↑ Preliminary Report for Special Meeting of the ICANN Board of Directors ICANN, October 16, 2007
- ↑ Cuadro de zonas de división del Sáhara Occidental Archived 2020-04-07 at the Wayback Machine. (ਸਪੇਨੀ)
- ↑ "Numerous reports from the Official Portal of the Government of Morocco refer to the area as a "buffer zone"". Archived from the original on 2012-09-12. Retrieved 2013-01-16.
{{cite web}}
: Unknown parameter|dead-url=
ignored (|url-status=
suggested) (help)