ਸ਼ਗੁਫ਼ਤਾ ਏਜਾਜ਼
(ਸ਼ਗੁਫਤਾ ੲੇਜਾਜ਼ ਤੋਂ ਮੋੜਿਆ ਗਿਆ)
ਸ਼ਗੁਫ਼ਤਾ ਏਜਾਜ਼ (ਜਨਮ ਮਈ 5, 1971 ਗੁਜਰਾਤ) ਇੱਕ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ। ਉਸਨੇ ਕਈ ਏਆਰਯਾਈ ਡਿਜੀਟਲ ਦੇ ਕਾਮੇਡੀ ਪਰੋਗਰਾਮ ਡੁਗਡੁਗੀ ਵਿੱਚ ਕੰਮ ਕੀਤਾ ਹੈ।[1] ਸ਼ਗੁਫ਼ਤਾ ਨੇ ਪੀਟੀਵੀ ਦੇ ਕਈ ਸੀਰੀਅਲਾਂ ਵਿੱਚ ਕੰਮ ਕੀਤਾ ਹੈ।[2]
ਕਰੀਅਰ
ਸੋਧੋਏਜਾਜ਼ ਨੇ '80 ਦੇ ਦਹਾਕਿਆਂ ਵਿਚ ਕੰਮ ਕੀਤਾ ਸੀ। 1989 ਵਿਚ ਜੰਗਲੂਸ ਨਾਲ ਉਸਨੇ ਆਪਣਾ ਅਦਾਕਾਰੀ ਦਾ ਕੈਰੀਅਰ ਸ਼ੁਰੂ ਕੀਤਾ ਸੀ।[3] ਉਸਨੇ ਕਈ ਟੀਵੀ ਚੈਨਲਾਂ ਵਿੱਚ ਕੰਮ ਕਰ ਰਹੀ ਹੈ।[4] ਉਸਨੂੰ 2013 ਵਿੱਚ ਮੇਰੇ ਕ਼ਾਤਿਲ ਮੇਰੇ ਦਿਲਦਾਰ ਡਰਾਮੇ ਵਿਚ ਅਦਾਕਾਰੀ ਲਈ ਬੈਸਟ ਅਦਾਕਾਰਾ ਦਾ ਸਨਮਾਨ ਲਿਆ ਸੀ।
ਪਰਿਵਾਰ
ਸੋਧੋਸ਼ਗੁਫ਼ਤਾ ਏਜਾਜ਼ ਦਾ ਵਿਆਹ ਯਾਹਿਆ ਸਿੱਦੀਕੀ ਨਾਲ ਹੋਇਆ ਹੈ ਅਤੇ ਉਸ ਦੀਆਂ ਚਾਰ ਧੀਆਂ ਹਨ ਜਿਨ੍ਹਾਂ ਦੇ ਨਾਂ ਅਨਿਆ ਅਲੀ ਸਿੱਦੀਕੀ, ਈਮਾਨ ਅਲੀ ਸਿੱਦੀਕੀ, ਹਯਾ ਅਲੀ ਸਿੱਦੀਕੀ ਅਤੇ ਨਬੀਹਾ ਅਲੀ ਸਿੱਦੀਕੀ ਹਨ।
ਫ਼ਿਲਮੋਗਰਾਫੀ
ਸੋਧੋ- ਚੰਨ ਵਰਿਆਮ (1981)
ਟੈਲੀਵਿਜਨ
ਸੋਧੋ- ਵਫਾ
- ਆਂਚ
- ਜੰਗਲੂਸ
- ਮਕਾਨ
- ਪਰਛਾਯਾ
- ਜੀਨਾ ਤੋਹ ਯਹੀ ਹੈ
- ਵੀਨਾ
- ਥੋੜਾ ਸਾਥ ਚਾਹੀਏ
- ਹਕੀਕਤ
- ਐਦਸ਼ਤ ਏ ਜਨੂੰਨ
- ਖਲਾ ਕੁਸੁਮ ਕਾ ਕੁੰਬਾ
- ਜਮ ਸੇ ਜੁਦਾ ਨਾ ਹੋਨਾ
- ਪਿਆਰੀ ਸ਼ੰਮੋ
- ਜੀਨਾ ਤੂ ਯਹੀ ਹੈ
- ਆਂਸੂ
- ਚਾਂਦ ਔਰ ਚੰਦਾ
- ਦ ਕੈਸਲ
- ਜ਼ਿੰਦਗੀ ਧੂਪ ਤੁਮ ਘਨਾ ਸਾਇਆ
- ਰੋਗ
- ਕਿੱਸਾ ਚਾਰ ਦਰਵੇਸ਼
- ਮੈਂ ਮੰਮੀ ਔਰ ਵੋਹ
- ਡੁਗਡੁਗੀ
- ਮੇਰੇ ਕ਼ਾਤਿਲ ਮੇਰੇ ਦਿਲਦਾਰ
- ਹੋਮਟਾਊਂ ਮੈਮਰੀਸ
- ਸਸੁਰਾਲ ਕੇ ਰੰਗ ਅਨੋਖੇ
- ਦਰਬਾਰ ਤੇਰੇ ਲੀਏ
- ਸਰਤਾਜ ਮੇਰਾ ਤੂ ਰਾਜ ਮੇਰਾ
- ਦਿਲ ਸੇ ਦਿਲ ਤਕ
ਅਵਾਰਡ ਅਤੇ ਨਾਮਜ਼ਦਗੀਆਂ
ਸੋਧੋ- Winner - Hum Awards Best Supporting Actress, 2013
ਹਵਾਲੇ
ਸੋਧੋ- ↑ "Biography of actress Shagufta Ejaz". tv.com.pk. Retrieved March 13, 2013.
- ↑ "Shagufta Ejaz: 'We must shun western values'". tribune.com.pk. December 28, 2011. Retrieved March 13, 2013.
- ↑ "Pakistani TV Actress Shagufta Ejaz". pakistan360degrees.com. Archived from the original on ਅਪ੍ਰੈਲ 4, 2019. Retrieved March 13, 2013.
{{cite web}}
: Check date values in:|archive-date=
(help); Unknown parameter|dead-url=
ignored (|url-status=
suggested) (help) - ↑ Profile:"Shagufta Ejaz". vidpk.com. Archived from the original on ਮਈ 4, 2017. Retrieved March 13, 2013.
{{cite web}}
: Unknown parameter|dead-url=
ignored (|url-status=
suggested) (help)