ਸ਼ਟੈਫ਼ਾਨ ਹੈੱਲ
ਸ਼ਟੈਫ਼ਾਨ ਹੈੱਲ (੨੩ ਦਸੰਬਰ ੧੯੬੨ ਦਾ ਜਨਮ) ਇੱਕ ਰੋਮਾਨੀਆ ਦਾ ਜੰਮਪਲ ਜਰਮਨ ਭੌਤਿਕ ਵਿਗਿਆਨੀ ਹੈ ਅਤੇ ਗਟਿੰਗਨ, ਜਰਮਨੀ ਵਿਚਲੇ ਮਾਕਸ ਪਲਾਂਕ ਜੀਵ-ਭੌਤਿਕੀ ਰਸਾਇਣ ਵਿਗਿਆਨ ਇੰਸਟੀਚਿਊਟ ਦਾ ਇੱਕ ਸੰਚਾਲਕ ਹੈ।[1] ਇਹਨੂੰ ੨੦੧੪ ਵਿੱਚ ਐਰਿਕ ਬੈੱਟਸਿਸ਼ ਅਤੇ ਵਿਲੀਅਮ ਮੋਐਰਨਰ ਸਮੇਤ "ਪਰਾ-ਗਿਣਤੀ ਫ਼ਲੋਰ-ਪ੍ਰਕਾਸ਼ ਖ਼ੁਰਦਬੀਨੀ ਦੇ ਵਿਕਾਸ" ਲਈ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਨੋਬਲ ਇਨਾਮ ਮਿਲਿਆ।[2]
ਸ਼ਟੈਫ਼ਾਨ ਵਾਲਟਰ ਹੈੱਲ | |
---|---|
ਜਨਮ | |
ਨਾਗਰਿਕਤਾ | ਜਰਮਨ |
ਅਲਮਾ ਮਾਤਰ | ਹਾਇਡੇਲਬਰਗ ਯੂਨੀਵਰਸਿਟੀ |
ਪੇਸ਼ਾ | ਭੌਤਿਕ ਵਿਗਿਆਨੀ |
ਲਈ ਪ੍ਰਸਿੱਧ | STED microscopy |
ਪੁਰਸਕਾਰ | Nobel Prize in Chemistry (2014) Kavli Prize in Nanoscience (2014) Otto Hahn Prize (2009) Gottfried Wilhelm Leibniz Prize (2008) |
ਵਿਗਿਆਨਕ ਕਰੀਅਰ | |
ਖੇਤਰ | Physical chemistry |
ਅਦਾਰੇ | European Molecular Biology Laboratory Max Planck Institute for Biophysical Chemistry ਜਰਮਨ ਕੈਂਸਰ ਰਿਸਰਚ ਸੈਂਟਰ |
ਥੀਸਿਸ | (1990) |