ਸ਼ਤਰੁਘਨ ਸਿਨਹਾ
(ਸ਼ਤਰੂਘਨ ਸਿਨਹਾ ਤੋਂ ਮੋੜਿਆ ਗਿਆ)
ਸ਼ਤਰੁਘਨ ਸਿਨਹਾ ਜਾਂ ਸ਼ਤਰੁਘਨ ਪ੍ਰਸਾਦ ਸਿਨਹਾ (ਜਨਮ 9 ਦਸੰਬਰ 1945)[3] ਇੱਕ ਭਾਰਤੀ ਫ਼ਿਲਮੀ ਅਦਾਕਾਰ ਅਤੇ ਇੱਕ ਰਾਜਨੀਤੀਵਾਨ ਹੈ। 2009 ਵਿੱਚ ਉਨ੍ਹਾ ਦੀ ਚੋਣ 15ਵੀਂ ਲੋਕ ਸਭਾ ਲਈ ਕੀਤੀ ਗਈ ਸੀ।[4] 2016 ਵਿੱਚ ਸ਼ਤਰੁਘਨ ਦੀ ਸਵੈ-ਜੀਵਨੀ "ਕੁਝ ਵੀ ਪਰ ਖ਼ਾਮੋਸ਼" ਰਿਲੀਜ਼ ਕੀਤੀ ਗਈ ਸੀ।
ਸ਼ਤਰੁਘਨ ਸਿਨਹਾ | |
---|---|
ਸਿਹਤ 'ਤੇ ਪਰਿਵਾਰ ਭਲਾਈ ਮੰਤਰਾਲਾ | |
ਦਫ਼ਤਰ ਵਿੱਚ 22 ਜੁਲਾਈ 2002 – 29 ਜਨਵਰੀ 2003 | |
ਯੂਨੀਅਨ ਕੈਬਨਿਟ ਮੰਤਰੀ, ਸ਼ਿਪਿੰਗ | |
ਦਫ਼ਤਰ ਵਿੱਚ 30 ਜਨਵਰੀ 2003 – 22 ਮਈ 2004 | |
ਨਿੱਜੀ ਜਾਣਕਾਰੀ | |
ਜਨਮ | ਪਟਨਾ, ਬਿਹਾਰ, ਬਰਤਾਨਵੀ ਭਾਰਤ | 9 ਦਸੰਬਰ 1945
ਜੀਵਨ ਸਾਥੀ | |
ਬੱਚੇ | ਸੋਨਾਕਸ਼ੀ ਸਿਨਹਾ ਲਵ ਸਿਨਹਾ ਕੁਸ਼ ਸਿਨਹਾ |
ਮਾਪੇ | ਸਵਰਗਵਾਸੀ ਬੀ.ਪੀ. ਸਿਨਹਾ[1] |
ਅਲਮਾ ਮਾਤਰ | ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਸੰਸਥਾ, ਪੂਨੇ |
ਕਿੱਤਾ | ਅਦਾਕਾਰ, ਰਾਜਨੀਤੀਵਾਨ |
ਵੈੱਬਸਾਈਟ | www |
ਹਵਾਲੇ
ਸੋਧੋ- ↑ http://www.dnaindia.com/india/report-bihar-cm-nitish-kumar-renames-college-after-shatrughan-sinha-s-father-2116029
- ↑ How Shatru became Shotgun
- ↑ "Sinha Birthday". Twitter. 9 December 2014. Retrieved 9 December 2014.
{{cite news}}
: Cite has empty unknown parameter:|1=
(help) - ↑ "Lok Sabha". 164.100.47.132. Archived from the original on 13 ਦਸੰਬਰ 2010. Retrieved 13 February 2011.
{{cite web}}
: Unknown parameter|dead-url=
ignored (|url-status=
suggested) (help)