ਸ਼ਰਮੀਨ ਸੁਲਤਾਨਾ (ਜਨਮ 12 ਜਨਵਰੀ 1993) ਇੱਕ ਬੰਗਲਾਦੇਸ਼ੀ ਕ੍ਰਿਕਟਰ ਹੈ।[1] ਉਸਨੇ 16 ਜਨਵਰੀ 2017 ਨੂੰ ਦੱਖਣੀ ਅਫ਼ਰੀਕਾ ਦੇ ਖਿਲਾਫ ਆਪਣੀ ਮਹਿਲਾ ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ (ਡਬਲਿਊ.ਓ.ਡੀ.) ਦੀ ਸ਼ੁਰੂਆਤ ਕੀਤੀ ਸੀ।[2]

Sharmin Sultana
ਨਿੱਜੀ ਜਾਣਕਾਰੀ
ਪੂਰਾ ਨਾਮ
Sharmin Sultana
ਜਨਮ (1993-01-12) 12 ਜਨਵਰੀ 1993 (ਉਮਰ 31)
ਭੂਮਿਕਾBatsman
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 25)16 January 2017 ਬਨਾਮ South Africa
ਆਖ਼ਰੀ ਓਡੀਆਈ4 November 2019 ਬਨਾਮ Pakistan
ਕਰੀਅਰ ਅੰਕੜੇ
ਪ੍ਰਤਿਯੋਗਤਾ WODI
ਮੈਚ 12
ਦੌੜਾਂ ਬਣਾਈਆਂ 88
ਬੱਲੇਬਾਜ਼ੀ ਔਸਤ 7.33
100/50 0/0
ਸ੍ਰੇਸ਼ਠ ਸਕੋਰ 22
ਗੇਂਦਾਂ ਪਾਈਆਂ -
ਵਿਕਟਾਂ -
ਗੇਂਦਬਾਜ਼ੀ ਔਸਤ -
ਇੱਕ ਪਾਰੀ ਵਿੱਚ 5 ਵਿਕਟਾਂ -
ਇੱਕ ਮੈਚ ਵਿੱਚ 10 ਵਿਕਟਾਂ -
ਸ੍ਰੇਸ਼ਠ ਗੇਂਦਬਾਜ਼ੀ -
ਕੈਚਾਂ/ਸਟੰਪ 2/–
ਸਰੋਤ: Cricinfo, 4 November 2019

ਜੂਨ 2018 ਵਿੱਚ ਉਹ ਬੰਗਲਾਦੇਸ਼ ਦੀ ਟੀਮ ਦਾ ਹਿੱਸਾ ਸੀ ਜਿਸਨੇ ਆਪਣਾ ਪਹਿਲਾ ਮਹਿਲਾ ਏਸ਼ੀਆ ਕੱਪ ਖਿਤਾਬ ਜਿੱਤਿਆ ਸੀ ਅਤੇ 2018 ਮਹਿਲਾ ਟੀ-20 ਏਸ਼ੀਆ ਕੱਪ ਟੂਰਨਾਮੈਂਟ ਜਿੱਤਿਆ।[3][4][5] ਉਸੇ ਮਹੀਨੇ ਬਾਅਦ ਵਿੱਚ ਉਸਨੂੰ 2018 ਆਈ.ਸੀ.ਸੀ. ਮਹਿਲਾ ਵਿਸ਼ਵ ਟੀ-20 ਕੁਆਲੀਫਾਇਰ ਟੂਰਨਾਮੈਂਟ ਲਈ ਬੰਗਲਾਦੇਸ਼ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।[6]

ਹਵਾਲੇ

ਸੋਧੋ
  1. "Sharmin Sultana". ESPN Cricinfo. Retrieved 16 January 2017.
  2. "South Africa Women tour of Bangladesh, 3rd ODI: Bangladesh Women v South Africa Women at Cox's Bazar, Jan 16, 2017". ESPN Cricinfo. Retrieved 16 January 2017.
  3. "Bangladesh name 15-player squad for Women's Asia Cup". International Cricket Council. Retrieved 31 May 2018.
  4. "Bangladesh Women clinch historic Asia Cup Trophy". Bangladesh Cricket Board. Archived from the original on 12 ਜੂਨ 2018. Retrieved 11 June 2018. {{cite web}}: Unknown parameter |dead-url= ignored (|url-status= suggested) (help)
  5. "Bangladesh stun India in cliff-hanger to win title". International Cricket Council. Retrieved 11 June 2018.
  6. "ICC announces umpire and referee appointments for ICC Women's World Twenty20 Qualifier 2018". International Cricket Council. Retrieved 27 June 2018.

 

ਬਾਹਰੀ ਲਿੰਕ

ਸੋਧੋ