ਸ਼ਰਮੀਲਾ ਚਕਰਵਰਤੀ (ਜਨਮ 4 ਮਾਰਚ 1961 ਨੂੰ ਪੱਛਮੀ ਬੰਗਾਲ ਵਿੱਚ) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵਿੱਚ ਇੱਕ ਦਿਨਾ ਅੰਤਰਰਾਸ਼ਟਰੀ ਅਤੇ ਟੈਸਟ ਕ੍ਰਿਕਟ ਖੇਡਦੀ ਰਹੀ ਹੈ।[1]

ਸ਼ਰਮੀਲਾ ਚਕਰਵਰਤੀ
ਨਿੱਜੀ ਜਾਣਕਾਰੀ
ਪੂਰਾ ਨਾਮ
ਸ਼ਰਮੀਲਾ ਚਕਰਵਰਤੀ
ਜਨਮ (1961-03-04) 4 ਮਾਰਚ 1961 (ਉਮਰ 63)
ਪੱਛਮੀ ਬੰਗਾਲ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਖੱਬੇ-ਹੱਥੀਂ (ਧੀਮੀ ਗਤੀ ਨਾਲ, ਓਰਥਡੌਕਸ)
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 1)31 ਅਕਤੂਬਰ 1976 ਬਨਾਮ ਵੈਸਟ ਇੰਡੀਜ਼
ਆਖ਼ਰੀ ਟੈਸਟ3 ਫ਼ਰਵਰੀ 1984 ਬਨਾਮ ਆਸਟਰੇਲੀਆ
ਪਹਿਲਾ ਓਡੀਆਈ ਮੈਚ (ਟੋਪੀ 5)1 ਜਨਵਰੀ 1978 ਬਨਾਮ ਇੰਗਲੈਂਡ
ਆਖ਼ਰੀ ਓਡੀਆਈ19 ਜਨਵਰੀ 1984 ਬਨਾਮ ਆਸਟਰੇਲੀਆ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓ.ਡੀ.ਆਈ.
ਮੈਚ 11 14
ਦੌੜਾਂ 35 23
ਬੱਲੇਬਾਜ਼ੀ ਔਸਤ 5.83 11.50
100/50 0/0 0/0
ਸ੍ਰੇਸ਼ਠ ਸਕੋਰ 26 14*
ਗੇਂਦਾਂ ਪਾਈਆਂ 1196 638
ਵਿਕਟਾਂ 19 17
ਗੇਂਦਬਾਜ਼ੀ ਔਸਤ 22.10 15.88
ਇੱਕ ਪਾਰੀ ਵਿੱਚ 5 ਵਿਕਟਾਂ 1 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 5/25 4/11
ਕੈਚਾਂ/ਸਟੰਪ 1/0 2/0
ਸਰੋਤ: CricketArchive, 12 ਸਤੰਬਰ 2009

ਹਵਾਲੇ

ਸੋਧੋ
  1. "Sharmila Chakraborty". Cricinfo. Retrieved 2009-09-12.