ਸ਼ਰੀਕ
ਸ਼ਰੀਕ (English: Shareek) 2015 ਦੀ ਇੱਕ ਪੰਜਾਬੀ ਫ਼ਿਲਮ ਹੈ। ਇਸਦੇ ਨਿਰਦੇਸ਼ਕ ਨਵਨੀਤ ਸਿੰਘ ਹਨ। ਇਸ ਵਿੱਚ ਜਿੰਮੀ ਸ਼ੇਰਗਿੱਲ, ਮਾਹੀ ਗਿੱਲ, ਗੁੱਗੁ ਗਿੱਲ, ਸਿਮਰ ਗਿੱਲ, ਓਸ਼ਿਨ ਸਾਈ, ਮੁਕੁਲ ਦੇਵ, ਕੁਲਜਿੰਦਰ ਸਿੱਧੂ, ਪ੍ਰਿੰਸ ਕੇ ਜੇ, ਹੌਬੀ ਧਾਲੀਵਾਲ, ਗੁਲਚੂ ਜੌਲੀ ਹਨ। ਇਹ ਓਹਰੀ ਪ੍ਰੋਡਕਸ਼ਨਸ ਅਤੇ ਗ੍ਰੀਨ ਪਲੈਨੇਟ ਪ੍ਰੋਡਕਸ਼ਨਸ ਹੇਠ ਬਣੀ ਹੈ।[2] ਇਹ 22 ਅਕਤੂਬਰ 2015 ਨੂੰ ਪ੍ਰਦਰਸ਼ਿਤ ਹੋਈ।[3]
ਸ਼ਰੀਕ | |
---|---|
ਨਿਰਦੇਸ਼ਕ | ਨਵਨੀਤ ਸਿੰਘ |
ਲੇਖਕ | ਧੀਰਜ ਰੱਤਨ |
ਨਿਰਮਾਤਾ |
|
ਸਿਤਾਰੇ | |
ਸਿਨੇਮਾਕਾਰ |
|
ਸੰਪਾਦਕ | ਮਨੀਸ਼ ਮੋਰੇ |
ਸੰਗੀਤਕਾਰ | ਜੈਦੇਵ ਕੁਮਾਰ |
ਡਿਸਟ੍ਰੀਬਿਊਟਰ | ਵਾਈਟ ਹਿੱਲ ਪ੍ਰੋਡਕਸ਼ਨ |
ਰਿਲੀਜ਼ ਮਿਤੀ |
|
ਮਿਆਦ | 137 minutes[1] |
ਦੇਸ਼ | ਭਾਰਤ |
ਭਾਸ਼ਾ | ਪੰਜਾਬੀ |
ਬਜ਼ਟ | 10 ਕਰੋੜ |
ਬਾਕਸ ਆਫ਼ਿਸ | 25 ਕਰੋੜ |
ਪਲਾਟ
ਸੋਧੋਸ਼ਰੀਕ ਤੋਂ ਭਾਵ ਹੈ - ਸਾਂਝ। ਫ਼ਿਲਮ ਪੰਜਾਬ ਵਿੱਚ ਪਾਏ ਜਾਂਦੇ ਸ਼ਰੀਕੀ ਸੰਬੰਧਾਂ ਵਿਚਲੇ ਤਣਾਅ ਨੂੰ ਦਿਖਾਇਆ ਗਿਆ ਹੈ। ਫ਼ਿਲਮ ਵਿੱਚ ਜੱਸਾ ਅਤੇ ਦਾਰਾ ਦੋ ਭਰਾ ਹਨ ਜੋ ਸ਼ਰੀਕ ਹਨ ਪਰ ਇੱਕ ਸਾਂਝੀ ਜਮੀਨ ਪਿੱਛੇ ਉਹਨਾਂ ਦਾ ਵੈਰ ਹੈ। ਇਹ ਵੈਰ ਪੀੜੀਆਂ ਤੋਂ ਚੱਲਦਾ ਆ ਰਿਹਾ ਹੈ। ਫ਼ਿਲਮ ਦਾ ਪਿਛੋਕੜ 1980 ਤੋਂ ਦਿਖਾਈ ਗਿਆ ਹੈ। ਫਿਰ 1990 ਅਤੇ ਮੌਜੂਦਾ ਸਮਾਂ ਦਿਖਾਇਆ ਗਿਆ ਹੈ। ਇੱਕ ਜਮੀਨ ਪਿਛੇ ਵਧਿਆ ਵੈਰ ਸਾਰੀਆਂ ਹੱਦਾਂ ਟੱਪ ਜਾਂਦਾ ਹੈ।
ਕਾਸਟ
ਸੋਧੋ- ਜਿੰਮੀ ਸ਼ੇਰਹਿੱਲ
- ਮਾਹੀ ਗਿੱਲ
- ਸਿਮਰ ਗਿੱਲ
- ਓਸ਼ੀਨ ਸਾਈ
- ਗੁੱਗੁ ਗਿੱਲ
- ਮੁਕੁਲ ਦੇਵ
- ਕੁਲਜਿੰਦਰ ਸਿੱਧੂ
- ਪ੍ਰਿੰਸ ਕੇ ਜੇ
- ਹੌਬੀ ਧਾਲੀਵਾਲ
ਸੰਗੀਤ
ਸੋਧੋਫ਼ਿਲਮ ਦਾ ਸੰਗੀਤ ਜੈਦੇਵ ਕੁਮਾਰ ਅਤੇ ਬੋਲ ਕੁਮਾਰ, ਦਵਿੰਦਰ ਖੰਨੇਵਾਲਾ ਅਤੇ ਪ੍ਰੀਤ ਹਰਪਾਲ ਨੇ ਲਿਖੇ ਹਨ।
ਹਵਾਲੇ
ਸੋਧੋ- ↑ "SHAREEK (12A)". British Board of Film Classification. 22 October 2015. Retrieved 22 October 2015.
- ↑ Shareek Punjabi Movie
- ↑ "Jimmy Sheirgill's Punjabi film 'Shareek' to release in October". The Indian Express. 2015-05-25. Retrieved 2015-06-06.