ਸ਼ਾਮ ਜਾਂ ਅਸ਼-ਸ਼ਾਮ ਜਾਂ ਲਿਵਾਂਤ (/ləˈvænt/), ਜਿਹਨੂੰ ਪੂਰਬੀ ਭੂ-ਮੱਧ ਵੀ ਆਖਿਆ ਜਾਂਦਾ ਹੈ, ਇੱਕ ਭੂਗੋਲਕ ਅਤੇ ਸੱਭਿਆਚਾਰਕ ਇਲਾਕਾ ਹੈ ਜਿਸ ਵਿੱਚ "ਆਨਾਤੋਲੀਆ ਅਤੇ ਮਿਸਰ ਵਿਚਲੇ ਪੂਰਬੀ ਭੂ-ਮੱਧ ਸਾਗਰ ਦੇ ਤੱਟਨੁਮਾ ਇਲਾਕੇ" ਆਉਂਦੇ ਹਨ।[2] ਅੱਜਕੱਲ੍ਹ ਸ਼ਾਮ ਵਿੱਚ ਸਾਈਪ੍ਰਸ, ਇਜ਼ਰਾਇਲ, ਜਾਰਡਨ, ਲਿਬਨਾਨ, ਸੀਰੀਆ, ਫ਼ਲਸਤੀਨ ਅਤੇ ਦੱਖਣੀ ਤੁਰਕੀ ਦੇ ਹਿੱਸੇ (ਪਹਿਲੋਂ ਦੀ ਹਲਬ ਵਿਲਾਇਤ) ਆਉਂਦੇ ਹਨ।

ਸ਼ਾਮ
Levant
     ਸ਼ਾਮ ਇਲਾਕੇ ਵਿਚਲੇ ਦੇਸ਼ ਅਤੇ ਖੇਤਰ। (ਸੀਰੀਆ, ਲਿਬਨਾਨ, ਇਜ਼ਰਾਇਲ, ਫ਼ਲਸਤੀਨ, ਜਾਰਡਨ, ਸਾਈਪ੍ਰਸ ਅਤੇ ਹਤੇ)


     ਆਮ ਤੌਰ ਉੱਤੇ ਸ਼ਾਮ ਵਿੱਚ ਗਿਣੇ ਜਾਂਦੇ ਦੇਸ਼ ਅਤੇ ਇਲਾਕੇ। (ਸਿਨਾਈ ਅਤੇ ਇਰਾਕ)


     ਉਹਨਾਂ ਦੇਸ਼ਾ ਦਾ ਮੁਕੰਮਲ ਰਾਜਖੇਤਰ ਜਿਹਨਾਂ ਦੇ ਹਿੱਸੇ ਸ਼ਾਮ ਵਿੱਚ ਗਿਣੇ ਜਾਂਦੇ ਹਨ। (ਤੁਰਕੀ ਅਤੇ ਮਿਸਰ)
ਦੇਸ਼ ਅਤੇ ਇਲਾਕੇਫਰਮਾ:Country data Cyprus
 Turkey (only Hatay Province)
 Israel
 Jordan
 Lebanon
ਫਰਮਾ:Country data State of Palestine Palestine
 Syria
ਅਬਾਦੀ47,129,325[1]
ਬੋਲੀਆਂਸ਼ਾਮੀ ਅਰਬੀ, ਅਰਾਮਾਈ, ਅਰਮੀਨੀਆਈ, ਸਿਰਕਾਸੀ, ਯੂਨਾਨੀ, ਹਿਬਰੂ, ਕੁਰਦੀ, ਲਾਦੀਨੋ, ਤੁਰਕ
ਵਕਤੀ ਜੋਨਾਂUTC+02:00 (ਈ.ਈ.ਟੀ.) (ਤੁਰਕੀ ਅਤੇ ਸਾਈਪ੍ਰਸ)

ਹਵਾਲੇ

ਸੋਧੋ
  1. Population found by adding all the countries' populations (Cyprus, Lebanon, Syria, Jordan, Israel, Palestine and Hatay Province)
  2. Harris, William W. The Levant: a Fractured Mosaic