ਸ਼ਾਰਲ ਡ ਗੋਲ
ਫ਼ਰਾਂਸੀਸੀ ਗਣਤੰਤਰ ਦਾ ੧੮ਵਾਂ ਮੁਖੀ
ਸ਼ਾਰਲ ਔਂਦਰੇ ਜੋਸੈੱਫ਼ ਮਾਰੀ ਡ ਗੋਲ (ਫ਼ਰਾਂਸੀਸੀ: Charles André Joseph Marie de Gaulle; (ਫ਼ਰਾਂਸੀਸੀ: [ʃaʁl də ɡol] ( ਸੁਣੋ); 22 ਨਵੰਬਰ 1890 – 9 ਨਵੰਬਰ 1970) ਇੱਕ ਫ਼ਰਾਂਸੀਸੀ ਜਨਰਲ, ਟਾਕਰਾਕਾਰ, ਲਿਖਾਰੀ ਅਤੇ ਨੀਤੀਵਾਨ ਸੀ। ਇਹ ਅਜ਼ਾਦ ਫ਼ਰਾਂਸ (1940-44) ਦਾ ਆਗੂ ਅਤੇ ਫ਼ਰਾਂਸੀਸੀ ਗਣਰਾਜ ਦੀ ਆਰਜ਼ੀ ਸਰਕਾਰ (1944-46) ਦਾ ਮੁਖੀਆ ਸੀ। 1958 ਵਿੱਚ ਇਹਨੇ ਪੰਜਵਾਂ ਗਣਰਾਜ ਥਾਪਿਆ ਅਤੇ 1969 ਵਿੱਚ ਅਸਤੀਫ਼ਾ ਦੇਣ ਤੱਕ ਇਹ ਫ਼ਰਾਂਸ ਦਾ 18ਵਾਂ ਰਾਸ਼ਟਰਪਤੀ ਰਿਹਾ। ਠੰਢੀ ਜੰਗ ਦੇ ਦੌਰ ਵਿੱਚ ਇਹ ਫ਼ਰਾਂਸ ਦੀ ਉੱਘੀ ਸ਼ਖ਼ਸੀਅਤ ਸੀ ਅਤੇ ਇਹਦੀ ਯਾਦ ਦੀ ਛਾਪ ਅਜੇ ਵੀ ਫ਼ਰਾਂਸੀਸੀ ਸਿਆਸਤ 'ਤੇ ਵਿਖਾਈ ਦਿੰਦੀ ਹੈ।
ਸ਼ਾਰਲ ਡ ਗੋਲ | |
---|---|
ਫ਼ਰਾਂਸੀਸੀ ਗਣਰਾਜ ਦਾ ਰਾਸ਼ਟਰਪਤੀ ਅੰਦੋਰਾ ਦਾ ਸਹਿ-ਰਾਜਕੁਮਾਰ | |
ਦਫ਼ਤਰ ਵਿੱਚ 8 ਜਨਵਰੀ 1959 – 28 ਅਪਰੈਲ 1969 | |
ਪ੍ਰਧਾਨ ਮੰਤਰੀ | ਮਿਸ਼ੈਲ ਡੈਬਰੇ ਜੌਰਜ ਪੌਂਪੀਦੂ ਮੋਰੀਸ ਕੂਵ ਡ ਮੂਰਵੀਲ |
ਤੋਂ ਪਹਿਲਾਂ | ਰਨੇ ਕੋਤੀ |
ਤੋਂ ਬਾਅਦ | ਜੌਰਜ ਪੌਂਪੀਦੂ |
ਫ਼ਰਾਂਸ ਦਾ ਪ੍ਰਧਾਨ ਮੰਤਰੀ | |
ਦਫ਼ਤਰ ਵਿੱਚ 1 ਜੂਨ 1958 – 8 ਜਨਵਰੀ 1959 | |
ਰਾਸ਼ਟਰਪਤੀ | ਰਨੇ ਕੋਤੀ |
ਤੋਂ ਪਹਿਲਾਂ | ਪੀਐਰ ਫ਼ਲਿਮਲਿਨ |
ਤੋਂ ਬਾਅਦ | ਮਿਸ਼ੈਲ ਦੈਬਰੇ |
ਫ਼ਰਾਂਸੀਸੀ ਗਣਰਾਜ ਦੀ ਆਰਜ਼ੀ ਸਰਕਾਰ ਦਾ ਚੇਅਰਮੈਨ | |
ਦਫ਼ਤਰ ਵਿੱਚ 20 ਅਗਸਤ 1944 – 20 ਜਨਵਰੀ 1946 | |
ਤੋਂ ਪਹਿਲਾਂ | ਫ਼ੀਲੀਪ ਪੇਤਾਂ |
ਤੋਂ ਬਾਅਦ | ਫ਼ੇਲੀਕਸ ਗੂਆਂ |
ਅਜ਼ਾਦ ਫ਼ਰਾਂਸ ਦਾ ਆਗੂ | |
ਦਫ਼ਤਰ ਵਿੱਚ 18 ਜੂਨ 1940 – 3 ਜੁਲਾਈ 1944 | |
ਤੋਂ ਪਹਿਲਾਂ | ਤੀਜਾ ਫ਼ਰਾਂਸੀਸੀ ਗਣਰਾਜ |
ਤੋਂ ਬਾਅਦ | ਫ਼ਰਾਂਸੀਸੀ ਗਣਰਾਜ ਦੀ ਆਰਜ਼ੀ ਸਰਕਾਰ |
ਰੱਖਿਆ ਮੰਤਰੀ | |
ਦਫ਼ਤਰ ਵਿੱਚ 1 ਜੂਨ 1958 – 8 ਜਨਵਰੀ 1959 | |
ਰਾਸ਼ਟਰਪਤੀ | ਰਨੇ ਕੋਤੀ |
ਪ੍ਰਧਾਨ ਮੰਤਰੀ | ਆਪ ਹੀ |
ਤੋਂ ਪਹਿਲਾਂ | ਪੀਐਰ ਡ ਸ਼ੇਵਿਞੇ |
ਤੋਂ ਬਾਅਦ | ਪੀਐਰ ਗੀਯੋਮਾ |
ਅਲਜੀਰੀ ਮੁੱਦਿਆਂ ਦਾ ਮੰਤਰੀ | |
ਦਫ਼ਤਰ ਵਿੱਚ 12 ਜੂਨ 1958 – 9 ਜਨਵਰੀ 1959 | |
ਰਾਸ਼ਟਰਪਤੀ | René Coty |
ਪ੍ਰਧਾਨ ਮੰਤਰੀ | Himself |
ਤੋਂ ਪਹਿਲਾਂ | ਔਂਦਰੇ ਮੂਤੇ |
ਤੋਂ ਬਾਅਦ | ਲੂਈ ਜੋਕਸ (1960) |
ਜੰਗ ਦਾ ਰਾਜ ਸਕੱਤਰ | |
ਦਫ਼ਤਰ ਵਿੱਚ 6 ਜੂਨ 1940 – 16 ਜੂਨ 1940 | |
ਪ੍ਰਧਾਨ ਮੰਤਰੀ | ਪੋਲ ਰੇਨੋ |
ਮੰਤਰੀ | ਪੋਲ ਰੇਨੋ |
ਤੋਂ ਪਹਿਲਾਂ | ਈਪੋਲੀਤ ਦੂਕੋ |
ਤੋਂ ਬਾਅਦ | ਕੋਈ ਨਹੀਂ |
ਨਿੱਜੀ ਜਾਣਕਾਰੀ | |
ਜਨਮ | ਸ਼ਾਰਲ ਔਂਦਰੇ ਜੋਜ਼ੈੱਫ਼ ਪੀਐਰ ਮਾਰੀ ਡ ਗੋਲ 22 ਨਵੰਬਰ 1890 ਲੀਲ, ਫ਼ਰਾਂਸ |
ਮੌਤ | 9 ਨਵੰਬਰ 1970 Colombey-les-Deux-Églises, ਫ਼ਰਾਂਸ | (ਉਮਰ 79)
ਸਿਆਸੀ ਪਾਰਟੀ | Rally of the French People (1947–55) National Centre of Social Republicans (1955–58) Union for the New Republic (1958–68) |
ਜੀਵਨ ਸਾਥੀ | ਈਵਨ ਡ ਗੋਲ (1921–70; ਮੌਤ ਤੱਕ) |
ਬੱਚੇ | ਫੀਲੀਪ ਏਲੀਜ਼ਾਬੈੱਥ ਐੱਨ |
ਅਲਮਾ ਮਾਤਰ | ਸੈਂ-ਸੀਰ |
ਕਿੱਤਾ | ਫ਼ੌਜਦਾਰ, ਸਿਆਸਤਦਾਨ, ਲਿਖਾਰੀ |
ਦਸਤਖ਼ਤ | |
ਫੌਜੀ ਸੇਵਾ | |
ਵਫ਼ਾਦਾਰੀ | ਫ਼ਰਾਂਸੀਸੀ ਫ਼ੌਜ, ਅਜ਼ਾਦ ਫ਼ਰਾਂਸੀਸੀ ਫ਼ੌਜ |
ਬ੍ਰਾਂਚ/ਸੇਵਾ | ਫ਼ਰਾਂਸੀਸੀ ਫ਼ੌਜ |
ਸੇਵਾ ਦੇ ਸਾਲ | ੧੯੧੨–੧੯੪੪ |
ਰੈਂਕ | ਬ੍ਰਿਗੇਡੀਅਰ ਜਨਰਲ |
ਯੂਨਿਟ | ਪਿਆਦਾ ਫ਼ੌਜ, ਹਥਿਆਰਬੰਦ ਘੋੜਸਵਾਰ ਫ਼ੌਜ |
ਕਮਾਂਡ | ਅਜ਼ਾਦ ਫ਼ਰਾਂਸੀਸੀਆਂ ਦਾ ਆਗੂ |
ਲੜਾਈਆਂ/ਜੰਗਾਂ | ਪਹਿਲੀ ਸੰਸਾਰ ਜੰਗ ਦੀਨੌਂ ਦੀ ਲੜਾਈ ਸ਼ਾਂਪਾਨੀ ਦੀ ਪਹਿਲੀ ਲੜਾਈ ਵੈਰਦਾਂ ਦੀ ਲੜਾਈ ਦੂਜੀ ਸੰਸਾਰ ਜੰਗ ਮੋਂਕੌਰਨੇ ਦੀ ਲੜਾਈ ਐਬਵੀਲ ਦੀ ਲੜਾਈ ਦਾਕਾਰ ਦੀ ਲੜਾਈ ਫ਼ਰਾਂਸੀਸੀ ਟਾਕਰਾ ਪੈਰਿਸ ਦੀ ਖ਼ਲਾਸੀ |
ਬਾਹਰਲੇ ਜੋੜ
ਸੋਧੋਵਿਕੀਮੀਡੀਆ ਕਾਮਨਜ਼ ਉੱਤੇ ਸ਼ਾਰਲ ਡ ਗੋਲ ਨਾਲ ਸਬੰਧਤ ਮੀਡੀਆ ਹੈ।
- ਸ਼ਾਰਲ ਡ ਗੋਲ ਸੰਸਥਾ
- ਖ਼ਬਰਾਂ, ਭਾਸ਼ਣ ਅਤੇ ਕਥਨ Archived 2006-11-17 at the Wayback Machine.
- Works by or about ਸ਼ਾਰਲ ਡ ਗੋਲ in libraries (ਵਰਲਡਕੈਟ ਕਿਤਾਬਚਾ)
- Speeches (in original French) collected by the Charles de Gaulle foundation Archived 2008-12-07 at the Wayback Machine.
- Biographical elements from the Charles de Gaulle foundation Archived 2008-11-14 at the Wayback Machine.
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |