ਵਰਲਡਕੈਟ
ਵਰਲਡਕੈਟ ਇੱਕ ਯੂਨੀਅਨ ਕੈਟਾਲਾਗ ਹੈ ਜੋ 170 ਦੇਸ਼ਾਂ ਅਤੇ ਰਾਜਖੇਤਰਾਂ ਦੇ 72,000 ਪੁਸਤਕਾਲਾਂ ਦੀਆਂ ਸੰਗ੍ਰਿਹਾਂ ਦਾ ਮਖਰਚੇ ਕਰਦਾ ਹੈ.[1] ਇਹ ਸਾਰੇ ਪੁਸਤਕਾਲੇ ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ (OCLC) ਅੰਤਰਰਾਸ਼ਟਰੀ ਸਹਿਕਾਰੀ ਦੇ ਭਾਗੀਦਾਰ ਹਨ. ਇਹ OCLC ਆਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ,ਇੰਕ. ਦੁਆਰਾ ਚਲਾਇਆ ਜਾ ਰਿਹਾ ਹੈ.[2] ਭਾਗੀਦਾਰ ਪੁਸਤਕਾਲੇ ਸਮੂਹਿਕ ਤੌਰ ਤੇ ਵਰਲਡਕੈਟ ਡਾਟਾਬੇਸ ਦੀ ਸਾਂਭ ਕਰਦੇ ਹਨ.
ਇਤੇਹਾਸ
ਸੋਧੋOCLC 1967 ਵਿੱਚ ਸ਼ੁਰੂ ਕੀਤਾ ਗਿਆ ਸੀ,[3] ਓਹੀ ਸਾਲ ਜਿਸ ਵਿੱਚ ਫ੍ਰੇਡ ਕਿਲਗੁਰ ਨੇ ਵਰਲਡਕੈਟ ਸ਼ੁਰੂ ਕੀਤਾ ਸੀ,[4] ਪਰ ਪਹਲੇ ਕੈਟਾਲਾਗ ਰਿਕਾਰਡ 1971 ਵਿੱਚ ਪਾਏ ਗਏ ਸਨ.[5] ਨਵੰਬਰ 2014 ਵਿਚ ਵਰਲਡਕੈਟ ਵਿੱਚ 3300 ਲੱਖ ਤੋਂ ਵਧ ਰਿਕਾਰਡ ਸਨ.[1] ਇਹ ਸੰਸਾਰ ਦਾ ਸਭ ਤੋਂ ਵਡਾ ਸੰਭਵ ਡਾਟਾਬੇਸ ਹੈ.
ਇਹ ਵੀ ਵੇਖੋ
ਸੋਧੋ- Copac
- Faceted Application of Subject Terminology (FAST)
- Library and Archives Canada
- Research Libraries UK
- Online Computer Library Center (OCLC)
ਹਵਾਲੇ
ਸੋਧੋ- ↑ 1.0 1.1 "A global library resource". Online Computer Library Center. Retrieved January 24, 2014.
- ↑ "What is WorldCat?". worldcat.org. Retrieved 13 February 2015.
- ↑ "Our Story". oclc.org. 2014. Retrieved November 11, 2014.
- ↑ Margalit Fox (August 2, 2006). "Frederick G. Kilgour, Innovative Librarian, Dies at 92". The New York Times. Retrieved 2009-12-22.
Frederick G. Kilgour, a distinguished librarian who nearly 40 years ago transformed a consortium of Ohio libraries into what is now the largest library cooperative in the world, making the catalogs of thousands of libraries around the globe instantly accessible to far-flung patrons, died on Monday in Chapel Hill, N.C. He was 92.
- ↑ "A brief history of WorldCat". oclc.org. February 10, 2015. Retrieved February 13, 2014.
ਹੋਰ ਪੜ੍ਹਨ ਲਈ
ਸੋਧੋ- Grossman, Wendy M. (21 January 2009). "Why you can't find a library book in your search engine". The Guardian."Why you can't find a library book in your search engine". The Guardian.