ਸ਼ਾਲੀਮਾਰ ਬਾਗ , ਸ੍ਰੀ ਨਗਰ

ਸ਼ਾਲੀਮਾਰ ਬਾਗ (ਹਿੰਦੀ: शालीमार बाग़; ਉਰਦੂ: شالیمار باغ‎) ਭਾਰਤ ਦੇ ਜੰਮੂ ਅਤੇ ਕਸ਼ਮੀਰ ਦੇ ਸ੍ਰੀ ਨਗਰ ਰਾਜ ਵਿੱਚ ਸਥਿਤ ਇੱਕ ਮੁਗਲ ਬਣਤਰ ਦਾ ਬਾਗ ਹੈ।ਇਹ ਬਾਗ ਮੁਗਲ ਸ਼ਾਸ਼ਕ ਜਹਾਂਗੀਰ ਨੇ ਆਪਣੀ ਬੇਗਮ ਨੂਰ ਜਹਾਂ ਲਈ ਵਿਸ਼ੇਸ਼ ਤੌਰ ਤੇ ਬਣਵਾਇਆ ਸੀ ਜੋ ਅਜਕਲ ਜਨਤਕ ਪਾਰਕ ਹੈ।[1][2]

ਸ਼ਾਲੀਮਾਰ ਬਾਗ
शालीमार बाग़
شالیمار باغ
ਡੱਲ ਝੀਲ ਦੇ ਆਲੇ ਦੁਆਲੇ ਸ਼ਾਲੀਮਾਰ ਬਾਗ
Map
Typeਮੁਗਲ ਬਾਗ
Locationਸ਼੍ਰੀਨਗਰ , ਕਸ਼ਮੀਰ
Coordinates34°8′32.48″N 74°51′46.48″E / 34.1423556°N 74.8629111°E / 34.1423556; 74.8629111
Area12.4 ਹੈਕ[convert: unknown unit]
Opened1619 . (1619 .)
Founderਜਹਾਂਗੀਰ
Owned byਜੰਮੂ ਅਤੇ ਕਸ਼ਮੀਰ ਸੈਰ ਸਪਾਟਾ ਵਿਭਾਗ
Operated byਜੰਮੂ ਅਤੇ ਕਸ਼ਮੀਰ ਸੈਰ ਸਪਾਟਾ ਵਿਭਾਗ
Websitewww.jktourism.org

ਹਵਾਲੇ ਸੋਧੋ

  1. Bindloss, Joe; Sarina Singh (2007). India. Srinagar. Lonely Planet. pp. 353–354, 360. ISBN 1-74104-308-5. Retrieved 2009-12-29.
  2. "Shalimar Gardens in Srinagar". Archnet.org. Archived from the original on 2012-05-09. Retrieved 2009-12-25. {{cite web}}: Unknown parameter |dead-url= ignored (help)