ਸ਼ਿਪਰਾ ਮਜ਼ੂਮਦਾਰ
ਸ਼ਿਪਰਾ ਮਜ਼ੂਮਦਾਰ (ਅੰਗ੍ਰੇਜ਼ੀ: Shipra Mazumdar) ਭਾਰਤੀ ਫੌਜ ਵਿੱਚ ਇੱਕ ਮੇਜਰ ਹੈ, ਅਤੇ ਭਾਰਤੀ ਫੌਜ ਦੀ ਮਹਿਲਾ ਪਰਬਤਾਰੋਹੀ ਟੀਮ ਦੀ ਇੱਕ ਮੈਂਬਰ ਹੈ। ਉਹ ਬੰਗਾਲੀ ਹੈ। ਉਸਨੇ ਆਰਮੀ ਇੰਸਟੀਚਿਊਟ ਆਫ ਟੈਕਨਾਲੋਜੀ, ਪੁਣੇ ਤੋਂ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ। ਉਸਨੇ ਨਹਿਰੂ ਇੰਸਟੀਚਿਊਟ ਆਫ ਮਾਊਂਟੇਨੀਅਰਿੰਗ, ਉੱਤਰਕਾਸ਼ੀ ਤੋਂ ਆਪਣਾ ਬੇਸਿਕ ਅਤੇ ਐਡਵਾਂਸ ਮਾਊਂਟੇਨੀਅਰਿੰਗ ਕੋਰਸ ਕੀਤਾ।
ਸ਼ਿਪਰਾ ਮਜ਼ੂਮਦਾਰ | |
---|---|
ਰਾਸ਼ਟਰੀਅਤਾ | ਭਾਰਤ |
ਪੇਸ਼ਾ | ਭਾਰਤੀ ਫੌਜ ਵਿੱਚ ਮੇਜਰ |
ਲਈ ਪ੍ਰਸਿੱਧ | ਮਾਊਂਟ ਐਵਰੈਸਟ ਦੀ ਸਿਖਰ 'ਤੇ ਪਹੁੰਚਣਾ |
ਪਰਬਤਾਰੋਹੀ ਮੁਹਿੰਮ
ਸੋਧੋ2 ਜੂਨ 2005 ਨੂੰ ਸਵੇਰੇ 9:30 ਵਜੇ, ਉਹ ਟੀਮ ਦੇ ਤਿੰਨ ਹੋਰ ਮੈਂਬਰਾਂ ਨਾਲ ਮਾਊਂਟ ਐਵਰੈਸਟ ਦੀ ਚੋਟੀ 'ਤੇ ਪਹੁੰਚੀ। ਉਹ ਉੱਤਰੀ ਕੋਲਲ ਰਸਤੇ ਦੀ ਵਰਤੋਂ ਕਰਦੇ ਹੋਏ ਤਿੱਬਤ ਤੋਂ ਚੜ੍ਹੇ।[1][2]
ਭਾਰਤੀ ਹਵਾਈ ਸੈਨਾ ਦੀ ਇਕ ਹੋਰ ਪਰਬਤਾਰੋਹੀ ਟੀਮ 30 ਮਈ ਨੂੰ ਸਿਖਰ 'ਤੇ ਪਹੁੰਚੀ ਸੀ। ਉਸ ਟੀਮ ਦਾ ਇੱਕ ਮੈਂਬਰ, ਸਕੁਐਡਰਨ ਲੀਡਰ ਐਸਐਸ ਚੈਥਨਿਆ, ਉਤਰਨ ਦੌਰਾਨ ਬਰਫੀਲੇ ਤੂਫਾਨ ਵਿੱਚ ਗਾਇਬ ਹੋ ਗਿਆ।[3]
ਇਹ ਵੀ ਵੇਖੋ
ਸੋਧੋ- ਮਾਊਂਟ ਐਵਰੈਸਟ ਦੇ ਭਾਰਤੀ ਸਿਖਰ - ਸਾਲ ਦੇ ਹਿਸਾਬ ਨਾਲ
- ਮਾਊਂਟ ਐਵਰੈਸਟ ਸਿਖਰ 'ਤੇ ਚੜ੍ਹਨ ਵਾਲਿਆਂ ਦੀ ਸੂਚੀ
- ਭਾਰਤ ਦੇ ਮਾਊਂਟ ਐਵਰੈਸਟ ਰਿਕਾਰਡਾਂ ਦੀ ਸੂਚੀ
- ਮਾਊਂਟ ਐਵਰੈਸਟ ਰਿਕਾਰਡਾਂ ਦੀ ਸੂਚੀ
ਹਵਾਲੇ
ਸੋਧੋ- ↑ "Army women create history atop Everest". The Tribune. Chandigarh. 2 June 2013. Retrieved 26 January 2013.
- ↑ "Indian Army women scale Mt Everest". The Times of India. Mumbai. 3 June 2005. Archived from the original on 16 February 2013. Retrieved 26 January 2013.
- ↑ "Army women on top of the world". The Telegraph. Calcutta. 3 June 2005. Archived from the original on 16 February 2013. Retrieved 26 January 2013.