ਸ਼ਿਮੋਨੋਸਕੀ ਦੀ ਸੰਧੀ

ਸ਼ਿਮੋਨੋਸਕੀ ਦੀ ਸੰਧੀ (下関条約 Shimonoseki Jōyaku?) (ਸਰਲ ਚੀਨੀ: 《马关条约》; ਰਿਵਾਇਤੀ ਚੀਨੀ: 《馬關條約》; ਪਿਨਯਿਨ: Mǎguān Tiáoyuē; ਵੇਡ–ਗਾਈਲਜ਼: Ma3-kuan1 T'iao2-yüeh1)ਜੋ ਚੀਨ ਅਤੇ ਜਾਪਾਨਵਿੱਚ 17 ਅਪ੍ਰੈਲ 1895 ਨੂੰ ਇਤਿਹਾਸਕ ਸੰਧੀ ਹੋਈ।

ਸੰਧੀ, ਜਾਪਾਨੀ ਭਾਸ਼ਾ 'ਚ

ਸ਼ਰਤਾਂ

ਸੋਧੋ
  • ਕੋਰੀਆ ਨੂੰ ਇੱਕ ਸੁਤੰਤਰ ਰਾਜ ਦੇ ਰੂਪ ਵਿੱਚ ਮਾਨਤਾ ਦਿੱਤੀ ਗਈ।
  • ਚੀਨ ਨੇ ਕੋਰੀਆ 'ਤੇ ਆਪਣੇ ਸਾਰੇ ਦਾਅਵਿਦਆਂ ਨੂੰ ਛੱਡ ਦਿੱਤਾ।
  • ਚੀਨ ਨੇ ਜਾਪਾਨ ਨੂੰ ਪੈਸਕੋਦੇਰਸ, ਫੋਰਮੋਸਾ ਅਤੇ ਲਿਆਉ-ਤੁੰਗ ਪਰਾਇਦੀਪ ਦੇਣ ਸਵੀਕਾਰ ਕਰ ਲਿਆ।
  • ਚੀਨ ਨੇ ਜਾਪਾਨ ਨੂੰ ਇੱਕ ਭਾਰੀ ਰਾਸ਼ੀ ਹਰਜਾਨੇ ਦੇ ਰੂਪ ਵਿੱਚ ਦੇਣ ਦਾ ਵਚਨ ਦਿੱਤਾ ਅਤੇ ਜਦੋਂ ਤੱਕ ਚੀਨ ਇਸ ਰਕਮ ਨਹੀਂ ਅਦਾ ਕਰਦਾ ਤਦ ਤੱਕ ਜਾਪਾਨ ਵੇਈ-ਹਾਈ-ਵੇਈ ਦੀ ਬੰਦਰਗਾਹ 'ਤੇ ਆਪਣਾ ਅਧਿਕਾਰ ਰੱਖ ਸਕਦਾ ਸੀ।
  • ਚੀਨ ਨੇ ਜਾਪਾਨ ਨੂੰ ਉਸ ਦੇ ਪ੍ਰਭਾਵ ਖੇਤਰ ਵਿੱਚ ਖੇਤਰੀ ਅਧਿਕਾਰ ਦੇਣਾ ਸਵੀਕਾਰ ਕਰ ਲਿਆ।
  • ਸ਼ਾਸੀ, ਚੁੰਗ ਕਿੰਗ, ਸੋ-ਚਾਉ ਅਤੇ ਹੁੰਗ-ਚਾਓ ਬੰਦਰਗਾਹ ਜਾਪਾਨ ਦੇ ਪਰਿਵਾਰ ਲਈ ਖੋਲ ਦਿਤੇ ਗਏ।
  • ਜਾਪਾਨ ਨੂੰ ਚੀਨ ਦੀਆਂ ਸਾਰੀਆਂ ਬੰਦਰਗਾਹਾਂ ਨਾਲ ਵਪਾਰ ਕਰਨ ਦਾ ਅਧਿਕਾਰ ਪ੍ਰਾਪਤ ਹੋਇਆ।
  • ਜਾਪਾਨ, ਚੀਨ ਨੂੰ ਸੀਮਾ-ਕਰ ਦੇਣ ਤੋਂ ਬਾਅਦ ਆਪਣੀਆਂ ਮਸ਼ੀਨਾ ਚੀਨ ਵਿੱਚ ਭੇਜ ਸਕਦਾ ਹੈ।

ਹਵਾਲੇ

ਸੋਧੋ