ਸ਼ੀਰ ਕੋਰਮਾ (ਫ਼ਿਲਮ)
ਸ਼ੀਰ ਕੋਰਮਾ ( ਉਰਦੂ : شير قرمہ, ਦੁੱਧ ਅਤੇ ਖੰਜੂਰਾਂ) ਇੱਕ 2021 ਦੀ ਭਾਰਤੀ ਐਲ.ਜੀ.ਬੀ.ਟੀ ਰੋਮਾਂਸ ਲਘੂ ਫ਼ਿਲਮ ਡਰਾਮਾ ਹੈ, ਜੋ ਸਿਸਕ ਫ਼ਿਲਮ ਦੇ ਲੇਖਕ ਫਰਾਜ਼ ਆਰਿਫ਼ ਅੰਸਾਰੀ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ ਅਤੇ ਮਾਰੀਜੇਕੇ ਦੇਸੂਜ਼ਾ ਦੁਆਰਾ ਨਿਰਮਿਤ ਹੈ। ਇਹ ਫਟਰਵੇਕਨ ਫ਼ਿਲਮਜ਼ ਦੁਆਰਾ ਨਿਰਮਿਤ ਹੈ। ਸ਼ਬਾਨਾ ਆਜ਼ਮੀ, ਦਿਵਿਆ ਦੱਤਾ ਅਤੇ ਸਵਰਾ ਭਾਸਕਰ ਸਟਾਰਰ, ਨੇ ਇਸ ਵਿਚ ਭੂਮਿਕਾ ਨਿਭਾਈ ਹੈ। ਇਸ ਫ਼ਿਲਮ ਦੀ ਕਹਾਣੀ ਇੱਕ ਔਰਤ ਅਤੇ ਇੱਕ ਗੈਰ-ਬਾਈਨਰੀ ਵਿਅਕਤੀ (ਦੱਤਾ ਅਤੇ ਸਵਰਾ ਭਾਸਕਰ ਦੁਆਰਾ ਨਿਭਾਈ ਗਈ) ਇੱਕ ਦੂਜੇ ਦੇ ਪਿਆਰ ਵਿੱਚ ਦੁਆਲੇ ਘੁੰਮਦੀ ਹੈ।[1][2][3] ਫ਼ਿਲਮ ਦੀ ਸ਼ੂਟਿੰਗ ਅਗਸਤ 2019 ਦੇ ਪਹਿਲੇ ਹਫ਼ਤੇ ਮੁੰਬਈ ਵਿੱਚ ਸ਼ੁਰੂ ਹੋਈ ਸੀ।[4]
Sheer Qorma | |
---|---|
ਨਿਰਦੇਸ਼ਕ | Faraz Arif Ansari |
ਲੇਖਕ | Faraz Arif Ansari |
ਨਿਰਮਾਤਾ | Marijke Desouza |
ਸਿਤਾਰੇ | Shabana Azmi Divya Dutta Swara Bhaskar |
ਸਿਨੇਮਾਕਾਰ | Sidharth Kale |
ਸੰਪਾਦਕ | Akshara Prabhakar |
ਪ੍ਰੋਡਕਸ਼ਨ ਕੰਪਨੀਆਂ | Lotus Visual Production Futterwacken Films Darya's Mirror |
ਦੇਸ਼ | India |
ਭਾਸ਼ਾ | Urdu |
ਭੂਮਿਕਾ
ਸੋਧੋ- ਅੰਮੀ ਵਜੋਂ ਸ਼ਬਾਨਾ ਆਜ਼ਮੀ [5]
- ਸਾਇਰਾ ਵਜੋਂ ਦਿਵਿਆ ਦੱਤਾ [6]
- ਸਿਤਾਰਾ ਵਜੋਂ ਸਵਰਾ ਭਾਸਕਰ [7]
- ਅੰਮੀ ਦੀ ਨੂੰਹ, ਸੂਜ਼ਨ ਵਜੋਂ ਪ੍ਰਿਆ ਮਲਿਕ [8]
ਪ੍ਰਸ਼ੰਸਾ
ਸੋਧੋਫ਼ਿਲਮ ਨੇ ਫਰੇਮਲਾਈਨ ਫ਼ਿਲਮ ਫੈਸਟੀਵਲ ਵਿੱਚ ਸਰਵੋਤਮ ਲਘੂ ਫ਼ਿਲਮ ਦਰਸ਼ਕ ਅਵਾਰਡ ਜਿੱਤਿਆ ਅਤੇ ਬ੍ਰਿਟਿਸ਼ ਅਕੈਡਮੀ ਫ਼ਿਲਮ ਅਵਾਰਡ 2021 ਲਈ ਵੀ ਕੁਆਲੀਫਾਈ ਕੀਤਾ।[9][10]
ਹਵਾਲੇ
ਸੋਧੋ- ↑ "SHEER QORMA POSTER: SWARA BHASKER AND DIVYA DUTTA-STARRER HINTS AT A UNIQUE STORY OF UNCONDITIONAL LOVE". Mumbai Mirror. 12 October 2019.
- ↑ "Sheer Qorma's first poster out! Swara Bhasker, Divya Dutta's love story looks beautiful beyond words". www.timesnownews.com.
- ↑ "Sheer Qorma first poster out; Swara Bhasker and Divya Dutta come together for a beautiful ode to love". PINKVILLA. 13 October 2019. Archived from the original on 15 ਅਕਤੂਬਰ 2022. Retrieved 15 ਅਕਤੂਬਰ 2022.
{{cite web}}
: Unknown parameter|dead-url=
ignored (|url-status=
suggested) (help) - ↑ "'Sheer Qorma': Shabana Azmi Joins Cast Of Swara Bhasker & Divya Dutta's Film". www.abplive.in. 30 July 2019. Archived from the original on 19 ਅਕਤੂਬਰ 2019. Retrieved 15 ਅਕਤੂਬਰ 2022.
- ↑ "Shabana Azmi joins Divya Dutta and Swara Bhasker in LGBTQ film Sheer Qorma". India Today. 30 July 2019.
- ↑ "Swara Bhasker shares Sheer Qorma poster with Divya Dutta: A beautiful ode to love". India Today. 13 October 2019.
- ↑ "Shabana Azmi Joins Swara Bhasker, Divya Dutta's LGBTQ Film Sheer Qorma". News18. 31 July 2019.
- ↑ "Sheer Quorma trailer: Swara Bhasker, Divya Dutta is out with LGBTQ love story in a quaint way". newsd. February 25, 2020. Retrieved March 2, 2021.
- ↑ "Swara Bhasker-Divya Dutta film Sheer Qorma wins at Frameline Fest, qualifies for BAFTA". The Indian Express (in ਅੰਗਰੇਜ਼ੀ). 1 July 2021.
- ↑ "Faraz Ansari on 'Sheer Qorma' winning at Frameline Fest: It's a surreal feeling". Mid Day (in ਅੰਗਰੇਜ਼ੀ). 3 July 2021.