ਆਇਸ਼ਾ ਸ਼ੁਖਤਾਰਾ ਰਹਿਮਾਨ ( ਬੰਗਾਲੀ: আয়শা শুকতারা রহমান ) (ਜਨਮ 2 ਫਰਵਰੀ 1991) ਇੱਕ ਆਲ ਰਾਊਂਡਰ ਕ੍ਰਿਕਟਰ ਹੈ, ਜੋ ਬੰਗਲਾਦੇਸ਼ ਦੀ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਲਈ ਖੇਡਦੀ ਹੈ।[1][2][3] ਉਹ ਸੱਜੇ ਹੱਥ ਦੀ ਬੱਲੇਬਾਜ਼ ਅਤੇ ਸੱਜੇ ਹੱਥ ਦੀ ਆਫ-ਬ੍ਰੇਕ ਗੇਂਦਬਾਜ਼ ਹੈ।[4][5]

Shukhtara Rahman
ਨਿੱਜੀ ਜਾਣਕਾਰੀ
ਪੂਰਾ ਨਾਮ
Ayesha Shukhtara Rahman
ਜਨਮ (1991-05-29) 29 ਮਈ 1991 (ਉਮਰ 33)
Khulna, Bangladesh
ਬੱਲੇਬਾਜ਼ੀ ਅੰਦਾਜ਼Right-hand bat
ਗੇਂਦਬਾਜ਼ੀ ਅੰਦਾਜ਼Right-arm off-break
ਭੂਮਿਕਾAll-rounder
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਓਡੀਆਈ ਮੈਚ (ਟੋਪੀ 10)26 November 2011 ਬਨਾਮ ਆਇਰਲੈਂਡ
ਆਖ਼ਰੀ ਓਡੀਆਈ24 September 2013 ਬਨਾਮ South Africa
ਪਹਿਲਾ ਟੀ20ਆਈ ਮੈਚ (ਟੋਪੀ 11)28 August 2012 ਬਨਾਮ ਆਇਰਲੈਂਡ
ਆਖ਼ਰੀ ਟੀ20ਆਈ5 April 2013 ਬਨਾਮ India
ਘਰੇਲੂ ਕ੍ਰਿਕਟ ਟੀਮ ਜਾਣਕਾਰੀ
ਸਾਲਟੀਮ
2008/09-2012/13Khulna Division Women
2011-presentMohammedan Sporting Club Women
ਕਰੀਅਰ ਅੰਕੜੇ
ਪ੍ਰਤਿਯੋਗਤਾ WODI WT20I
ਮੈਚ 11 9
ਦੌੜਾ ਬਣਾਈਆਂ 143 116
ਬੱਲੇਬਾਜ਼ੀ ਔਸਤ 13.00 16.57
100/50 0/1 0/0
ਸ੍ਰੇਸ਼ਠ ਸਕੋਰ 53 29
ਗੇਂਦਾਂ ਪਾਈਆਂ 282 156
ਵਿਕਟਾਂ 5 5
ਗੇਂਦਬਾਜ਼ੀ ਔਸਤ 34.80 30.60
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 2/12 3/4
ਕੈਚਾਂ/ਸਟੰਪ 5/– 3/–
ਸਰੋਤ: ESPN Cricinfo, 10 February 2014

ਸ਼ੁਰੂਆਤੀ ਜੀਵਨ ਅਤੇ ਪਿਛੋਕੜ

ਸੋਧੋ

ਸ਼ੁਖਤਾਰਾ ਦਾ ਜਨਮ ਖਲਨਾ, ਬੰਗਲਾਦੇਸ਼ ਵਿੱਚ ਹੋਇਆ ਸੀ।

ਕਰੀਅਰ

ਸੋਧੋ

ਵਨਡੇ ਕਰੀਅਰ

ਸੋਧੋ

ਸ਼ੁਖਤਾਰਾ ਨੇ 26 ਨਵੰਬਰ 2011 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਵਨਡੇ ਕਰੀਅਰ ਬਣਾਇਆ।

ਟੀ-20 ਕਰੀਅਰ

ਸੋਧੋ

ਸ਼ੁਖਤਾਰਾ ਨੇ 28 ਅਗਸਤ 2012 ਨੂੰ ਆਇਰਲੈਂਡ ਦੀ ਮਹਿਲਾ ਕ੍ਰਿਕਟ ਟੀਮ ਦੇ ਖਿਲਾਫ਼ ਆਪਣਾ ਟੀ -20 ਕਰੀਅਰ ਵੀ ਬਣਾਇਆ ਸੀ।

ਏਸ਼ੀਆਈ ਖੇਡਾਂ

ਸੋਧੋ

ਸ਼ੁਖਤਾਰਾ ਉਸ ਟੀਮ ਦਾ ਹਿੱਸਾ ਸੀ, ਜਿਸਨੇ 2010 ਏਸ਼ੀਆਈ ਖੇਡ ਵਿਚ ਵੂਵਾਨ, ਚੀਨ ਦੌਰਾਨ ਚੀਨ ਰਾਸ਼ਟਰੀ ਮਹਿਲਾ ਕ੍ਰਿਕਟ ਟੀਮ ਖਿਲਾਫ਼ ਮੈਚ ਵਿਚ ਇਕ ਸਿਲਵਰ ਮੈਡਲ ਹਾਸਿਲ ਕੀਤਾ ਸੀ।[6][7] ਸ਼ੁਖਤਾਰਾ ਨੇ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਵਧੀਆ ਪ੍ਰਦਰਸ਼ਨ ਕੀਤਾ।

ਹਵਾਲੇ

ਸੋਧੋ
  1. "BD women's SA camp from Sunday". The Daily Star. 2013-08-23. Archived from the original on 2014-02-21. Retrieved 2014-03-05.
  2. "Bangladesh bow out". The Daily Star. 2012-10-31. Archived from the original on 2014-02-21. Retrieved 2014-03-05.
  3. নারী ক্রিকেটের প্রাথমিক দল ঘোষণা | খেলাধুলা. Samakal. Archived from the original on 2014-02-21. Retrieved 2014-03-05.
  4. "Sports | Salma, Shuktara too hot to handle". Daily Sun. 2011-11-16. Retrieved 2014-03-05.[permanent dead link]
  5. "Shuktara fires MSC to title". The Daily Star. 2012-05-30. Archived from the original on 2014-02-21. Retrieved 2014-03-05.
  6. এশিয়ান গেমস ক্রিকেটে আজ স্বর্ণ পেতে পারে বাংলাদেশ. The Daily Sangram (in Bengali). 2010-11-26. Archived from the original on 2014-02-26. Retrieved 2014-03-05.
  7. বাংলাদেশ মহিলা ক্রিকেট দলের চীন সফর. Khulna News (in Bengali). Archived from the original on 2014-02-22. Retrieved 2014-03-05.

 

ਬਾਹਰੀ ਲਿੰਕ

ਸੋਧੋ