ਸ਼ੁਜੀ ਨਾਕਾਮੁਰਾ
ਸ਼ੁਜੀ ਨਾਕਾਮੁਰਾ (中村 修二 ਸ਼ੁਜੀ ਨਾਕਾਮੁਰਾ , ਜਨਮ 22 ਮਈ 1954) ਇੰਜੀਨੀਅਰਿੰਗ ਕਾਲਜ, ਕੈਲੀਫੋਰਨੀਆ ਯੂਨੀਵਰਸਿਟੀ, ਸਾਂਤਾ ਬਾਰਬਰਾ ਦੇ ਪਦਾਰਥ ਵਿਭਾਗ ਵਿਖੇ ਜਪਾਨੀ ਪ੍ਰੋਫੈਸਰ ਹੈ।[1] ਉਸਨੂੰ ਜਪਾਨ ਦੇ ਦੋ ਵਿਗਿਆਨੀਆਂ ਇਸਾਮੂ ਅਕਾਸਾਕੀ ਅਤੇ ਹਿਰੋਸ਼ੀ ਅਮਾਨੋ ਦੇ ਨਾਲ ਭੌਤਿਕ ਵਿਗਿਆਨ ਦਾ 2014 ਦਾ ਨੋਬਲ ਇਨਾਮ ਨੀਲਾ ਪ੍ਰਕਾਸ਼ ਛੱਡਣ ਵਾਲੇ ਡਾਈਓਡ ਦੀ ਖੋਜ ਲਈ ਮਿਲਿਆ ਹੈ। ਇਹ ਡਾਈਓਡ ਚਿੱਟੀ ਰੌਸ਼ਨੀ ਦਾ ਇੱਕ ਨਵਾਂ ਊਰਜਾ-ਬਚਾਊ ਅਤੇ ਚਮਕਦਾਰ ਪ੍ਰਕਾਸ਼ ਸਰੋਤ ਹੈ।[2]
ਸ਼ੁਜੀ ਨਾਕਾਮੁਰਾ | |
---|---|
ਜਨਮ | |
ਲਈ ਪ੍ਰਸਿੱਧ | ਨੀਲਾ ਅਤੇ ਚਿੱਟਾ ਐਲਈਡੀ |
ਪੁਰਸਕਾਰ | ਮਿਲੇਨੀਅਮ ਤਕਨਾਲੋਜੀ ਇਨਾਮ (੨੦੦੬) ਹਾਰਵੀ ਇਨਾਮ (੨੦੦੯) ਭੌਤਿਕ ਵਿਗਿਆਨ ਵਿੱਚ ਨੋਬਲ ਇਨਾਮ (੨੦੧੪) |
ਵਿਗਿਆਨਕ ਕਰੀਅਰ | |
ਅਦਾਰੇ | ਕੈਲੀਫ਼ੋਰਨੀਆ ਯੂਨੀਵਰਸਿਟੀ, ਸਾਂਤਾ ਬਾਰਬਰਾ |
ਹਵਾਲੇ
ਸੋਧੋ- ↑ "Shuji Nakamura". University of California, Santa Barbara. Archived from the original on 2010-07-15. Retrieved 2008-07-31.
{{cite web}}
: Unknown parameter|dead-url=
ignored (|url-status=
suggested) (help) - ↑ "The 2014 Nobel Prize in Physics - Press Release". Nobelprize.org. Nobel Media AB 2014. Retrieved 7 October 2014.