ਸ਼ੁਭਾ ਮੁਦਗਲ
ਸ਼ੁਭਾ ਮੁਦਗਲ (ਜਨਮ 1959) ਭਾਰਤ ਦੀ ਇੱਕ ਪ੍ਰਸਿੱਧ ਹਿੰਦੁਸਤਾਨੀ ਸ਼ਾਸਤਰੀ ਸੰਗੀਤ, ਖਯਾਲ, ਠੁਮਰੀ, ਦਾਦਰਾ ਅਤੇ ਪ੍ਰਚੱਲਤ ਪਾਪ ਸੰਗੀਤ ਗਾਇਕਾ ਹਨ।
ਸ਼ੁਭਾ ਮੁਦਗਲ | |
---|---|
ਜਾਣਕਾਰੀ | |
ਜਨਮ ਦਾ ਨਾਮ | ਸ਼ੁਭਾ ਗੁਪਤਾ |
ਜਨਮ | 1959 ਇਲਾਹਾਬਾਦ, ਉੱਤਰ ਪ੍ਰਦੇਸ਼, ਭਾਰਤ |
ਵੰਨਗੀ(ਆਂ) | ਪੌਪ, ਲੋਕ, ਇੰਡੀਅਨ ਕਲਾਸੀਕਲ, ਪਲੇਅਬੈਕ ਗਾਇਕੀ |
ਕਿੱਤਾ | ਗਾਇਕ |
ਸਾਲ ਸਰਗਰਮ | 1986[1] –ਹੁਣ |
ਵੈਂਬਸਾਈਟ | www |
ਉਨ੍ਹਾਂ ਨੂੰ 1996 ਵਿੱਚ ਸਭ ਤੋਂ ਉੱਤਮ ਗੈਰ - ਫੀਚਰ ਫਿਲਮ ਸੰਗੀਤ ਨਿਰਦੇਸ਼ਨ ਦਾ ਨੈਸ਼ਨਲ ਅਵਾਰਡ ਅਮ੍ਰਿਤ ਬੀਜ ਲਈ,[2] 1998 ਵਿੱਚ ਸੰਗੀਤ ਵਿੱਚ ਵਿਸ਼ੇਸ਼ ਯੋਗਦਾਨ ਹੇਤੁ ਗੋਲਡ ਪਲਾਕ ਅਵਾਰਡ,[2] ਡਾਂਸ ਆਫ਼ ਦ ਵਿੰਡ ਫ਼ਿਲਮ ਵਿੱਚ ਸੰਗੀਤ ਲਈ (1997), ਅਤੇ 2000 ਵਿੱਚ ਪਦਮ ਸ਼੍ਰੀ ਮਿਲਿਆ ਸੀ। ਉਹ ਅਨਹਦ ਵਰਗੀਆਂ ਲਹਿਰਾਂ ਦੇ ਵੀ ਨੇੜੇ ਹੈ।[3] and SAHMAT.[4]
ਹਵਾਲੇ
ਸੋਧੋ- ↑ Interview Archived 2008-04-23 at the Wayback Machine. The Hindu, Nov 26, 2005.
- ↑ 2.0 2.1 Milestones[permanent dead link] Shubha Mudgal Official website.
- ↑ "The Origin, Structure, Constitution of Governing Board of Anhad". ANHAD. 25 September 2007. Archived from the original on 24 ਦਸੰਬਰ 2018. Retrieved 8 ਜੂਨ 2014.
{{cite web}}
: Unknown parameter|dead-url=
ignored (|url-status=
suggested) (help) - ↑ "Song Of Transcendence". www.outlookindia.com. 1997-09-01. Retrieved 2012-03-02.