ਸ਼ੇਖ ਭੱਟੀ ਇਹ ਪਿੰਡ ਭਾਰਤੀ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹਾ ਦੀ ਤਹਿਸੀਲ ਅਜਨਾਲਾ ਦਾ ਪਿੰਡ ਹੈ। ਇਹ ਪਿੰਡ ਭਾਰਤ ਪਾਕਿਸਤਾਨ ਸਰਹੱਦ ਤੋਂ 2.5 ਕਿਲੋਮੀਟਰ ਦੂਰੀ ਤੇ ਹੈ। ਇਹ ਪਿੰਡ ਅੰਮ੍ਰਿਤਸਰ ਤੋਂ 37 ਕਿਲੋਮੀਟਰ ਦੀ ਦੂਰੀ ਤੇ ਹੈ। ਇਸਦੇ ਨਾਲ ਲਗਦੇ ਪਿੰਡ ਹਨ ਪੂੰਗਾ, ਕੋਟਲੀ ਕੋਕਾ, ਬਕ੍ਰੌਰ, ਬ੍ਰ੍ਲਾਸ, ਵੇਰਕਾ, ਹਰਸ਼ਾ ਛੀਨਾ ਪਿੰਡ ਹਨ।

ਸ਼ੇਖ ਭੱਟੀ
ਪਿੰਡ
ਸ਼ੇਖ ਭੱਟੀ is located in ਪੰਜਾਬ
ਸ਼ੇਖ ਭੱਟੀ
ਸ਼ੇਖ ਭੱਟੀ
ਪੰਜਾਬ, ਭਾਰਤ ਵਿੱਚ ਸਥਿਤੀ
ਸ਼ੇਖ ਭੱਟੀ is located in ਭਾਰਤ
ਸ਼ੇਖ ਭੱਟੀ
ਸ਼ੇਖ ਭੱਟੀ
ਸ਼ੇਖ ਭੱਟੀ (ਭਾਰਤ)
ਗੁਣਕ: 31°52′21″N 74°40′22″E / 31.872597°N 74.672768°E / 31.872597; 74.672768
ਦੇਸ਼ ਭਾਰਤ
ਰਾਜਪੰਜਾਬ
ਜ਼ਿਲ੍ਹਾਅੰਮ੍ਰਿਤਸਰ
ਬਲਾਕਅਜਨਾਲਾ
ਉੱਚਾਈ
224 m (735 ft)
ਆਬਾਦੀ
 (2011 ਜਨਗਣਨਾ)
 • ਕੁੱਲ756
ਭਾਸ਼ਾਵਾਂ
 • ਅਧਿਕਾਰਤਪੰਜਾਬੀ
ਸਮਾਂ ਖੇਤਰਯੂਟੀਸੀ+5:30 (ਆਈਐੱਸਟੀ)
ਡਾਕ ਕੋਡ
143102
ਟੈਲੀਫ਼ੋਨ ਕੋਡ01858******
ਵਾਹਨ ਰਜਿਸਟ੍ਰੇਸ਼ਨPB:14 PB:02
ਨੇੜੇ ਦਾ ਸ਼ਹਿਰਅਜਨਾਲਾ

ਗੈਲਰੀ

ਸੋਧੋ

ਹਵਾਲੇ

ਸੋਧੋ

https://villageinfo.in/punjab/amritsar/amritsar-i.html https://villageinfo.in/punjab.html