ਸ਼ੋਭਾ ਪੰਡਿਤ (ਜਨਮ 11 ਫਰਵਰੀ 1956 ਨੂੰ ਬੰਬਈ, ਮਹਾਂਰਾਸ਼ਟਰ ਵਿੱਚ) ਇੱਕ ਭਾਰਤੀ ਮਹਿਲਾ ਕ੍ਰਿਕਟ ਖਿਡਾਰੀ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਕ੍ਰਿਕਟ ਖੇਡਦੀ ਹੈ।[1] ਉਸਨੇ ਅੱਠ ਟੈਸਟ ਮੈਚ ਅਤੇ ਦੋ ਇੱਕ ਦਿਨਾ ਅੰਤਰਰਾਸ਼ਟਰੀ ਮੈਚ ਖੇਡੇ ਹਨ।[2]

ਸ਼ੋਭਾ ਪੰਡਿਤ
ਨਿੱਜੀ ਜਾਣਕਾਰੀ
ਪੂਰਾ ਨਾਮ
ਸ਼ੋਭਾ ਪੰਡਿਤ
ਜਨਮ (1956-02-11) 11 ਫਰਵਰੀ 1956 (ਉਮਰ 68)
ਬੰਬਈ, ਭਾਰਤ
ਬੱਲੇਬਾਜ਼ੀ ਅੰਦਾਜ਼ਸੱਜੂ-ਬੱਲੇਬਾਜ਼
ਗੇਂਦਬਾਜ਼ੀ ਅੰਦਾਜ਼ਸੱਜੇ-ਹੱਥੀਂ ਮੱਧਮ ਤੇਜ਼
ਅੰਤਰਰਾਸ਼ਟਰੀ ਜਾਣਕਾਰੀ
ਰਾਸ਼ਟਰੀ ਟੀਮ
ਪਹਿਲਾ ਟੈਸਟ (ਟੋਪੀ 8)31 ਅਕਤੂਬਰ 1976 ਬਨਾਮ ਵੈਸਟ ਇੰਡੀਜ਼ ਮਹਿਲਾ
ਆਖ਼ਰੀ ਟੈਸਟ15 ਜਨਵਰੀ 1977 ਬਨਾਮ ਆਸਟਰੇਲੀਆ ਮਹਿਲਾ
ਪਹਿਲਾ ਓਡੀਆਈ ਮੈਚ (ਟੋਪੀ 2)1 ਜਨਵਰੀ 1978 ਬਨਾਮ ਇੰਗਲੈਂਡ ਮਹਿਲਾ
ਆਖ਼ਰੀ ਓਡੀਆਈ8 ਜਨਵਰੀ 1978 ਬਨਾਮ ਆਸਟਰੇਲੀਆ ਮਹਿਲਾ
ਖੇਡ-ਜੀਵਨ ਅੰਕੜੇ
ਪ੍ਰਤਿਯੋਗਤਾ ਟੈਸਟ ਓਡੀਆਈ
ਮੈਚ 8 3
ਦੌੜਾਂ 247 42
ਬੱਲੇਬਾਜ਼ੀ ਔਸਤ 17.64 21.00
100/50 0/1 0/0
ਸ੍ਰੇਸ਼ਠ ਸਕੋਰ 69 14
ਗੇਂਦਾਂ ਪਾਈਆਂ 184 12
ਵਿਕਟਾਂ 4 1
ਗੇਂਦਬਾਜ਼ੀ ਔਸਤ 18.75 10.00
ਇੱਕ ਪਾਰੀ ਵਿੱਚ 5 ਵਿਕਟਾਂ 0 0
ਇੱਕ ਮੈਚ ਵਿੱਚ 10 ਵਿਕਟਾਂ 0 0
ਸ੍ਰੇਸ਼ਠ ਗੇਂਦਬਾਜ਼ੀ 1/4 1/10
ਕੈਚਾਂ/ਸਟੰਪ 1/0 0/0
ਸਰੋਤ: ਕ੍ਰਿਕਟਅਰਕਾਈਵ, 14 ਸਤੰਬਰ 2009

ਹਵਾਲੇ

ਸੋਧੋ
  1. "Shobha Pandit". Cricinfo. Retrieved 2009-09-14.
  2. "Shobha Pandit". CricketArchive. Retrieved 2009-09-14.