ਸ਼੍ਰੀ ਖੰਡ
ਭਾਰਤੀ ਖਾਣਾ
ਸ਼੍ਰੀ ਖੰਡ ਇੱਕ ਭਾਰਤੀ ਮਿਠਾਈ ਹੈ ਜੋ ਕੀ ਪੁਣੇ ਹੋਏ ਦਹੀਂ ਤੋਂ ਬਣਦਾ ਹੈ। ਇਹ ਗੁਜਰਾਤ ਤੇ ਮਹਾਰਾਸ਼ਟਰ ਦਾ ਬਹੁਤ ਪ੍ਰਸ਼ਿੱਧ ਵਿਅੰਜਨ ਹੈ।
ਸ਼੍ਰੀ ਖੰਡ | |
---|---|
ਸਰੋਤ | |
ਸੰਬੰਧਿਤ ਦੇਸ਼ | ਭਾਰਤ |
ਇਲਾਕਾ | ਪੰਜਾਬ, ਮਹਾਂਰਾਸ਼ਟਰ, ਗੁਜਰਾਤ, ਰਾਜਸਥਾਨ ਅਤੇ ਮਥੁਰਾ ਦੀ ਪ੍ਰਸਿੱਧ |
ਖਾਣੇ ਦਾ ਵੇਰਵਾ | |
ਮੁੱਖ ਸਮੱਗਰੀ | ਦਹੀਂ, ਖੰਡ, ਇਲਾਚੀ ਅਤੇ ਕੇਸਰ |
ਕੈਲੋਰੀਆਂ | ਸ਼੍ਰੀ ਖੰਡ ਦੀ ਰਸਾਇਣਕ ਰਚਨਾ % ਵਿੱਚ।
ਨਮੀ 34.48 - 35.66 ਚਰਬੀ 1.93-5.56 ਪ੍ਰੋਟੀਨ .3..3--6..13 ਕੁੱਲ ਘੋਲ64.34-65.13 |
ਇਤਿਹਾਸ
ਸੋਧੋਸ਼੍ਰੀ ਖੰਡ ਨੂੰ ਸੰਸਕ੍ਰਿਤ ਸਾਹਿਤ ਵਿੱਚ ਸ਼ਿਖਰਿਨੀ ਆਖਦੇ ਹਨ। ਜ਼ਸ਼ਭਾਈ ਬੀ. ਪ੍ਰਜਾਪਤੀ ਅਤੇ ਬਾਬੂ ਨੈਰ ਦੇ ਅਨੁਸਾਰ, ਇਹ ਪਕਵਾਨ 400 ਬੀ.ਸੀ.ਈ ਵਿੱਚ ਹੋਈ ਸੀ।[1]
ਬਣਾਉਣ ਦੀ ਵਿਧੀ
ਸੋਧੋ- ਅੱਧਾ ਚਮਚ ਦੁੱਧ ਵਿੱਚ ਕੇਸਰ ਮਿਲਾ ਲੋ।
- ਹੁਣ 4-5 ਇਲਾਇਚੀ ਪਾ ਦੋ ਅਤੇ ਪਾਸੇ ਰੱਖ ਦੋ।
- ਹੁਣ ਦਹੀਂ ਨੂੰ ਬਰਤਨ ਵਿੱਚ ਪਾਓ।
- ਚੀਨੀ ਪਾਕੇ ਚੰਗੀ ਤਰਾਂ ਘੋਲੋ।
- ਹੁਣ ਇਸ ਵਿੱਚ ਕੇਸਰ ਵਾਲਾ ਦੁੱਧ ਪਾ ਤੋ।
- ਚੰਗੀ ਤਰਾਂ ਮਿਲਾਉਣ ਤੋਂ ਬਾਅਦ ਇਸਨੂੰ ਫਰਿੱਜ ਵਿੱਚ ਠੰਡਾ ਕਰ ਦੋ।
ਹਵਾਲੇ
ਸੋਧੋ- ↑ Jashbhai B. Prajappati and Baboo M. Nair (2003). "The History of Fermented Foods". In Edward R. Farnworth (ed.). Handbook of Fermented Functional Foods. CRC Press. pp. 4–6. ISBN 978-0-203-00972-7.