ਸਾਂਚੀ ਪੁਰਾਤੱਤਵ ਅਜਾਇਬ ਘਰ

ਸਾਂਚੀ ਪੁਰਾਤੱਤਵ ਅਜਾਇਬ ਘਰ ਸਾਂਚੀ ਦੇ ਪੁਰਾਤੱਤਵ ਸਥਾਨ ਦੇ ਨੇੜੇ ਇੱਕ ਅਜਾਇਬ ਘਰ ਹੈ। ਇਸ ਵਿੱਚ ਵੱਖ-ਵੱਖ ਕਲਾਕ੍ਰਿਤੀਆਂ ਹਨ ਜੋ ਨੇੜਲੇ ਬੋਧੀ ਕੰਪਲੈਕਸ ਦੇ ਵਿੱਚ ਮਿਲੀਆਂ ਸਨ।[1][2] ਇਸਦੀ ਸਥਾਪਨਾ 1919 ਵਿੱਚ ਭਾਰਤੀ ਪੁਰਾਤੱਤਵ ਸਰਵੇਖਣ ਦੇ ਤਤਕਾਲੀ ਨਿਰਦੇਸ਼ਕ ਜੌਹਨ ਮਾਰਸ਼ਲ ਨੇ ਕੀਤੀ ਸੀ। ਇਹ ਇੱਕ ਬਹੁਤ ਹੀ ਸੁੰਦਰ ਥਾਂ ਹੀ ਅਤੇ ਲਗਭਗ ਹਰ ਵਿਦੇਸ਼ੀ ਜਾਂ ਇਸ ਵਿੱਚ ਰੁਚੀ ਰਖਣ ਵਾਲੇ ਇਥੇ ਜ਼ਰੂਰ ਆਉਂਦੇ ਹਾਂ ਜਾਂ ਭੋਪਾਲ ਤੋਂ ਪਹਿਲਾਂ ਰੇਲ ਗੱਡੀ ਵਿਚੋਂ ਇਸ ਦੇ ਰੇਲਵੇ ਸਟੇਸ਼ਨ ਦੇ ਪਿਛੇ ਹੀ ਉਹ ਚੋਤਤਾ ਜਿਹਾ ਪਹਾੜ ਕਹਿਏ ਜਾਂ ਟਿੱਬਾ ਜਿਥੇ ਇਹ ਸਾਰੇ ਸਤੂਪ ਨਿਰਮਿਤ ਹਨ।

ਸਾਂਚੀ ਪੁਰਾਤੱਤਵ ਅਜਾਇਬ ਘਰ
ਸਾਂਚੀ ਪੁਰਾਤੱਤਵ ਅਜਾਇਬ ਘਰ
ਸਾਂਚੀ ਪੁਰਾਤੱਤਵ ਅਜਾਇਬ ਘਰ is located in ਮੱਧ ਪ੍ਰਦੇਸ਼
ਸਾਂਚੀ ਪੁਰਾਤੱਤਵ ਅਜਾਇਬ ਘਰ
ਸਾਂਚੀ ਪੁਰਾਤੱਤਵ ਅਜਾਇਬ ਘਰ
ਸਥਾਪਨਾ1919
ਟਿਕਾਣਾਸਾਂਚੀ ਟਾਊਨ, ਮੱਧ ਪ੍ਰਦੇਸ਼, ਭਾਰਤ, ਏਸ਼ੀਆ
ਗੁਣਕ23°28′46″N 77°44′23″E / 23.47941°N 77.739616°E / 23.47941; 77.739616
ਕਿਸਮਪੁਰਾਤੱਤਵ
ਵੈੱਬਸਾਈਟasi.nic.in/museum-sanchi

ਗੈਲਰੀ

ਸੋਧੋ

ਹਵਾਲੇ

ਸੋਧੋ

ਸਰੋਤ

ਸੋਧੋ