ਸਾਇਬ ਤਬਰੇਜ਼ੀ
ਮਿਰਜ਼ਾ ਮੁਹੰਮਦ ਅਲੀ ਸਾਇਬ, ਸਾਇਬ ਤਬਰੇਜ਼ੀ ਜਾਂ ਸਾਇਬ ਇਸਫਹਾਨੀ ਇੱਕ ਫ਼ਾਰਸੀ ਕਵੀ ਸੀ ਅਤੇ ਇਹ ਆਪਣੀਆਂ ਗਜ਼ਲਾਂ ਲਈ ਬਹੁਤ ਮਸ਼ਹੂਰ ਸੀ।
ਸਾਇਬ ਤਬਰੇਜ਼ੀ | |
---|---|
ਜਨਮ | 1601 ਤਬਰੇਜ਼,[1] ਇਰਾਨ |
ਮੌਤ | 1677 ਇਸਫਹਾਨ, ਇਰਾਨ |
ਕਿੱਤਾ | ਕਵੀ |
ਜੀਵਨ
ਸੋਧੋਸਾਇਬ ਦਾ ਜਨਮ ਤਬਰੇਜ਼ ਵਿੱਚ ਹੋਇਆ ਅਤੇ ਇਸਦੀ ਸਿੱਖਿਆ ਇਸਫਹਾਨ ਵਿੱਚ ਹੋਈ। ਇਹ 1626-27 ਵਿੱਚ ਭਾਰਤ ਆਇਆ ਅਤੇ ਇਸਦਾ ਸ਼ਾਹ ਜਹਾਂ ਦੇ ਦਰਬਾਰ ਵਿੱਚ ਸੁਆਗਤ ਕੀਤਾ ਗਿਆ।