ਤਬਰੀਜ਼ ([] Error: {{Lang-xx}}: no text (help)تبریز, ਉਚਾਰਨ [tæbˈriːz] ( ਸੁਣੋ); Azerbaijani: تبریز,ਤਬਰੀਜ਼) ਇਰਾਨ ਦੇ ਪੂਰਬੀ ਅਜ਼ਰਬਾਈਜਾਨ ਸੂਬੇ ਦਾ ਇੱਕ ਸ਼ਹਿਰ ਹੈ। ਇਸ ਸ਼ਹਿਰ ਦੀ ਅਬਾਦੀ ਸਾਲ 2006 ਦੀ ਮਰਦਮਸ਼ੁਮਾਰੀ ਮੁਤਾਬਕ 1,398,060 ਹੈ। ਤਬਰੀਜ਼ ਈਰਾਨ ਦੇ ਉੱਤਰ-ਪੱਛਮ ਵਿੱਚ ਪੈਂਦਾ ਇੱਕ ਸ਼ਹਿਰ ਹੈ। ਇਹ ਅਜ਼ੇਰੀ ਸੱਭਿਆਚਾਰ ਦਾ ਗੜ੍ਹ ਮੰਨਿਆ ਜਾਂਦਾ ਹੈ ਅਤੇ ਇਤਿਹਾਸਿਕ ਤੌਰ 'ਤੇ ਬਹੁਤ ਮਹੱਤਵਪੂਰਨ ਹੈ।

ਤਬਰੀਜ਼
تبریز
ਉੱਪਰੋਂ ਘੜੀ-ਮੁਤਾਬਕ: ਤਬਰੀਜ਼ ਦਾ ਦਿੱਸਹੱਦਾ, ਐਲ-ਗੋਲੀ, ਸ਼ਾਇਰਾਂ ਦਾ ਮਕਬਰਾ, ਤਬਰੀਜ਼ ਦਾ ਬਾਜ਼ਾਰ, ਅਤੇ ਤਬਰੀਜ਼ ਨਗਰਪਾਲਿਕਾ ਮਹਿਲ।
ਉੱਪਰੋਂ ਘੜੀ-ਮੁਤਾਬਕ: ਤਬਰੀਜ਼ ਦਾ ਦਿੱਸਹੱਦਾ, ਐਲ-ਗੋਲੀ, ਸ਼ਾਇਰਾਂ ਦਾ ਮਕਬਰਾ, ਤਬਰੀਜ਼ ਦਾ ਬਾਜ਼ਾਰ, ਅਤੇ ਤਬਰੀਜ਼ ਨਗਰਪਾਲਿਕਾ ਮਹਿਲ
Official seal of
ਦੇਸ਼ਇਰਾਨ
ਕਾਊਂਟੀਤਬਰੀਜ਼ ਕਾਊਂਟੀ
ਜ਼ਿਲ੍ਹਾਕੇਂਦਰੀ
ਸਰਕਾਰ
 • ਮੇਅਰਸਾਦਿਕ ਨਾਜਾਫ਼ੀ ਖਜ਼ਾਰਲੂ
ਖੇਤਰ
 • City190 km2 (70 sq mi)
 • Urban
2,356 km2 (910 sq mi)
ਉੱਚਾਈ
1,351.4 m (4,433.7 ft)
ਆਬਾਦੀ
 (2013)[1]
 • ਸ਼ਹਿਰ30,50,241
 • ਘਣਤਾ16,000/km2 (42,000/sq mi)
 • ਮੈਟਰੋ
34,70,123
 • Rank
ਇਰਾਨ ਵਿੱਚ 5ਵਾਂ
ਵਸਨੀਕੀ ਨਾਂਤਬਰੀਜ਼ੀਅਨ, ਤਬਰੀਜ਼ਲੀ, ਤਬਰੀਜ਼ੀ
ਸਮਾਂ ਖੇਤਰਯੂਟੀਸੀ+3:30 (IRST)
 • ਗਰਮੀਆਂ (ਡੀਐਸਟੀ)ਯੂਟੀਸੀ+4:30 (IRDT)
ਡਾਕ ਕੋਡ
51368
ਏਰੀਆ ਕੋਡ041
ਵੈੱਬਸਾਈਟਤਬਰੀਜ਼ ਨਗਰਪਾਲਕਾ

ਤਬਰੀਜ਼ ਅਤੇ ਅਜ਼ਰਬਾਈਜਾਨ ਖੇਤਰ ਈਰਾਨ, ਅਜ਼ਰਬਾਈਜਾਨ ਗਣਰਾਜ ਅਤੇ ਨਖਚੀਵਨ ਦੇ ਵਿਚਕਾਰ ਸਰਹੱਦੀ ਖੇਤਰਾਂ ਤੋਂ ਦੂਰ ਨਹੀਂ ਹਨ।.

ਹਵਾਲੇ

ਸੋਧੋ
  1. "Census of the Islamic Republic of Iran, 1385 (2006)". ਇਰਾਨ ਇਸਲਾਮੀ ਗਣਰਾਜ. Archived from the original (Excel) on 2011-11-11.