ਸਾਦਿਕ ਖ਼ਾਨ
ਸਾਦਿਕ ਖ਼ਾਨ ਇੱਕ ਬ੍ਰਿਟਿਸ਼ ਸਿਆਸਤਦਾਨ ਹੈ। ਉਹ ਲੇਬਰ ਪਾਰਟੀ ਨਾਲ ਸਬੰਧ ਰੱਖਦਾ ਹੈ। ਉਹ 2005 ਤੋਂ 2016 ਤੱਕ ਟੂਟਿੰਗ ਤੋਂ ਯੂਨਾਇਟੇਡ ਕਿੰਗਡਮ ਦੀ ਪਾਰਲੀਮੈਂਟ ਦਾ ਮੈਂਬਰ ਰਿਹਾ ਅਤੇ ਉਹ 7 ਮਈ 2016 ਨੂੰ ਲੰਦਨ ਸ਼ਹਿਰ ਦਾ ਮੇਅਰ ਬਣਿਆ।[1][2]
ਮਾਨਯੋਗ ਸਾਦਿਕ ਖ਼ਾਨ | |
---|---|
ਲੰਦਨ ਦਾ ਮੇਅਰ | |
ਦਫ਼ਤਰ ਸੰਭਾਲਿਆ 8 ਮਈ 2016 | |
ਬਾਅਦ ਵਿੱਚ | ਬੋਰਿਸ ਜਾਨਸਨ |
ਸ਼ੈਡੋ ਮਨਿਸਟਰ ਫ਼ਾਰ ਲੰਦਨ | |
ਦਫ਼ਤਰ ਵਿੱਚ 16 ਜਨਵਰੀ 2013 – 11 ਮਈ 2015 | |
ਲੀਡਰ | ਐਡ ਮਿਲੀਬੈਂਡ |
ਤੋਂ ਪਹਿਲਾਂ | ਟੇਸਾ ਜਾਵੇਲ |
ਤੋਂ ਬਾਅਦ | ਖਾਲੀ |
ਸ਼ੈਡੋ ਸੈਕਰੇਟਰੀ ਆਫ਼ ਸਟੇਟ ਫ਼ਾਰ ਜਸਟਿਸ ਸ਼ੈਡੋ ਲਾਰਡ ਚਾਂਸਲਰ | |
ਦਫ਼ਤਰ ਵਿੱਚ 8 ਅਕਤੂਬਰ 2010 – 11 ਮਈ 2015 | |
ਲੀਡਰ | ਐਡ ਮਿਲੀਬੈਂਡ |
ਤੋਂ ਪਹਿਲਾਂ | ਜੈਕ ਸਟ੍ਰਾ |
ਤੋਂ ਬਾਅਦ | ਚਾਰਲਸ ਫਾਕਨਰ |
ਸ਼ੈਡੋ ਸੈਕਰੇਟਰੀ ਆਫ਼ ਸਟੇਟ ਫ਼ਾਰ ਟ੍ਰਾਂਸਪੋਰਟ | |
ਦਫ਼ਤਰ ਵਿੱਚ 14 ਮਈ 2010 – 8 ਅਕਤੂਬਰ 2010 | |
ਲੀਡਰ | ਹੀਰਈਟ ਹਰਮਨ ਐਡ ਮਿਲੀਬੈਂਡ |
ਤੋਂ ਪਹਿਲਾਂ | ਐਂਡਰਿਊ ਅਦੋਨਿਸ |
ਤੋਂ ਬਾਅਦ | ਮਾਰਿਆ ਈਗਲ |
ਮਨਿਸਟਰ ਆਫ਼ ਸਟੇਟ ਫ਼ਾਰ ਟ੍ਰਾਂਸਪੋਰਟ | |
ਦਫ਼ਤਰ ਵਿੱਚ 8 ਜੂਨ 2009 – 11 ਮਈ 2010 | |
ਪ੍ਰਧਾਨ ਮੰਤਰੀ | ਗਾਰਡਨ ਬਰਾਊਨ |
ਤੋਂ ਪਹਿਲਾਂ | ਐਂਡਰਿਊ ਅਦੋਨਿਸ |
ਤੋਂ ਬਾਅਦ | ਥੀਰੀਸਾ ਵਲੇਰਸ |
ਮਨਿਸਟਰ ਆਫ਼ ਸਟੇਟ ਫ਼ਾਰ ਕਮਿਊਨਟੀਜ਼ | |
ਦਫ਼ਤਰ ਵਿੱਚ 4 ਅਕਤੂਬਰ 2008 – 8 ਜੂਨ 2009 | |
ਪ੍ਰਧਾਨ ਮੰਤਰੀ | ਐਂਡਰਿਊ ਅਦੋਨਿਸ |
ਤੋਂ ਪਹਿਲਾਂ | ਪਰਮਜੀਤ ਢਾਂਡਾ |
ਤੋਂ ਬਾਅਦ | ਸ਼ਾਹਿਦ ਮਲਕ |
ਸਾਂਸਦ ਸੰਸਦੀ ਖੇਤਰ ਟੂਟੰਗ | |
ਦਫ਼ਤਰ ਸੰਭਾਲਿਆ 5 ਮਈ 2005 | |
ਤੋਂ ਪਹਿਲਾਂ | ਟਾਮ ਕਾਕਸ |
ਬਹੁਮਤ | 2,842 (5.3%) |
ਨਿੱਜੀ ਜਾਣਕਾਰੀ | |
ਜਨਮ | ਸਾਦਿਕ ਅਮਨ ਖ਼ਾਨ 8 ਅਕਤੂਬਰ 1970 ਟੂ ਟੰਗ, ਲੰਦਨ, ਯੁਨਾਇਟਿਡ ਕਿੰਗਡਮ |
ਸਿਆਸੀ ਪਾਰਟੀ | ਲੇਬਰ ਪਾਰਟੀ (ਯੂ ਕੇ) |
ਜੀਵਨ ਸਾਥੀ | ਸੱਦਿਆ ਅਹਿਮਦ (1994–ਵਰਤਮਾਨ)ਬਾਇਨਡਮੀਨਸ. "Saadia Khan – Bindmans LLP" (in ਅੰਗਰੇਜੀ). Archived from the original on 2015-08-31. Retrieved 2016-05-07. {{cite web}} : Unknown parameter |dead-url= ignored (|url-status= suggested) (help); Unknown parameter |trans_title= ignored (|trans-title= suggested) (help)CS1 maint: unrecognized language (link) |
ਬੱਚੇ | 2 |
ਅਲਮਾ ਮਾਤਰ | ਨਾਰਥ ਲੰਦਨ ਯੂਨੀਵਰਸਿਟੀ ਦੀ ਯੂਨੀਵਰਸਿਟੀ ਆਫ਼ ਲਾ |
ਵੈੱਬਸਾਈਟ | ਅਧਿਕਾਰਕ ਵੈੱਬਸਾਈਟ |
ਹਵਾਲੇ
ਸੋਧੋ- ↑ Heald, Claire; Jackson, Marie (7 May 2016). "Khan stands down as Tooting MP". BBC News. Retrieved 7 May 2016.
- ↑ Khan, Sadiq. "Question Time". Archived from the original on 11 ਸਤੰਬਰ 2015. Retrieved 11 September 2015.
{{cite web}}
: Unknown parameter|dead-url=
ignored (|url-status=
suggested) (help)