ਸਾਨ ਪੀਏਟਰੋ ਡੀ ਮੋਰੂਬੀਓ
ਸਾਨ ਪੀਏਟਰੋ ਡੀ ਮੋਰੂਬੀਓ ਇਤਾਲਵੀ ਖੇਤਰ ਵੈਨੇਤੋ ਦੇ ਵੇਰੋਨਾ ਪ੍ਰਾਂਤ ਦਾ ਇੱਕ ਕਮਿਉਨ (ਮਿਉਂਸਿਪਲ) ਹੈ, ਜੋ ਕਿ ਵੈਨਿਸ ਤੋਂ ਲਗਭਗ 90 ਕਿਲੋਮੀਟਰ (56 ਮੀਲ) ਪੱਛਮ ਵਿੱਚ ਅਤੇ ਵੇਰੋਨਾ ਤੋਂ ਲਗਭਗ 30 ਕਿਲੋਮੀਟਰ (19 ਮੀਲ) ਦੱਖਣ ਪੂਰਬ ਵਿੱਚ ਸਥਿਤ ਹੈ। 31 ਦਸੰਬਰ 2004 ਤੱਕ, ਇਸਦੀ ਅਬਾਦੀ 2,828 ਅਤੇ ਖੇਤਰਫਲ 16.0 ਵਰਗ ਕਿਲੋਮੀਟਰ (6.2 ਵਰਗ ਮੀਲ) ਸੀ।[1]
San Pietro di Morubio | |
---|---|
Comunette de San Pietro de Morubio | |
ਦੇਸ਼ | ਇਟਲੀ |
ਖੇਤਰ | Veneto |
ਸੂਬਾ | Province of Verona (VR) |
Frazioni | Bonavincia |
ਖੇਤਰ | |
• ਕੁੱਲ | 16.0 km2 (6.2 sq mi) |
ਉੱਚਾਈ | 19 m (62 ft) |
ਆਬਾਦੀ (Dec. 2002) | |
• ਕੁੱਲ | 2,828 |
• ਘਣਤਾ | 180/km2 (460/sq mi) |
ਵਸਨੀਕੀ ਨਾਂ | Morubiani |
ਸਮਾਂ ਖੇਤਰ | ਯੂਟੀਸੀ+1 (ਸੀ.ਈ.ਟੀ.) |
• ਗਰਮੀਆਂ (ਡੀਐਸਟੀ) | ਯੂਟੀਸੀ+2 (ਸੀ.ਈ.ਐਸ.ਟੀ.) |
ਪੋਸਟਲ ਕੋਡ | 37050 |
ਡਾਇਲਿੰਗ ਕੋਡ | 045 |
ਸਾਨ ਪੀਏਟਰੋ ਡੀ ਮੋਰੂਬੀਓ ਦੀ ਮਿਊਂਸਪੈਲਿਟੀ ਵਿੱਚ ਫਰੇਜ਼ੀਓਨ (ਉਪ-ਵੰਡ) ਬੋਨਾਵਿਸਿਨਾ ਹੈ।
ਸਾਨ ਪੀਏਟਰੋ ਡੀ ਮੋਰੂਬੀਓ ਹੇਠ ਲਿਖੀਆਂ ਨਗਰ ਪਾਲਿਕਾਵਾਂ ਨਾਲ ਲਗਦਾ ਹੈ: ਐਂਗਏਰੀ, ਬੋਵੋਲੋਨ, ਸੇਰੇਆ, ਇਜ਼ੋਲਾ ਰਿਜ਼ਾ, ਅਤੇ ਰੋਵਰਚੀਅਰਾ ਆਦਿ।