ਸਾਨ ਹੋਜ਼ੇ, ਕੈਲੀਫ਼ੋਰਨੀਆ

ਸਾਨ ਹੋਜ਼ੇ ਜਾਂ ਸੈਨ ਹੋਜ਼ੇ (/ˌsæn hˈz/; ਸਪੇਨੀ: ਸੰਤ ਜੋਜ਼ਫ਼) ਕੈਲੀਫ਼ੋਰਨੀਆ ਦਾ ਤੀਜਾ ਅਤੇ ਸੰਯੁਕਤ ਰਾਜ ਦਾ ਦਸਵਾਂ ਸਭ ਤੋਂ ਵੱਡਾ ਸ਼ਹਿਰ[4] ਅਤੇ ਸਾਂਤਾ ਕਲਾਰਾ ਕਾਊਂਟੀ ਦਾ ਟਿਕਾਣਾ ਹੈ। ਇਹ ਸਿਲੀਕਾਨ ਘਾਟੀ ਵਿਚਲਾ ਸਭ ਤੋਂ ਵੱਡਾ ਸ਼ਹਿਰ ਹੈ ਜੋ ਵਡੇਰੇ ਬੇਅ ਏਰੀਆ ਦਾ ਪ੍ਰਮੁੱਖ ਹਿੱਸਾ ਹੈ। ਇਹ ਉੱਤਰੀ ਕੈਲੀਫ਼ੋਰਨੀਆ ਦਾ ਸਭ ਤੋਂ ਵੱਡਾ ਸ਼ਹਿਰ ਹੈ।

ਸਾਨ ਹੋਜ਼ੇ, ਕੈਲੀਫ਼ੋਰਨੀਆ
ਸਾਨ ਹੋਜ਼ੇ ਦਾ ਸ਼ਹਿਰ
ਸ਼ਹਿਰ ਦੇ ਕੁਝ ਨਜ਼ਾਰੇ
ਸ਼ਹਿਰ ਦੇ ਕੁਝ ਨਜ਼ਾਰੇ
Flag of ਸਾਨ ਹੋਜ਼ੇ, ਕੈਲੀਫ਼ੋਰਨੀਆOfficial seal of ਸਾਨ ਹੋਜ਼ੇ, ਕੈਲੀਫ਼ੋਰਨੀਆ
ਉਪਨਾਮ: 
"ਐੱਸ.ਜੇ.", "ਸਾਨ ਹੋ"
ਮਾਟੋ: 
ਸਿਲੀਕਾਨ ਘਾਟੀ ਦੀ ਰਾਜਧਾਨੀ
ਸਾਂਤਾ ਕਲਾਰਾ ਕਾਊਂਟੀ ਵਿੱਚ ਟਿਕਾਣਾ
ਸਾਂਤਾ ਕਲਾਰਾ ਕਾਊਂਟੀ ਵਿੱਚ ਟਿਕਾਣਾ
ਦੇਸ਼ ਸੰਯੁਕਤ ਰਾਜ ਅਮਰੀਕਾ
ਮੁਲਕਫਰਮਾ:Country data ਕੈਲੀਫ਼ੋਰਨੀਆ
ਕਾਊਂਟੀ ਸਾਂਤਾ ਕਲਾਰਾ ਕਾਊਂਟੀ
ਪੁਐਬਲੋ ਦੀ ਸਥਾਪਨਾ੨੯ ਨਵੰਬਰ, ੧੭੭੭
ਸ਼ਹਿਰ ਬਣਿਆ੨੭ ਮਾਰਚ, ੧੮੫੦
ਸਰਕਾਰ
 • ਕਿਸਮਪ੍ਰਬੰਧਕੀ ਕੌਂਸਲ
 • ਬਾਡੀਸਾਨ ਹੋਜ਼ੇ ਸ਼ਹਿਰੀ ਕੌਂਸਲ
 • ਸ਼ਹਿਰਦਾਰਚੱਕ ਰੀਡ
 • ਉੱਪ-ਸ਼ਹਿਰਦਾਰਮੈਡੀਸਨ ਨਗੂਅਨ
 • ਸ਼ਹਿਰੀ ਪ੍ਰਬੰਧਕਐੱਡ ਸ਼ਿਕਾਦਾ
 • ਸੈਨੇਟ
 • ਸਭਾ
ਖੇਤਰ
 • ਸ਼ਹਿਰ179.965 sq mi (466.109 km2)
 • Land176.526 sq mi (457.201 km2)
 • Water3.439 sq mi (8.908 km2)
 • Urban
447.82 sq mi (720.69 km2)
 • Metro
8,818 sq mi (22,681 km2)
ਆਬਾਦੀ
 (੨੦੧੪)[2]
 • ਸ਼ਹਿਰ10,00,536[2]
 • ਸ਼ਹਿਰੀ
18,94,388
 • ਮੈਟਰੋ
19,75,342
 • CSA
84,69,854
ਵਸਨੀਕੀ ਨਾਂਸਾਨ ਹੋਜ਼ੀ
ਸਮਾਂ ਖੇਤਰਯੂਟੀਸੀ−੮ (PST)
 • ਗਰਮੀਆਂ (ਡੀਐਸਟੀ)ਯੂਟੀਸੀ−੭ (PDT)

ਹਵਾਲੇ

ਸੋਧੋ
  1. "Gazetteer". U.S. Census Bureau. Retrieved 8 April 2012.
  2. 2.0 2.1 "E-1 Population Estimates for Cities, Counties, and the State". California Department of Finance. Archived from the original on 2014-07-01. Retrieved 2014-04-30. {{cite web}}: Unknown parameter |dead-url= ignored (|url-status= suggested) (help)
  3. [[[:ਫਰਮਾ:Gnis3]] "USGS—San Jose, California"]. Retrieved February 17, 2007. {{cite web}}: Check |url= value (help)
  4. "American FactFinder". U.S. Census Bureau.