ਸਾਬਿਤਰੀ ਅਗਰਵਾਲਾ
ਸਾਬਿਤਰੀ ਅਗਰਵਾਲਾ ਓਡੀਸ਼ਾ ਦੀ ਇੱਕ ਭਾਰਤੀ ਸਿਆਸਤਦਾਨ ਹੈ। ਉਹ 2019 ਵਿੱਚ ਪਟਕੁਰਾ ਹਲਕੇ ਤੋਂ ਵਿਧਾਇਕ ਚੁਣੀ ਗਈ ਸੀ। ਸਾਬਿਤਰੀ ਬੀਜੂ ਜਨਤਾ ਦਲ ਤੋਂ ਹੈ ਅਤੇ ਉਸ ਨੇ ਕਾਂਗਰਸ ਉਮੀਦਵਾਰ ਜਯੰਤਾ ਮੋਹੰਤੀ ਅਤੇ ਭਾਜਪਾ ਉਮੀਦਵਾਰ ਬਿਜੈ ਮਹਾਪਾਤਰਾ ਨੂੰ 17,920 ਵੋਟਾਂ ਨਾਲ ਹਰਾਇਆ।[1][2]
ਸਾਬਿਤਰੀ ਅਗਰਵਾਲਾ | |
---|---|
ਹਲਕਾ | Patkura |
ਨਿੱਜੀ ਜਾਣਕਾਰੀ | |
ਕੌਮੀਅਤ | ਭਾਰਤੀ |
ਹਵਾਲੇ
ਸੋਧੋ- ↑ "Odisha: BJD's Sabitri Agarwalla wins from Patkura Assembly constituency". Zee News (in ਅੰਗਰੇਜ਼ੀ). 2019-07-24. Retrieved 2021-03-17.
- ↑ "BJD fields Sabitri Agarwalla from Patkura for Odisha by-elections". The New Indian Express. Retrieved 2021-03-17.