ਬੀਜੂ ਜਨਤਾ ਦਲ (ਬੀ. ਜੇ. ਡੀ.) ਓਡੀਸ਼ਾ ਦੀ ਇੱਕ ਸਿਆਸੀ ਪਾਰਟੀ ਹੈ।[1] ਮੁੱਖ ਮੰਤਰੀ ਨਵੀਨ ਪਟਨਾਇਕ ਦੀ ਅਗਵਾਈ ਵਿੱਚ ਬੀ. ਜੇ. ਡੀ. ਨੇ ਸਾਲ 2009 ਦੀਆਂ ਵਿਧਾਨ ਸਭਾ ਚੋਣਾਂ ਵਿੱਚ 103 ਸੀਟਾਂ ਹਾਸਿਲ ਕੀਤੀਆਂ ਸਨ ਤੇ ਇਨ੍ਹਾਂ ਚੋਣਾਂ ਵਿੱਚ ਆਪਣੀ ਕਾਰਗੁਜ਼ਾਰੀ ਵਿੱਚ ਸ਼ਾਨਦਾਰ ਵਾਧਾ ਦਰਜ ਕਰਵਾਉਂਦਿਆਂ ਬੀ. ਜੇ. ਡੀ. ਨੇ ਵਿਧਾਨ ਸਭਾ ਦੀਆਂ 147 ਵਿਚੋਂ 119 ਸੀਟਾਂ ਉੱਤੇ ਜਿੱਤ ਹਾਸਿਲ ਕੀਤੀ ਹੈ। ਕਾਂਗਰਸ ਨੇ 16 ਸੀਟਾਂ ਉੱਤੇ ਜਿੱਤ ਦਰਜ ਕੀਤੀ। ਵਰਣਨਯੋਗ ਹੈ ਕਿ ਬੀ. ਜੇ. ਡੀ. ਓਡੀਸ਼ਾ ਵਿੱਚ ਚੌਥੀ ਵਾਰ ਸੱਤਾ ਵਿੱਚ ਆਵੇਗੀ।

ਬੀਜੂ ਜਨਤਾ ਦਲ
ବିଜୁ ଜନତା ଦଳ
ਚੇਅਰਮੈਨਨਵੀਨ ਪਟਨਾਇਕ
Parliamentary Chairpersonਨਵੀਨ ਪਟਨਾਇਕ
ਸਥਾਪਨਾ26 ਦਸੰਬਰ 1997 (1997-12-26) (24 ਸਾਲ ਪਹਿਲਾਂ)
ਸਦਰ ਮੁਕਾਮ6 R/3, ਯੁਨਿਟ-6, ਜੰਗਲ ਪਾਰਕ ਭੁਵਨੇਸ਼ਵਰ ਓਡੀਸ਼ਾ
ਵਿਦਿਆਰਥੀ ਵਿੰਗਬੀ ਜੇ ਡੀ ਵਿਦਿ ਯੂਨੀਅਨ
ਔਰਤ ਵਿੰਗਮਮਤਾ ਯੋਜਨਾ
ਵਿਚਾਰਧਾਰਾਲੋਕ ਪੱਖੀ
ਜਮਹੂਰੀ ਸਮਾਜਵਾਦ
ਧਰਮ ਨਿਰਪੱਖਤਾ
ਸਿਆਸੀ ਥਾਂਕੇਂਦਰ ਲੈਫਟ
ਰੰਗਗੂੜਾ ਹਰਾ
ਗਠਜੋੜਕੌਮੀ ਜਮਹੂਰੀ ਗਠਜੋੜ
ਲੋਕ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
20 / 545
ਰਾਜ ਸਭਾ ਵਿੱਚ ਮੌਜੂਦਾ ਸੀਟਾਂ ਦੀ ਗਿਣਤੀ
6 / 245
ਵਿਧਾਨ ਸਭਾ ਵਿੱਚ ਸੀਟਾਂ ਦੀ ਗਿਣਤੀ
117 / 147
ਚੋਣ ਨਿਸ਼ਾਨ
Biju Janata Dal.jpg
ਵੈੱਬਸਾਈਟ
www.bjdodisha.org.in

ਹਵਾਲੇਸੋਧੋ

  1. Mishra, Sandeep (2012). "Naveen's BJD still going strong 15 years on - The Times of India". indiatimes.com. Archived from the original on 2014-01-07. Retrieved 24 January 2013. Fifteen years back on December 26 when the Biju Janata Dal as a new political party was born in Odisha