ਸਾਹਿਲਾ ਬਾਨੂ ਬੇਗਮ (Persian: صالحہ بانو بیگم; ਮੌਤ 10 ਜੂਨ 1620)[1], ਨੂੰ ਪਾਦਸ਼ਾਹ ਬਾਨੂ ਬੇਗਮ ਜਾਂ ਪਾਦਸ਼ਾਹ ਮਹਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।[2]

ਸਾਲਿਹਾ ਬਾਨੂ ਬੇਗਮ
ਸ਼ਾਸਨ ਕਾਲਅੰ. 1608 – 10 June 1620
ਮੌਤ10 ਜੂਨ 1620
ਆਗਰਾ, ਮੁਗਲ ਸਾਮਰਾਜ
ਜੀਵਨ-ਸਾਥੀਜਹਾਂਗੀਰ
ਘਰਾਣਾਤਿਮੁਰਿਦ (ਵਿਆਹ ਦੁਆਰਾ)
ਪਿਤਾਕ਼ੀਮ ਖ਼ਾਨ
ਧਰਮਇਸਲਾਮ

ਪਰਿਵਾਰ ਸੋਧੋ

ਸਾਹਿਲਾ ਬਾਨੂ ਬੇਗਮ ਕ਼ੀਮ ਖ਼ਾਨ ਦੀ ਧੀ ਸੀ[3] ਜੋ ਇੱਕ ਵਧੀਆ ਖਾਨਦਾਨ ਤੋਂ ਸੀ। ਉਹ ਮੁਕ਼ੀਮ ਖ਼ਾਨ ਦੀ ਪੋਤੀ ਸੀ, ਅਕਬਰ ਦੇ ਸਮੇਂ ਵਿੱਚ ਸ਼ੁਜਾਤ ਖਾਨ ਦਾ ਪੁੱਤਰ ਸੀ।[4]

ਵਿਆਹ ਸੋਧੋ

ਜਹਾਂਗੀਰ ਨੇ ਉਸ ਨਾਲ 1608 ਵਿੱਚ ਆਪਣੇ ਰਾਜ ਦੇ ਤੀਜੇ ਵਰ੍ਹੇ ਵਿੱਚ ਵਿਆਹ ਕਰਵਾਇਆ। ਨਤੀਜੇ ਵਜੋਂ, ਉਸ ਦੇ ਭਰਾ ਅਬਦੁਰ ਰਹਿਮ ਦੀ ਪਦਵੀ ਬਹੁਤ ਵੱਧ ਗਈ। ਉਸਨੂੰ (ਅਬਦੁਰ ਰਹਿਮ) ਤਾਰਬੀਅਤ ਖ਼ਾਨ ਦਾ ਖਿਤਾਬ ਦਿੱਤਾ ਗਿਆ ਸੀ। [4]

ਜਹਾਂਗੀਰ ਦੇ ਰਾਜ ਦੇ ਬਹੁਤ ਸਾਰੇ ਹਿੱਸੇ ਲਈ, ਉਹ ਪਾਦਿਸ਼ਾ ਬਾਨੋ ("ਸਰਬਸ਼ਕਤੀਮਾਨ ਔਰਤ") ਸੀ, ਜਿਸਨੂੰ ਪਦਿਸ਼ਾਹ ਮਹੱਲ ਵੀ ਕਿਹਾ ਜਾਂਦਾ ਹੈ ਜਦੋਂ ਉਸਦੀ 1620 ਵਿੱਚ ਮੌਤ ਹੋ  ਗਈ ਸੀ ਤਾਂ ਊਸਦਾ ਸਿਰਲੇਖ ਨੂਰ ਜਹਾਂ ਨੂੰ ਦਿੱਤਾ ਗਿਆ ਸੀ।[5]

ਮੌਤ ਸੋਧੋ

ਸਾਹਿਲਾ ਬਾਨੂ ਦੀ ਮੌਤ 10 ਜੂਨ, 1620 ਨੂੰ ਬੁੱਧਵਾਰ ਦੇ ਦਿਨ ਹੋਈ।[6]

ਇਹ ਵੀ ਦੇਖੋ ਸੋਧੋ

  • ਪਾਦਸ਼ਾਹ ਬੇਗਮ 

ਹਵਾਲੇ ਸੋਧੋ

  1. Findly, Ellison Banks (1993). Nur Jahan, empress of Mughal India. New York: Oxford University Press. p. 125. ISBN 9780195360608.
  2. Sharma, Sudha (2016). The Status of Muslim Women in Medieval India (in ਅੰਗਰੇਜ਼ੀ). SAGE Publications India. p. 144. ISBN 9789351505679.
  3. Lal, K.S. (1988). The Mughal harem. New Delhi: Aditya Prakashan. p. 27. ISBN 9788185179032.
  4. 4.0 4.1 Awrangābādī, Prasad & Shāhnavāz 1979.
  5. Asiatic Society (Calcutta, India) (1 January 1932). "Journal and Proceedings of the Asiatic Society of Bengal" (in ਅੰਗਰੇਜ਼ੀ). 25. Asiatic Society.: 62. {{cite journal}}: Cite journal requires |journal= (help)
  6. Jahangir, Emperor; Thackston, Wheeler McIntosh (1999). The Jahangirnama: memoirs of Jahangir, Emperor of India. Washington, D. C.: Freer Gallery of Art, Arthur M. Sackler Gallery, Smithsonian Institution; New York: Oxford University Press. pp. 340.

ਪੁਸਤਕ ਸੂਚੀ ਸੋਧੋ

  • Awrangābādī, Shāhnavāz Khān; Prasad, Bani; Shāhnavāz, 'Abd al-Hayy ibn (1979). The Maāthir-ul-umarā: being biographies of the Muḥammadan and Hindu officers of the Timurid sovereigns of India from 1500 to about 1780 A.D. Janaki Prakashan.