ਸਿਕੰਦਰ ਮਹਾਨ
(ਸਿਕੰਦਰ ਤੋਂ ਮੋੜਿਆ ਗਿਆ)
ਸਿਕੰਦਰ (ਅੰਗਰੇਜੀ: Alexander the Great) ਫੈਲਕੂਸ ਦਾ ਬੇਟਾ ਅਤੇ ਪੁਰਾਤਨ ਯੂਨਾਨ ਦੀ ਮਕਦੂਨ ਬਾਦਸ਼ਾਹੀ ਦਾ ਬਾਦਸ਼ਾਹ ਸੀ। 13 ਸਾਲ ਦੀ ਉਮਰ ਵਿੱਚ ਉਸ ਨੂੰ ਸਿੱਖਿਆ ਦੇਣ ਦੀ ਜਿੰਮੇਵਾਰੀ ਅਰਸਤੂ ਨੂੰ ਸੌਂਪੀ ਗਈ।ਇਸ ਨੇ ਈਰਾਨ ਦੇ ਬਾਦਸ਼ਾਹ ਨੂੰ ਫਤਹਿ ਕਰਕੇ ਈਸਵੀ ਸਨ|ਸਿਕੰਦਰ ਬਿਆਸ ਨਦੀ ਤਕ ਆਕੇ ਦੇਸ ਨੂੰ ਮੁੜ ਗਿਆ। ਇਸ ਦਾ ਦੇਹਾਂਤ 323 ਈ.ਪੂ. ਵਿੱਚ ਹੋਇਆ ਜਿਸ ਦਾ ਕੋਈ ਸਪਸ਼ਟ ਕਾਰਨ ਨਹੀਂ ਪਤਾ ਲੱਗਿਆ।
ਸਿਕੰਦਰ | |||||
---|---|---|---|---|---|
Basileus of Macedon, Hegemon of the Hellenic League, ਪਰਸ਼ੀਆ ਦਾ ਸ਼ਹਿਨਸ਼ਾਹ, ਪੁਰਾਤਨ ਮਿਸਰ ਦਾ ਫ਼ਿਰੌਨ, ਏਸ਼ੀਆ ਦਾ ਬਾਦਸ਼ਾਹ | |||||
ਮਕਦੂਨੀਆ ਦਾ ਰਾਜਾ | |||||
ਸ਼ਾਸਨ ਕਾਲ | 336–323 ਈ.ਪੂ. | ||||
ਪੂਰਵ-ਅਧਿਕਾਰੀ | ਫਿਲਿਪ ਦੂਜਾ | ||||
ਵਾਰਸ | ਸਿਕੰਦਰ ਚੌਥਾ ਫਿਲਿਪ ਤੀਜਾ | ||||
ਮਿਸਰ ਦਾ ਫ਼ਿਰੌਨ | |||||
ਸ਼ਾਸਨ ਕਾਲ | 332–323 ਈ.ਪੂ. | ||||
ਪੂਰਵ-ਅਧਿਕਾਰੀ | ਦਾਰਾ ਤੀਜਾ | ||||
ਵਾਰਸ | ਸਿਕੰਦਰ ਚੌਥਾ ਫਿਲਿਪ ਤੀਜਾ | ||||
ਪਰਸ਼ੀਆ ਦਾ ਬਾਦਸ਼ਾਹ | |||||
ਸ਼ਾਸਨ ਕਾਲ | 330–323 ਈ.ਪੂ. | ||||
ਪੂਰਵ-ਅਧਿਕਾਰੀ | ਦਾਰਾ ਤੀਜਾ | ||||
ਵਾਰਸ | ਸਿਕੰਦਰ ਚੌਥਾ ਫਿਲਿਪ ਤੀਜਾ | ||||
ਏਸ਼ੀਆ ਦਾ ਬਾਦਸ਼ਾਹ | |||||
ਸ਼ਾਸਨ ਕਾਲ | 331–323 ਈ.ਪੂ. | ||||
ਪੂਰਵ-ਅਧਿਕਾਰੀ | New office | ||||
ਵਾਰਸ | ਸਿਕੰਦਰ ਚੌਥਾ ਫਿਲਿਪ ਤੀਜਾ | ||||
ਜਨਮ | 20 or 21 July 356 BC ਪੇੱਲਾ, ਮਕਦੂਨ | ||||
ਮੌਤ | 10 or 11 June 323 BC (aged 32) ਬੇਬੀਲੋਨ | ||||
ਜੀਵਨ-ਸਾਥੀ | ਰੌਕਜ਼ਾਨਾ ਬੈਕਟਰਿਆ ਸਟੈਟਿਯਰਾ ਦੂਜੀ ਫਾਰਸ ਪੈਰੀਸੈਟਿਸ ਦੂਜੀ ਫਾਰਸ | ||||
ਔਲਾਦ | ਮਕਦੂਨ ਦਾ ਸਿਕੰਦਰ ਚੌਥਾ ਹੀਰੋਕਲਜ਼ | ||||
| |||||
ਯੂਨਾਨੀ |
| ||||
ਵੰਸ਼ | Argead | ||||
ਪਿਤਾ | ਮਕਦੂਨ ਦਾ ਫਿਲਿਪ ਦੂਜਾ | ||||
ਮਾਤਾ | ਅੇਪਰੀਜ਼ ਦੀ ਅੋਲੰਪਿਅਸ | ||||
ਧਰਮ | ਪੁਰਾਤਨ ਯੂਨਾਨ ਵਿੱਚ ਧਰਮ |
ਮੁੱਢਲੀ ਜ਼ਿੰਦਗੀ
ਸੋਧੋਸਿਕੰਦਰ ਦਾ ਜਨਮ ਯੂਨਾਨੀ ਕਲੰਡਰ ਮੁਤਾਬਕ ਲਗਭਗ 20 ਜੁਲਾਈ 356 ਈ.ਪੂ. ਨੂੰ ਮਕਦੂਨ ਦੀ ਰਾਜਧਾਨੀ ਪੇੱਲਾ ਵਿਖੇ ਹੋਇਆ ਸੀ, ਭਾਵੇਂ ਕਿ ਇਸ ਬਾਰੇ ਬਿਲਕੁਲ ਸਹੀ ਜਾਣਕਾਰੀ ਨਹੀਂ ਮਿਲਦੀ।[1] ਇਹ ਮਕਦੂਨ ਦੇ ਬਾਦਸ਼ਾਹ, ਫਿਲਿਪ ਦੂਜਾ ਅਤੇ ਉਸਦੀ ਚੌਥੀ ਪਤਨੀ ਓਲਿੰਪੀਅਸ(ਏਪਰਿਸ ਦੇ ਬਾਦਸ਼ਾਹ ਨੀਓਪੋਲੇਟਮਸ) ਦਾ ਪੁੱਤ ਸੀ। ਭਾਵੇਂ ਫਿਲਿਪ ਦੀਆਂ 8 ਪਤਨੀਆਂ ਸਨ ਪਰ ਜ਼ਿਆਦਾ ਸਮੇਂ ਲਈ ਓਲਿੰਪੀਅਸ ਹੀ ਉਸਦੀ ਮੁੱਖ ਪਤਨੀ ਸੀ, ਸ਼ਾਇਦ ਸਿਕੰਦਰ ਨੂੰ ਜਨਮ ਦੇਣ ਕਰਕੇ।[2]
ਹਵਾਲੇ
ਸੋਧੋ- ↑ "The birth of Alexander the Great". Livius. Archived from the original on 5 ਅਕਤੂਬਰ 2016. Retrieved 16 December 2011.
Alexander was born the sixth of Hekatombaion.
{{cite web}}
: Unknown parameter|dead-url=
ignored (|url-status=
suggested) (help) - ↑ Roisman & Worthington 2010, p. 171.